"ਐਰਨ ਸਵਾਰਟਜ਼" ਦੇ ਰੀਵਿਜ਼ਨਾਂ ਵਿਚ ਫ਼ਰਕ

ਕੋਈ ਸੋਧ ਸਾਰ ਨਹੀਂ
(ਇੰਟਰ-ਵਿਕੀ)
| website = http://www.aaronsw.com<br/>http://www.rememberaaronsw.com</span>
}}
 
 
'''[[ਐਰਨ ਸਵਾਰਟਜ਼]]''' (ਅੰਗਰੇਜ਼ੀ ਵਿਚ Aaron H. Swartz) (8 ਨਵੰਬਰ, 1986 – 11ਜਨਵਰੀ, 2013) [[ਅਮਰੀਕਾ]] ਦਾ ਕੰਪਿਉਟਰ ਪ੍ਰੋਗ੍ਰਾਮਰ, ਲੇਖਕ, ਰਾਜਨੀਤਿਕ ਪ੍ਰਬੰਧਕ ਅਤੇ ਇੰਟਰਨੈਟ ਐਕਟੇਵਿਸ ਸੀ। ਵੈਬ ਫੀਡ ਫਾਰਮਿਟ ਦੇ ਵਿਕਾਸ ਵਿਚ ਆਪ ਦਾ ਬਹੁਤ ਯੋਗਦਾਨ ਹੈ। ਰੇਡਿਟ ਖ਼ਬਰਾਂ ਦੀ ਸਾਇਟ ਜਿਸ ਦਾ ਬਾਆਦ ਵਿਚ ਇਨਫੋਗਾਮੀ ਕੰਪਨੀ ਵਿਚ ਵਿਲੇ ਹੋ ਗਿਆ ਸੀ, ਆਪ ਬਰਾਬਰ ਦਾ ਹਿਸ਼ੇਦਾਰ ਸੀ। [[ਐਰਨ ਸਵਾਰਟਜ਼]] 2010 ਵਿਚ [[ਹਾਰਵਰਡ ਯੁਨੀਵਰਸਿਟੀ]] ਦੇ ਸਾਫਰਾ ਕੇਂਦਰ 'ਚ ਖੋਜੀ ਰਿਹਾ। ਆਪ ਨੇ ਆਨ ਲਾਈਨ ਪਾਈਰੇਸੀ ਰੋਕਣ ਲਈ 'ਆਨ ਲਾਈਨ ਗਰੁੱਪ ਡੀਮਾਡ ਪ੍ਰੋਗੈਸ ਦੀ ਸਥਾਪਨੀ ਕੀਤੀ ਅਤੇ ਰੂਟਸਟਰਾਈਕਰ ਅਤੇ ਅਵਾਜ਼ ਜੋ ਕਿ ਕੰਪਿਉਟਰ ਐਕਟਿਸਟ ਗਰੁੱਪ ਨਾਲ ਕੰਮ ਵੀ ਕੀਤਾ।