ਖ਼ੈਬਰ ਦੱਰਾ: ਰੀਵਿਜ਼ਨਾਂ ਵਿਚ ਫ਼ਰਕ

Content deleted Content added
(edited with ProveIt)
 
ਛੋNo edit summary
ਲਾਈਨ 1:
[[ਤਸਵੀਰ:KhyberPassPakistan.jpg|thumb|ਖ਼ੈਬਰ ਦੱਰਾ]]
'''ਖ਼ੈਬਰ ਦੱਰਾ ਜਾਂ ਦੱਰਾ-ਏ-ਖ਼ੈਬਰ''' (ਉਰਦੂ:درۂ خیبر ) ਇੱਕ ਇਤਿਹਾਸਿਕਇਤਿਹਾਸਕ ਪਹਾੜੀ ਦੱਰਾ ਹੈ ਜੋ 1,070 ਮੀਟਰ (3,510 ਫੁੱਟ) ਦੀ ਉਚਾਈ ਉੱਤੇ ਸਫੇਦ ਕੋਹ<ref>{{cite web | url=http://www.britannica.com/EBchecked/topic/516155/Spin-Ghar-Range | title=Spīn Ghar Range}}</ref> ([[ਫ਼ਾਰਸੀ|ਦਰੀ]]:کوه‎ سفید) ਲੜੀ ਵਿੱਚ ਇੱਕ ਕੁਦਰਤੀ ਵਾਢ ਹੈ। ਇਹ ਦੱਰਾ [[ਦੱਖਣੀ ਏਸ਼ੀਆ]] ਅਤੇ [[ਮਧ ਏਸ਼ੀਆ]] ਦੇ ਵਿੱਚਕਾਰ ਮਹੱਤਵਪੂਰਨ ਵਪਾਰਕ ਰੂਟ ਰਿਹਾ ਹੈ ਅਤੇ ਇਸਨੇ ਦੋਨਾਂ ਖੇਤਰਾਂ ਦੇ ਇਤਹਾਸ ਉੱਤੇ ਡੂੰਘੀ ਛਾਪ ਛੱਡੀ ਹੈ। ਵਰਤਮਾਨ ਰਾਜਨੀਤਕ ਪਰਿਸਥਿਤੀ ਵਿੱਚ ਇਹ ਦੱਰਾ ਪਾਕਿਸਤਾਨ ਨੂੰ ਅਫਗਾਨਿਸਤਾਨ ਨਾਲ ਜੋੜਦਾ ਹੈ। ਖੈਬਰ ਦੱਰੇ ਦਾ ਸਭ ਤੋਂ ਉੱਚਾ ਸਥਾਨ (5 ਕਿਲੋਮੀਟਰ ਜਾਂ 3.1 ਮੀਲ ਲੰਬਾ) ਪਾਕਿਸਤਾਨ ਦੇ ਕੇਂਦਰੀ-ਸ਼ਾਸਿਤ ਕਬਾਇਲੀ ਖੇਤਰ ਦੀ ਲੰਡੀ ਕੋਤਲ (لنڈی کوتل) ਨਾਮਕ ਬਸਤੀ ਦੇ ਕੋਲ ਪੈਂਦਾ ਹੈ।
 
{{ਅੰਤਕਾ}}