ਕੋਹਕਾਫ਼ ਪਰਬਤ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
"thumb|ਕੋਹ ਕਾਫ਼ ਦੀ ਇੱਕ ਹਵਾਈ ਝਾਤ '''ਕੋਹ ਕਾਫ਼ ਜਾਂ ਕਫ..." ਨਾਲ਼ ਸਫ਼ਾ ਬਣਾਇਆ
 
No edit summary
ਲਾਈਨ 2:
'''ਕੋਹ ਕਾਫ਼ ਜਾਂ ਕਫ਼ਕਾਜ਼''' (ਤੁਰਕੀ: Kafkas; ਅਜਰਬਾਈਜਾਨੀ: Qafqaz; ਆਰਮੇਨੀਨ: Կովկասյան լեռներ; ਜਾਰਜੀਅਨ: კავკასიონი; ਚੇਚਨ: Kavkazan lämnaš; ਰੂਸੀ: Кавказские горы) ਕਾਲਾ ਸਾਗਰ ਅਤੇ ਕੈਸਪੀਅਨ ਸਾਗਰ ਦੇ ਵਿੱਚਕਾਰ ਇਕ ਪਹਾੜੀ ਸਿਲਸਿਲਾ ਹੈ, ਜਿਹੜਾ ਏਸ਼ੀਆ ਨੂੰ ਯੂਰਪ ਤੋਂ ਵੱਖਰਾ ਕਰਦਾ ਹੈ।
 
ਕੋਹ ਕਾਫ਼ ਦੇ ਪਹਾੜੀ ਸਿਲਸਿਲੇ ਦੀ ਸਭ ਤੋਂ ਉੱਚੀ ਚੋਟੀ ਕੋਹ ਅਲਬਰਜ਼ (Mt. Elbrus) ਹੈ, ਜਿਹੜੀ 5642 ਮੀਟਰ ਉੱਚੀ ਹੈ। ਇਹ ਹਾਲੇ ਤੀਕਰ ਪੱਕੀ ਗੱਲ ਨਹੀਂ ਕਿ ਕੀ ਕੋਹ ਕਾਫ਼ ਏਸ਼ੀਆ ਵਿੱਚ ਹੈ ਜਾਂ ਯੂਰਪ ਵਿੱਚ। ਇਸ ਲਈ ਇਹ ਵੀ ਪੱਕੀ ਗੱਲ ਨਹੀਂ ਕਿ ਯੂਰਪ ਦਾ ਸਭ ਤੋਂ ਉੱਚਾ ਕੋਹ ਅਲਬਰਜ਼ ਹੈ ਜਾਂ ਐਲਪਸ ਦੇ ਸਿਲਸਿਲੇ ਦਾ [[ਮਾਊਂਟ ਬਲਾਂਕ]] ਜਿਸਦੀ ਉਚਾਈ 4806 ਮੀਟਰ ਹੈ। ਭਾਵੇਂ ਕੋਈ ਪੱਕੀ ਵਿਗਿਆਨਕ ਬੁਨਿਆਦ ਤਾਂ ਨਹੀਂ ਫਿਰ ਵੀ ਬਹੁਤੇ ਪਰਬਤ-ਆਰੋਹੀ ਕੋਹ ਅਲਬਰਜ਼ ਨੂੰ ਯੂਰਪ ਦੀ ਸਭ ਤੋਂ ਉੱਚੀ ਪਰਬਤ ਚੋਟੀ ਮੰਨਦੇ ਹਨ।<ref>http://www.peakware.com/peaks.html?pk=1059</ref>
{{ਅੰਤਕਾ}}
{{ਅਧਾਰ}}