ਵਾਲਿਸ ਅਤੇ ਫ਼ੁਤੂਨਾ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
"{{Infobox Country | conventional_long_name = ਵਾਲਿਸ ਅਤੇ ਫ਼ੁਤੂਨਾ ਟਾਪੂਆਂ ਦਾ ਰਾਜਖੇਤਰ | native_n..." ਨਾਲ਼ ਸਫ਼ਾ ਬਣਾਇਆ
(ਕੋਈ ਫ਼ਰਕ ਨਹੀਂ)

05:03, 18 ਜਨਵਰੀ 2013 ਦਾ ਦੁਹਰਾਅ

ਵਾਲਿਸ ਅਤੇ ਫ਼ੁਤੂਨਾ, ਅਧਿਕਾਰਕ ਤੌਰ 'ਤੇ ਵਾਲਿਸ ਅਤੇ ਫ਼ੁਤੂਨਾ ਟਾਪੂਆਂ ਦਾ ਰਾਜਖੇਤਰ[5] (ਫ਼ਰਾਂਸੀਸੀ: Wallis et Futuna ਜਾਂ Territoire des îles Wallis et Futuna, ਫ਼ਾਕਾਊਵਿਆ ਅਤੇ ਫ਼ਾਕਾਫ਼ੁਤੂਨਾ: Uvea mo Futuna), ਦੱਖਣੀ ਪ੍ਰਸ਼ਾਂਤ ਮਹਾਂਸਾਗਰ ਵਿੱਚ ਇੱਕ ਫ਼ਰਾਂਸੀਸੀ ਟਾਪੂ-ਸਮੂਹ ਹੈ ਜਿਸਦੇ ਉੱਤਰ-ਪੱਛਮ ਵੱਲ ਤੁਵਾਲੂ, ਪੱਛਮ ਵੱਲ ਫ਼ਿਜੀ ਦਾ ਰੋਤੂਮਾ, ਦੱਖਣ-ਪੱਛਮ ਵੱਲ ਫਿ਼ਜੀ ਦਾ ਮੁੱਖ ਹਿੱਸਾ, ਦੱਖਣ-ਪੂਰਬ ਵੱਲ ਟੋਂਗਾ, ਪੂਰਬ ਵੱਲ ਸਮੋਆ, ਉੱਤਰ-ਪੂਰਬ ਵੱਲ ਨਿਊਜ਼ੀਲੈਂਡ-ਸਬੰਧਤ ਰਾਜਖੇਤਰ ਤੋਕੇਲਾਓ ਅਤੇ ਹੋਰ ਉੱਤਰ ਵੱਲ ਕਿਰੀਬਾਸ ਦੇ ਫ਼ੀਨਿਕਸ ਟਾਪੂ ਪੈਂਦੇ ਹਨ। ਇਹ ਫ਼ਰਾਂਸੀਸੀ ਪਾਲੀਨੇਸ਼ਿਆ ਦਾ ਨਾਂ ਹੀ ਹਿੱਸਾ ਹੈ ਅਤੇ ਨਾਂ ਹੀ ਉਸਦੇ ਨੇੜੇ ਪੈਂਦਾ ਹੈ। ਵਾਲਿਸ ਅਤੇ ਫ਼ੁਤੂਨਾ ਪਾਲੀਨੇਸ਼ੀਆ ਦੇ ਬਿਲਕੁਲ ਉਲਟੇ ਪੱਛਮੀ ਸਿਰੇ 'ਤੇ ਸਥਿੱਤ ਹਨ।

