ਗੁਣਕ ਪ੍ਰਬੰਧ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਲਾਈਨ 2:
 
==ਗਿਣਤੀ ਰੇਖਾ==
ਕਿਸੇ ਗੁਣਕ ਪ੍ਰਬੰਧ ਦੀ ਸਭ ਤੋਂ ਸਰਲ ਮਿਸਾਲ ਹੈ ''ਗਿਣਤੀ ਰੇਖਾ'' ਰਾਹੀਂ ਕਿਸੇ ਰੇਖਾ ਉੱਤੇ ਹਕੀਕੀ ਅੰਕਾਂ ਦੀ ਮਦਦ ਨਾਲ਼ ਬਿੰਦੂ ਦਾ ਪਤਾ ਲਾਉਣਾ। ਇਸ ਪ੍ਰਬੰਧ ਵਿੱਚ ਇੱਕ ਮਨ ਮੰਨਿਆ ਬਿੰਦੂ ''O'' (''ਓਰਿਜਿਨ'' ਜਾਂ ''ਸੋਮਾਸਰੋਤ ਬਿੰਦੂ'') ਦਿੱਤੀ ਗਈ ਰੇਖਾ ਉੱਤੇ ਚੁਣ ਲਿਆ ਜਾਂਦਾ ਹੈ। ਬਿੰਦੂ ''P'' ਦਾ ਗੁਣਕ ''O'' ਤੋਂ ''P'' ਤੱਕ ਦੇ ਨਿਸ਼ਾਨ ਸਮੇਤ ਫ਼ਾਸਲੇ ਨੂੰ ਕਿਹਾ ਜਾਂਦ ਹੈ ਜਿਸ ਵਿੱਚ ਨਿਸ਼ਾਨਯੁਕਤ ਫ਼ਾਸਲੇ ਦਾ ਭਾਵ ਹੈ ਕਿ ਉਹ ਫ਼ਾਸਲਾ ਜੋ ''P'' ਦੇ ਰੇਖਾ ਉਤਲੇ ਪਾਸੇ ਮੁਤਾਬਕ ਪਾਜ਼ਟਿਵ ਜਾਂ ਰਿਣ ਰਾਸ (ਨੈਗਟਿਵ) ਹੋਵੇ। ਹਰੇਕ ਬਿੰਦੂ ਨੂੰ ਇੱਕ ਅਨੂਠਾ ਗੁਣਕ ਦਿੱਤਾ ਜਾਂਦਾ ਹੈ ਅਤੇ ਹਰੇਕ ਹਕੀਕੀ ਅੰਕ ਕਿਸੇ ਅਨੂਠੇ ਬਿੰਦੂ ਦਾ ਗੁਣਕ ਹੁੰਦਾ ਹੈ।<ref>Woods p. 8</ref>
[[File:Number-line.gif|center|ਅੰਕ ਰੇਖਾ]]