ਖਰਬੂਜਾ: ਰੀਵਿਜ਼ਨਾਂ ਵਿਚ ਫ਼ਰਕ

Content deleted Content added
No edit summary
No edit summary
ਲਾਈਨ 12:
|subspecies= ਮੈਲੋ
|variety= ''cantalupensis'' ''(ਕੈਂਟਾਲੂਪੈਂਸਿਸ)''
|trinomial = ''ਕੁਕੁਮਿਸ ਮੈਲੋ'' <small>ਕਿਸਮ</small> ''ਕੈਂਟਾਲੂਪੈਂਸਿਸ''<ref name=GRIN>{{cite web |title=Taxon: ''Cucumis'' ''melo'' L. subsp. ''melo'' var. ''cantalupensis'' Naudin| work=Germplasm Resources Information Network (GRIN)|publisher=United States Department of Agriculture, Agricultural Research Service, Beltsville Area|url=http://www.ars-grin.gov/cgi-bin/npgs/html/taxon.pl?12566
|accessdate=2010-12-09}}</ref>
|trinomial_authority = ਨੌਦੀਨ
|synonyms = ''ਕੁਕੁਮਿਸ ਮੈਲੋ'' <small>ਕਿਸਮ</small> ''ਰੈਟੀਕੂਲੇਟਸ'' <small>ਨੌਦੀਨ</small><ref name=GRIN/>
|}}
'''ਖ਼ਰਬੂਜ਼ਾ''' ਜਾਂ '''ਫੁੱਟ''' (ਜਾਂ '''ਕੈਂਟਲੂਪ''', '''ਮਸਕਮੈਲਨ''', '''ਫ਼ਾਰਸੀ ਮੈਲਨ''' ਜਾਂ '''ਗਰਮਾ''' '''گرما'''), ਕੁਕੁਰਬੀਤਾਸੀਏ ਕੁਲ ਵਿੱਚ ਇੱਕ ਜਾਤੀ ''ਕੁਕੁਮਿਸ ਮੈਲੋ'' ਦੀ ਇੱਕ ਕਿਸਮ ਨੂੰ ਕਿਹਾ ਜਾਂਦਾ ਹੈ। ਇਹਨਾਂ ਦਾ ਅਕਾਰ ੫੦੦ ਗ੍ਰਾਮ ਤੋਂ ੫ ਕਿਲੋਗ੍ਰਾਮ ਤੱਕ ਹੁੰਦਾ ਹੈ। ਇਸਨੂੰ ਆਮ ਤੌਰ 'ਤੇ ਤਾਜ਼ੇ ਫਲ, ਸਲਾਦ ਜਾਂ ਆਈਸ-ਕਰੀਮ ਜਾਂ ਕਸਟਰਡ ਨਾਲ਼ ਸਮਾਪਕੀ ਭੋਜਨ ਵਜੋਂ ਖਾਧਾ ਜਾਂਦਾ ਹੈ।