ਵਾਲਿਸ ਅਤੇ ਫ਼ੁਤੂਨਾ ਟਾਪੂਆਂ ਦਾ ਰਾਜਖੇਤਰ
Territoire des îles Wallis et Futuna
Telituale o Uvea mo Futuna
Flag of ਵਾਲਿਸ ਅਤੇ ਫ਼ੁਤੂਨਾ
ਝੰਡਾ ਹਥਿਆਰਾਂ ਦੀ ਮੋਹਰ
ਮਾਟੋ: "Liberté, Égalité, Fraternité"
"ਖ਼ਲਾਸੀ, ਸਮਾਨਤਾ, ਭਾਈਚਾਰਾ"
ਐਨਥਮ: ਲਾ ਮਾਰਸੀਯੈਸ
Location of ਵਾਲਿਸ ਅਤੇ ਫ਼ੁਤੂਨਾ
ਰਾਜਧਾਨੀ
ਅਤੇ ਸਭ ਤੋਂ ਵੱਡਾ ਸ਼ਹਿਰ
ਮਾਤਾ-ਉਤੂ
ਅਧਿਕਾਰਤ ਭਾਸ਼ਾਵਾਂਫ਼ਰਾਂਸੀਸੀ
ਬੋਲੀਆਂ
ਨਸਲੀ ਸਮੂਹ
ਪਾਲੀਨੇਸ਼ੀਆਈ[1]
ਵਸਨੀਕੀ ਨਾਮ
  • ਵਾਲਿਸੀ
  • ਫ਼ੁਤੂਨੀ
ਸਰਕਾਰਵਿਦੇਸ਼ੀ ਸਮੂਹਿਕਤਾ
• ਫ਼੍ਰਾਂਸ ਦਾ ਰਾਸ਼ਟਰਪਤੀ
ਫ਼੍ਰਾਂਸੋਆ ਆਲਾਂਦ
• ਪ੍ਰਮੁੱਖ ਪ੍ਰਬੰਧਕ
ਮਿਸ਼ਲ ਜੀਨਜੀਨ
• ਰਾਜਖੇਤਰੀ ਸਭਾ
ਦਾ ਮੁਖੀ
ਵੇਤੇਲੀਨੋ ਨਾਊ
• ਊਵਿਆ ਦਾ ਮਹਾਰਾਜਾ
ਕਪੀਲੀਲੇ ਫ਼ਾਊਪਾਲਾ (੨੦੦੮ ਤੋਂ)[2]
• ਆਲੋ ਦਾ ਮਹਾਰਾਜਾ
ਖ਼ਾਲੀ (੨੦੧੦ ਤੋਂ)
• ਸਿਗਾਵੇ ਦਾ ਮਹਾਰਾਜਾ
ਪੋਲੀਕਲੇਪੋ ਕੋਲੀਵਾਈ (੨੦੧੦ ਤੋਂ)
 ਦਰਜਾ
• ਵਿਦੇਸ਼ੀ ਰਾਜਖੇਤਰ
੧੯੫੯
• ਵਿਦੇਸ਼ੀ ਸਮੂਹਿਕਤਾ
੨੦੦੩
ਖੇਤਰ
• ਕੁੱਲ
264 km2 (102 sq mi) (੨੧੧ਵਾਂ)
• ਜਲ (%)
ਨਾਂ-ਮਾਤਰ
ਆਬਾਦੀ
• ਜੁਲਾਈ ੨੦੦੯ ਅਨੁਮਾਨ
੧੫,੨੮੯[1] (੨੨੦ਵਾਂ)
• ਜੁਲਾਈ ੨੦੦੮ ਜਨਗਣਨਾ
੧੩,੪੮੪[3]
• ਘਣਤਾ
[convert: invalid number] (੧੨੫ਵਾਂ)
ਜੀਡੀਪੀ (ਨਾਮਾਤਰ)੨੦੦੫ ਅਨੁਮਾਨ
• ਕੁੱਲ
US$੧੮੮ ਮਿਲੀਅਨ[4] (ਦਰਜਾ ਨਹੀਂ)
• ਪ੍ਰਤੀ ਵਿਅਕਤੀ
US$12,640[4] (ਦਰਜਾ ਨਹੀਂ)
ਮੁਦਰਾCFP franc (XPF)
ਸਮਾਂ ਖੇਤਰUTC+੧੨
ਕਾਲਿੰਗ ਕੋਡ+੬੮੧
ਇੰਟਰਨੈੱਟ ਟੀਐਲਡੀ.wf
  1. 1.0 1.1 World factbook: Wallis and Futuna
  2. "Kapeliele Faupala crowned new king of Wallis". Radio New Zealand. 25 July 2008. Archived from the original on 25 July 2008.
  3. (ਫ਼ਰਾਂਸੀਸੀ) INSEE. "Les populations des circonscriptions du Territoire des îles Wallis et Futuna". Government of France. Retrieved 13 January 2009.
  4. 4.0 4.1 (ਫ਼ਰਾਂਸੀਸੀ) INSEE, CEROM. "L'économie de Wallis-et-Futuna en 2005: Une économie traditionnelle et administrée" (PDF). Retrieved 1 July 2008.
  5. (ਫ਼ਰਾਂਸੀਸੀ) Loi n° 61-814 du 29 juillet 1961 conférant aux îles Wallis et Futuna le statut de territoire d'outre-mer (1)