ਏਡਜ਼: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
"File:HIV-budding-Color.jpg|thumb|alt= A large round blue object with a smaller red object attached to it. Multiple small green spots are speckled ove..." ਨਾਲ਼ ਸਫ਼ਾ ਬਣਾਇਆ
 
No edit summary
ਲਾਈਨ 2:
 
'''ਮਨੁੱਖੀ ਪ੍ਰਤੀਰੋਧਤਾ-ਘਾਟ ਵਾਇਰਸ ਲਾਗ''' / '''ਪ੍ਰਾਪਤ-ਕੀਤਾ ਪ੍ਰਤੀਰੋਧਤਾ-ਘਾਟ ਰੋਗ-ਲੱਛਣ''' ({{Lang-en|Human Immunodeficiency Virus Infection/Acquired Immunodeficiency Syndrome}} ਜਾਂ '''ਐੱਚ.ਆਈ.ਵੀ./ਏਡਜ਼''') ਮਨੁੱਖੀ ਰੋਗ-ਪ੍ਰਤੀਰੋਧੀ ਪ੍ਰਨਾਲੀ ਦਾ ਰੋਗ ਹੈ ਜੋ ਮਨੁੱਖੀ ਪ੍ਰਤੀਰੋਧਤਾ-ਘਾਟ ਵਾਇਰਸ (HIV) ਰਾਹੀਂ ਫੈਲਦਾ ਹੈ।<ref name="pmid11396444">{{Cite journal|author=Sepkowitz KA|title=AIDS—the first 20 years|journal=N. Engl. J. Med.|volume=344|issue=23| pages=1764–72|year=2001|month=June|pmid=11396444|doi=10.1056/NEJM200106073442306}}</ref> ਮੁਢਲੀ ਲਾਗ ਸਮੇਂ ਇਨਸਾਨ ਨੂੰ ਨਜ਼ਲਾ ਵਰਗੀ ਬਿਮਾਰੀ ਮਹਿਸੂਸ ਹੋ ਸਕਦੀ ਹੈ। ਵਿਸ਼ੇਸ਼ ਤੌਰ 'ਤੇ ਇਸ ਤੋਂ ਬਾਅਦ ਬਿਨਾਂ ਕਿਸੇ ਲੱਛਣਾਂ ਵਾਲਾ ਲੰਮਾ ਸਮਾਂ ਆਉਂਦਾ ਹੈ। ਫੇਰ ਜਿਵੇਂ-ਜਿਵੇਂ ਬਿਮਾਰੀ ਅੱਗੇ ਵਧਦੀ ਹੈ, ਇਹ ਮੱਨੁਖ ਦੀ ਪ੍ਰਤੀਰੋਧੀ ਪ੍ਰਨਾਲੀ ਨਾਲ਼ ਹੋਰ ਛੇੜਛਾੜ ਕਰਨ ਲੱਗ ਪੈਂਦੀ ਹੈ ਜਿਸ ਕਰਕੇ ਮਨੁੱਖ ਨੂੰ ਹੋਰ ਕਈ ਲਾਗਾਂ ਲੱਗਣ ਦਾ ਖ਼ਤਰਾ ਵਧ ਜਾਂਦਾ ਹੈ ਜਿਵੇਂ ਕਿ ਮੌਕਾਪ੍ਰਸਤ ਛੂਤਾਂ ਅਤੇ ਗਿਲ੍ਹਟੀਆਂ, ਜੋ ਕਿਰਿਆਸ਼ੀਲ ਪ੍ਰਤੀਰੋਧੀ ਪ੍ਰਨਾਲੀ ਵਾਲੇ ਮਨੁੱਖਾਂ ਨੂੰ ਹਾਨੀ ਨਹੀਂ ਕਰਦੀਆਂ।
 
ਮੂਲ ਰੂਪ ਵਿੱਚ ਏਡਜ਼ ਗ਼ੈਰ-ਸੁਰੱਖਿਅਤ ਸੰਭੋਗ (ਗੁਦੇ ਦੇ ਜਾਂ ਮੌਖ਼ਿਕ ਕਾਮ ਸਮੇਤ), ਦੂਸ਼ਿਤ ਲਹੂ-ਬਦਲੀ, ਭ੍ਰਿਸ਼ਟ ਸੂਈਆਂ ਅਤੇ ਗਰਭ, ਜਣੇਪੇ ਜਾਂ ਦੁੱਧ-ਚੁੰਘਾਈ ਵੇਲੇ ਮਾਂ ਤੋਂ ਬੱਚੇ ਨੂੰ ਫੈਲਦਾ ਹੈ।<ref name=TransmissionM2007/> Some bodily fluids, such as saliva and tears, do not transmit HIV.<ref name=CDCtransmission>{{cite web|publisher=[[Centers for Disease Control and Prevention]]|year=2003|url=http://www.cdc.gov/HIV/pubs/facts/transmission.htm|title=HIV and Its Transmission|accessdate=May 23, 2006|archiveurl=http://web.archive.org/web/20050204141148/http://www.cdc.gov/HIV/pubs/facts/transmission.htm|archivedate=February 4, 2005}}</ref> ਇਸ ਲਾਗ ਦੀ ਰੋਕਥਾਮ, ਮੂਲ ਤੌਰ 'ਤੇ ਸੁਰੱਖਿਅਤ ਸੰਭੋਗ ਅਤੇ ਸੂਈ-ਵਟਾਂਦਰਾ ਯੋਜਨਾਵਾਂ ਰਾਹੀਂ, ਹੀ ਇਸਦੇ ਫੈਲਾਅ ਨੂੰ ਕੰਟਰੋਲ ਕਰਨ ਦੀ ਮਹੱਤਵਪੂਰਨ ਨੀਤੀ ਹੈ।
 
{{ਅੰਤਕਾ}}