ਇਬਨ ਬਤੂਤਾ: ਰੀਵਿਜ਼ਨਾਂ ਵਿਚ ਫ਼ਰਕ

Content deleted Content added
No edit summary
No edit summary
ਲਾਈਨ 25:
| ਟੀਕਾ-ਟਿੱਪਣੀ =
}}
 
'''ਇਬਨ ਬਤੂਤਾ''' ([[ਅਰਬੀ ਭਾਸ਼ਾ|ਅਰਬੀ]]: ابن بطوطة) [[ਮਰਾਕੋ]] ਦਾ 14ਵੀਂ ਸਦੀ (25 ਫਰਵਰੀ 1304 – 1368 ਜਾਂ 1369) ਦਾ ਇੱਕ [[ਮੁਸਲਮਾਨ]] ਵਿਦਵਾਨ ਅਤੇ [[ਯਾਤਰੀ]] ਸੀ।<ref>http://www.yourmiddleeast.com/columns/article/the-great-arab-traveler-ibn-battuta-a-cultural-chauvinist-and-impostor_2655</ref><ref>http://www.1902encyclopedia.com/B/BAT/ibn-battuta.html</ref> ਇਸਨੂੰ ਇਸਦੀਆਂ ਵਿਸਤ੍ਰਿਤ ਯਾਤਰਾਵਾਂ ਲਈ ਜਾਣਿਆ ਜਾਂਦਾ ਹੈ ਜਿਨ੍ਹਾਂ ਦਾ [[ਬਿਰਤਾਂਤ]] ਬਾਅਦ ਵਿੱਚ ਰਹਿਲਾ ਇਬਨ ਬਤੂਤਾ ਵਜੋਂ ਛਾਪਿਆ ਗਿਆ।