ਥੇਮਜ਼ ਦਰਿਆ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
਼ਓ
 
No edit summary
ਲਾਈਨ 113:
}}
 
'''ਥੇਮਜ਼ ਦਰਿਆ''' ({{IPAc-en|audio=En-uk-Thames.ogg|t|ɛ|m|z}} {{respell|temz|'}}) ਦੱਖਣੀ [[ਇੰਗਲੈਂਡ]] ਵਿੱਚ ਵਗਦਾ ਹੈ। ਇਹ ਪੂਰੀ ਤਰ੍ਹਾਂ ਇੰਗਲੈਂਡ ਵਿੱਚ ਵਗਦਾ ਸਭ ਤੋਂ ਲੰਮਾ ਦਰਿਆ ਹੈ ਅਤੇ [[ਸੈਵਰਨ ਦਰਿਆ]] ਮਗਰੋਂ [[ਸੰਯੁਕਤ ਬਾਦਸ਼ਾਹੀ]] ਦਾ ਦੂਜਾ ਸਭ ਤੋਂ ਵੱਡਾ ਦਰਿਆ ਹੈ। ਭਾਵੇਂ ਇਹ ਇਸ ਕਰਕੇ ਜ਼ਿਆਦਾ ਜਾਣਿਆ ਜਾਂਦਾ ਹੈ ਕਿ ਇਹ ਆਪਣੇ ਹੇਠਲੇ ਵਹਾਅ ਵਿੱਚ ਕੇਂਦਰੀ [[ਲੰਡਨ]] ਵਿੱਚੋਂ ਲੰਘਦਾ ਹੈ ਪਰ ਇਸਦੇ ਕੰਢੇ ਹੋਰ ਬਹੁਤ ਸਾਰੇ ਨਗਰ, ਜਿਵੇਂ ਕਿ [[ਆਕਸਫ਼ੋਰਡ]], ਰੀਡਿੰਗ, ਹੈਨਲੀ-ਆਨ-ਥੇਮਜ਼, ਵਿੰਡਸਰ, ਕਿੰਗਸਟਨ ਉਪਾਨ ਥੇਮਜ਼ ਅਤੇ ਰਿਚਮੰਡ, ਵਸੇ ਹੋਏ ਹਨ।
 
ਇਸ ਦਰਿਆ ਨੇ ਬਹੁਤ ਸਾਰੇ ਭੂਗੋਲਕ ਅਤੇ ਰਾਜਸੀ ਇਕਾਈਆਂ ਨੂੰ ਨਾਂ ਦਿੱਤਾ ਹੈ; ਥੇਮਜ਼ ਘਾਟੀ, ਜੋ ਕਿ ਇੰਗਲੈਂਡ ਵਿੱਚ ਇਸ ਦਰਿਆ ਦੁਆਲੇ ਆਕਸਫ਼ੋਰਡ ਅਤੇ ਪੱਛਮੀ ਲੰਡਨ ਵਿਚਕਾਰ ਇੱਕ ਖੇਤਰ ਹੈ, ਥੇਮਜ਼ ਮੁੱਖ-ਦੁਆਰ (ਜਵਾਰਭਾਟਾਈ ਥੇਮਜ਼ ਉੱਤੇ ਸਥਾਪਤ) ਅਤੇ ਥੇਮਜ਼ ਜਵਾਰ ਦਹਾਨਾ ਜੋ ਲੰਡਨ ਦੇ ਪੂਰਬ ਵਿੱਚ ਸਥਿੱਤ ਹੈ।