ਗੁਣਕ ਪ੍ਰਬੰਧ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
"ਰੇਖਾ-ਗਣਿਤ ਵਿੱਚ, '''ਗੁਣਕ ਪ੍ਰਬੰਧ''' ਜਾਂ '''ਕੋਆਰਡੀਨੇਟ ਸਿਸਟਮ''' ਉਹ ..." ਨਾਲ਼ ਸਫ਼ਾ ਬਣਾਇਆ
 
No edit summary
ਲਾਈਨ 1:
[[ਰੇਖਾ-ਗਣਿਤ]] ਵਿੱਚ, '''ਗੁਣਕ ਪ੍ਰਬੰਧ''' ਜਾਂ '''ਕੋਆਰਡੀਨੇਟ ਸਿਸਟਮ''' ਉਹ ਪ੍ਰਬੰਧ ਹੁੰਦਾ ਹੈ ਜੋ ਕਿਸੇ ਬਿੰਦੂ ਜਾਂ ਹੋਰ ਰੇਖਕੀ ਅੰਸ਼ ਦੀ ਸਥਿਤੀ ਮਾਪਣ ਲਈ ਇੱਕ ਜਾਂ ਜ਼ਿਆਦਾ ਅੰਕ ਜਾਂ '''ਗੁਣਕ''' ਵਰਤਦਾ ਹੈ।<ref>Woods p. 1</ref><ref>{{MathWorld|title=Coordinate System|urlname=CoordinateSystem}}</ref> ਇਹਨਾਂ ਗੁਣਕਾਂ ਦੀ ਤਰਤੀਬ ਬਹੁਤ ਜ਼ਰੂਰੀ ਹੈ ਅਤੇ ਇਹ ਕਈ ਵਾਰ ਤਰਤੀਬੀ ਤਿਗੜੀ ਵਿੱਚ ਆਪਣੀ ਸਥਿਤੀ ਤੋਂ ਜਾਂ ਕਈ ਵਾਰ ਇੱਕ ਅੱਖਰ, ਜਿਵੇਂ ਕਿ '''x''-ਗੁਣਕ', ਤੋਂ ਜਾਣੇ ਜਾਂਦੇ ਹਨ। ਇਹ ਗੁਣਕ ਮੁੱਢਲੇ ਗਣਿਤ ਵਿੱਚ ਹਕੀਕੀ (ਰੀਅਲ) ਮੰਨੇ ਜਾਂਦੇ ਹਨ ਪਰ ਅਮੂਰਤ ਪ੍ਰਬੰਧਾਂ ਵਿੱਚ ਬੇਹਕੀਕੀ (ਕੰਪਲੈਕਸ) ਵੀ ਹੋ ਸਕਦੇ ਹਨ। ਇਸ ਗੁਣਕ ਪ੍ਰਬੰਧ ਦੀ ਵਰਤੋਂ ਨਾਲ਼ ਜਿਆਮਤੀ ਦੇ ਪ੍ਰਸ਼ਨਾਂ ਨੂੰ ਅੰਕ-ਸਬੰਧੀ ਸੁਆਲਾਂ ਵਿੱਚ ਬਦਲਿਆ ਜਾਂ ਸਕਦਾ ਹੈ ਜਾਂ ਇਸਦੇ ਉਲਟ ਵੀ ਕੀਤਾ ਜਾ ਸਕਦਾ ਹੈ; ਇਹ ਵਿਸ਼ਲੇਸ਼ਣੀ ਰੇਖਾ-ਗਣਿਤ ਦਾ ਅਧਾਰ ਹੈ।<ref>{{MathWorld|title=Coordinates|urlname=Coordinates}}</ref>
 
==ਅੰਕ ਰੇਖਾ==