ਏਡਜ਼: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 7:
ਇਸਦਾ ਕੋਈ ਇਲਾਜ ਜਾਂ ਵੈਕਸੀਨ ਨਹੀਂ ਹੈ; ਪਰ ਪਰਤਵਾਂ-ਵਾਇਰਸ ਵਿਰੋਧੀ ਇਲਾਜ ਇਸ ਰੋਗ ਦੀ ਚਾਲ ਨੂੰ ਮੱਠਾ ਕਰ ਸਕਦਾ ਹੈ ਅਤੇ ਲਗਭਗ ਕੁਦਰਤੀ ਜੀਵਨ-ਕਾਲ ਭੋਗਣ ਦੇ ਸਕਦਾ ਹੈ।ਭਾਵੇਂ ਇਸ ਤਰ੍ਹਾਂ ਦਾ ਇਲਾਜ ਰੋਗ ਕਾਰਨ ਹੁੰਦੀ ਮੌਤ ਅਤੇ ਗੁੰਝਲਾਂ ਦੇ ਖ਼ਤਰੇ ਨੂੰ ਘਟਾ ਦਿੰਦਾ ਹੈ ਪਰ ਇਹ ਦਵਾਈਆਂ ਬਹੁਤ ਮਹਿੰਗੀਆਂ ਹੁੰਦੀਆਂ ਹਨ ਅਤੇ ਗੌਣ-ਪ੍ਰਭਾਵ (ਸਾਈਡ-ਇਫ਼ੈਕਟ) ਵਾਲੀਆਂ ਹੋ ਸਕਦੀਆਂ ਹਨ।
 
ਅਨੁਵੰਸ਼ਕ ਘੋਖ (ਜੈਨੇਟਿਕ ਰਿਸਰਚ) ਸੰਕੇਤ ਦਿੰਦੀ ਹੈ ਕਿ ਏਡਜ਼ ਦੀ ਉਤਪਤੀ ਅਗੇਤਰੀ ਵੀਹਵੀਂ ਸਦੀ ਦੌਰਾਨ ਮੱਧ-ਪੱਛਮੀ [[ਅਫ਼ਰੀਕਾ]] ਵਿੱਚ ਹੋਈ।<ref name=Orgin2011>{{cite journal|last=Sharp|first=PM|coauthors=Hahn, BH|title=Origins of HIV and the AIDS Pandemic|journal=Cold Spring Harbor perspectives in medicine|date=2011 Sep|volume=1|issue=1|pages=a006841|pmid=22229120|doi=10.1101/cshperspect.a006841|pmc=3234451}}</ref> ਇਸ ਬਿਮਾਰੀ ਨੂੰ ਸਭ ਤੋਂ ਪਹਿਲਾਂ ਰੋਗ ਨਿਯੰਤਰਨ ਅਤੇ ਰੋਕਥਾਮ ਕੇਂਦਰ (CDC) ਨੇ ੧੯੮੧ ਵਿੱਚ ਪਛਾਣਿਆ ਸੀ ਅਤੇ ਇਸਦੇ ਕਾਰਨ—ਐੱਚ.ਆਈ.ਵੀ ਲਾਗ—ਦੀ ਪਛਾਣ ਦਹਾਕੇ ਦੇ ਅਗੇਤਰੇ ਹਿੱਸੇ ਵਿੱਚ ਹੋ ਗਈ ਸੀ।<ref>{{Cite journal|author=Gallo RC|title=A reflection on HIV/AIDS research after 25 years|journal= Retrovirology|volume=3|page=72|year=2006|pmid=17054781|doi=10.1186/1742-4690-3-72|url=http://www.retrovirology.com/content/3//72|pmc=1629027}}</ref> ਇਸਦੀ ਖੋਜ ਤੋਂ ਬਾਅਦ, ਏਡਜ਼ ਨੇ ੨੦੦੯ ਤੱਕ ਲਗਭਗ ੩ ਕਰੋੜ ਜਾਨਾਂ ਲੈ ਲਈਆਂ ਹਨ।<ref name=TotalDeath2010>{{cite web|title=Global Report Fact Sheet|url=http://www.unaids.org/documents/20101123_FS_Global_em_en.pdf|work=UNAIDS|year=2010}}</ref> ੨੦੧੦ ਤੱਕ, ਦੁਨੀਆਂ ਭਰ ਵਿੱਚ ਲਗਭਗ ੩.੪ ਕਰੋੜ ਲੋਕ ਇਸ ਰੋਗ ਤੋਂ ਗ੍ਰਸਤ ਹਨ।.<ref name=UN2011Ten>UNAIDS 2011 pg. 1–10</ref> ਏਡਜ਼ ਨੂੰ ਮਹਾਮਾਰੀ ਮੰਨਿਆ ਜਾਂਦਾ ਹੈ—ਇੱਕ ਰੋਗ ਜੋ ਬਹੁਤ ਵੱਡੇ ਖੇਤਰ ਵਿੱਚ ਫੈਲਿਆ ਹੋਇਆ ਅਤੇ ਤੇਜ਼ੀ ਨਾਲ਼ ਫੈਲ ਰਿਹਾ ਹੈ।<ref name=Kallings>{{Cite journal|journal= J Intern Med |year=2008|volume=263|issue=3|pages=218–43 |title= The first postmodern pandemic: 25 years of HIV/AIDS |author= Kallings LO|doi=10.1111/j.1365-2796.2007.01910.x|pmid=18205765|url=http://www.blackwell-synergy.com/doi/full/10.1111/j.1365-2796.2007.01910.x}}(ਨਾਮ-ਲੇਖਣ ਲੋੜੀਂਦਾ)</ref>
 
ਏਡਜ਼ ਦਾ ਸਮਾਜ ਉੱਤੇ ਬਹੁਤ ਵੱਡਾ ਪ੍ਰਭਾਵ ਹੈ, ਇੱਕ ਬਿਮਾਰੀ ਵਜੋਂ ਵੀ ਅਤੇ ਇਸ ਤੋਂ ਉਪਜਦੇ ਵਿਤਕਰੇ ਵਜੋਂ ਵੀ। ਇਸ ਬਿਮਾਰੀ ਦੇ ਕਈ ਮਹੱਤਵਪੂਰਨ ਆਰਥਕ ਪ੍ਰਭਾਵ ਵੀ ਹਨ। ਇਸ ਰੋਗ ਬਾਰੇ ਲੋਕਾਂ ਵਿੱਚ ਕਈ ਗ਼ਲਤ-ਫ਼ਹਿਮੀਆਂ ਹਨ ਜਿਵੇਂ ਕਿ ਇਹ ਸੋਚਣਾ ਕਿ ਇਹ ਗ਼ੈਰ-ਸੰਭੋਗੀ ਛੋਹ ਨਾਲ਼ ਫੈਲ ਸਕਦਾ ਹੈ। ਇਹ ਰੋਗ ਕਈ ਧਾਰਮਿਕ ਤਕਰਾਰਾਂ ਦਾ ਵੀ ਸ਼ਿਕਾਰ ਹੋਇਆ ਹੈ।