ਖ਼ੈਬਰ ਦੱਰਾ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋNo edit summary
ਛੋNo edit summary
ਲਾਈਨ 1:
[[ਤਸਵੀਰ:KhyberPassPakistan.jpg|thumb|ਖ਼ੈਬਰ ਦੱਰਾ]]
'''ਖ਼ੈਬਰ ਦੱਰਾ ਜਾਂ ਦੱਰਾ-ਏ-ਖ਼ੈਬਰ''' ([[ਉਰਦੂ]]:درۂ خیبر) ਇੱਕ ਇਤਿਹਾਸਕ ਪਹਾੜੀ ਦੱਰਾ ਹੈ ਜੋ 1,070 ਮੀਟਰ (3,510 ਫੁੱਟ) ਦੀ ਉਚਾਈ ਉੱਤੇ ਸਫੇਦ[[ਸਫ਼ੈਦ ਕੋਹ]]<ref>{{cite web | url=http://www.britannica.com/EBchecked/topic/516155/Spin-Ghar-Range | title=Spīn Ghar Range}}</ref> ([[ਫ਼ਾਰਸੀ|ਦਰੀ]]:کوه‎ سفید) ਲੜੀ ਵਿੱਚ ਇੱਕ ਕੁਦਰਤੀ ਵਾਢ ਹੈ। ਇਹ ਦੱਰਾ [[ਦੱਖਣੀ ਏਸ਼ੀਆ]] ਅਤੇ [[ਮਧ ਏਸ਼ੀਆ]] ਦੇ ਵਿੱਚਕਾਰ ਮਹੱਤਵਪੂਰਨ ਵਪਾਰਕ ਰੂਟ ਰਿਹਾ ਹੈ ਅਤੇ ਇਸਨੇ ਦੋਨਾਂ ਖੇਤਰਾਂ ਦੇ ਇਤਹਾਸ ਉੱਤੇ ਡੂੰਘੀ ਛਾਪ ਛੱਡੀ ਹੈ। ਵਰਤਮਾਨ ਰਾਜਨੀਤਕ ਪਰਿਸਥਿਤੀ ਵਿੱਚ ਇਹ ਦੱਰਾ [[ਪਾਕਿਸਤਾਨ]] ਨੂੰ [[ਅਫਗਾਨਿਸਤਾਨ]] ਨਾਲ ਜੋੜਦਾ ਹੈ। ਖੈਬਰ ਦੱਰੇ ਦਾ ਸਭ ਤੋਂ ਉੱਚਾ ਸਥਾਨ (5 ਕਿਲੋਮੀਟਰ ਜਾਂ 3.1 ਮੀਲ ਲੰਬਾ) ਪਾਕਿਸਤਾਨ ਦੇ ਕੇਂਦਰੀ-ਸ਼ਾਸਿਤ ਕਬਾਇਲੀ ਖੇਤਰ ਦੀ [[ਲੰਡੀ ਕੋਤਲ]] (لنڈی کوتل) ਨਾਮਕ ਬਸਤੀ ਦੇ ਕੋਲ ਪੈਂਦਾ ਹੈ।
 
{{ਅੰਤਕਾ}}