ਜਪੁਜੀ ਸਾਹਿਬ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਹਵਾਲਾ ਤੇ ਵਾਧਾ
No edit summary
ਲਾਈਨ 1:
 
'''ਜਪੁਜੀ ਸਾਹਿਬ''' (ਜਾਂ '''ਜਪੁਜੀ''') [[ਗੁਰੂ ਨਾਨਕ ਦੇਵ]] ਦੀ ਲਿਖੀ ਬਾਣੀ ਹੈ ਜੋ [[ਗੁਰੂ ਗ੍ਰੰਥ ਸਾਹਿਬ]] ਵਿਚ ਸਭ ਤੋਂ ਪਹਿਲਾਂ ਦਰਜ ਹੈ।<ref>{{cite web | url=http://www.gurugranthdarpan.com/darpan2/0001.html | title=ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ}}</ref> ਇਸ ਵਿਚ [[ਮੂਲ ਮੰਤਰ]], 38 ਪੌੜੀਆਂ ਅਤੇ 1 ਸਲੋਕ ਹਨ। ਇਸਦੇ ਸ਼ੁਰੂ ਵਿਚ ਮੂਲ ਮੰਤਰ ਪਰਮਾਤਮਾ ਦੇ ਗੁਣ, ਮਿਜ਼ਾਜ ਅਤੇ ਸਰੂਪ ਬਾਰੇ ਦੱਸਦਾ ਹੈ। ਜਪੁਜੀ ਦਾ ਅਰਥ ਪਵਿੱਤਰ ਜਾਪ, ਅਦਵੈਤਵਾਦ ਅਤੇ ਇੱਕ-ਈਸ਼ਵਰਵਾਦ ਦਾ ਗੀਤ ਹੈ।<ref>[[ਮੁਨਾਜਾਤ-ਏ-ਬਾਮਦਾਦੀ]], ਜਪੁ ਜੀ ਸਾਹਿਬ, ਅਸਲ-ਓ-ਤਰਜਮਾ ਬ ਸ਼ਿਅਰ-ਏ-ਫ਼ਾਰਸੀ-, ਭਾਈ ਲਕਸ਼ਵੀਰ ਸਿੰਘ ‘ਮੁਜ਼ਤਰ’ ਨਾਭਵੀ, ਮੁੱਖ ਬੰਧ ਅਤੇ ਸਾਰ "ਜਪੁਜੀ ਸਾਹਿਬ"- ਪੰਨਾ 4 </ref>
 
{{ਅੰਤਕਾ}}