ਏਡਜ਼: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 5:
ਮੂਲ ਰੂਪ ਵਿੱਚ ਏਡਜ਼ ਗ਼ੈਰ-ਸੁਰੱਖਿਅਤ ਸੰਭੋਗ (ਗੁਦੇ ਦੇ ਜਾਂ ਮੌਖ਼ਿਕ ਕਾਮ ਸਮੇਤ), ਦੂਸ਼ਿਤ ਲਹੂ-ਬਦਲੀ, ਭ੍ਰਿਸ਼ਟ ਸੂਈਆਂ ਅਤੇ ਗਰਭ, ਜਣੇਪੇ ਜਾਂ ਦੁੱਧ-ਚੁੰਘਾਈ ਵੇਲੇ ਮਾਂ ਤੋਂ ਬੱਚੇ ਨੂੰ ਫੈਲਦਾ ਹੈ।<ref name=TransmissionM2007>{{cite book|last=Markowitz|first=edited by William N. Rom ; associate editor, Steven B.|title=Environmental and occupational medicine|year=2007|publisher=Wolters Kluwer/Lippincott Williams & Wilkins|location=Philadelphia|isbn=978-0-7817-6299-1|page=745|url=http://books.google.ca/books?id=H4Sv9XY296oC&pg=PA745|edition=4th}}</ref> ਕੁਝ ਸਰੀਰਕ ਤਰਲ-ਪਦਾਰਥਾਂ ਜਿਵੇਂ ਕਿ ਥੁੱਕ ਅਤੇ ਹੁੰਝੂਆਂ ਰਾਹੀਂ ਇਹ ਰੋਗ ਨਹੀਂ ਫੈਲਦਾ।<ref name=CDCtransmission>{{cite web|publisher=[[Centers for Disease Control and Prevention]]|year=2003|url=http://www.cdc.gov/HIV/pubs/facts/transmission.htm|title=HIV and Its Transmission|accessdate=May 23, 2006|archiveurl=http://web.archive.org/web/20050204141148/http://www.cdc.gov/HIV/pubs/facts/transmission.htm|archivedate=February 4, 2005}}</ref> ਇਸ ਲਾਗ ਦੀ ਰੋਕਥਾਮ, ਮੂਲ ਤੌਰ 'ਤੇ ਸੁਰੱਖਿਅਤ ਸੰਭੋਗ ਅਤੇ ਸੂਈ-ਵਟਾਂਦਰਾ ਯੋਜਨਾਵਾਂ ਰਾਹੀਂ, ਹੀ ਇਸਦੇ ਫੈਲਾਅ ਨੂੰ ਕੰਟਰੋਲ ਕਰਨ ਦੀ ਮਹੱਤਵਪੂਰਨ ਨੀਤੀ ਹੈ।
 
ਇਸਦਾ ਕੋਈ ਇਲਾਜ ਜਾਂ ਵੈਕਸੀਨ ਨਹੀਂ ਹੈ; ਪਰ ਪਰਤਵਾਂ-ਵਾਇਰਸ ਵਿਰੋਧੀ ਇਲਾਜ ਇਸ ਰੋਗ ਦੀ ਚਾਲ ਨੂੰ ਮੱਠਾ ਕਰ ਸਕਦਾ ਹੈ ਅਤੇ ਲਗਭਗ ਕੁਦਰਤੀ ਜੀਵਨ-ਕਾਲ ਭੋਗਣ ਦੇਦਿੰਦਾ ਸਕਦਾਹੈ। ਹੈ।ਭਾਵੇਂਭਾਵੇਂ ਇਸ ਤਰ੍ਹਾਂ ਦਾ ਇਲਾਜ ਰੋਗ ਕਾਰਨ ਹੁੰਦੀ ਮੌਤ ਅਤੇ ਗੁੰਝਲਾਂ ਦੇ ਖ਼ਤਰੇ ਨੂੰ ਘਟਾ ਦਿੰਦਾ ਹੈ ਪਰ ਇਹ ਦਵਾਈਆਂ ਬਹੁਤ ਮਹਿੰਗੀਆਂ ਹੁੰਦੀਆਂ ਹਨ ਅਤੇ ਗੌਣ-ਪ੍ਰਭਾਵ (ਸਾਈਡ-ਇਫ਼ੈਕਟ) ਵਾਲੀਆਂ ਹੋ ਸਕਦੀਆਂ ਹਨ।
 
ਅਨੁਵੰਸ਼ਕ ਘੋਖ (ਜੈਨੇਟਿਕ ਰਿਸਰਚ) ਸੰਕੇਤ ਦਿੰਦੀ ਹੈ ਕਿ ਏਡਜ਼ ਦੀ ਉਤਪਤੀ ਅਗੇਤਰੀ ਵੀਹਵੀਂ ਸਦੀ ਦੌਰਾਨ ਮੱਧ-ਪੱਛਮੀ [[ਅਫ਼ਰੀਕਾ]] ਵਿੱਚ ਹੋਈ।<ref name=Orgin2011>{{cite journal|last=Sharp|first=PM|coauthors=Hahn, BH|title=Origins of HIV and the AIDS Pandemic|journal=Cold Spring Harbor perspectives in medicine|date=2011 Sep|volume=1|issue=1|pages=a006841|pmid=22229120|doi=10.1101/cshperspect.a006841|pmc=3234451}}</ref> ਇਸ ਬਿਮਾਰੀ ਨੂੰ ਸਭ ਤੋਂ ਪਹਿਲਾਂ ਰੋਗ ਨਿਯੰਤਰਨ ਅਤੇ ਰੋਕਥਾਮ ਕੇਂਦਰ (CDC) ਨੇ ੧੯੮੧ ਵਿੱਚ ਪਛਾਣਿਆ ਸੀ ਅਤੇ ਇਸਦੇ ਕਾਰਨ—ਐੱਚ.ਆਈ.ਵੀ ਲਾਗ—ਦੀ ਪਛਾਣ ਦਹਾਕੇ ਦੇ ਅਗੇਤਰੇ ਹਿੱਸੇ ਵਿੱਚ ਹੋ ਗਈ ਸੀ।<ref>{{Cite journal|author=Gallo RC|title=A reflection on HIV/AIDS research after 25 years|journal= Retrovirology|volume=3|page=72|year=2006|pmid=17054781|doi=10.1186/1742-4690-3-72|url=http://www.retrovirology.com/content/3//72|pmc=1629027}}</ref> ਇਸਦੀ ਖੋਜ ਤੋਂ ਬਾਅਦ, ਏਡਜ਼ ਨੇ ੨੦੦੯ ਤੱਕ ਲਗਭਗ ੩ ਕਰੋੜ ਜਾਨਾਂ ਲੈ ਲਈਆਂ ਹਨ।<ref name=TotalDeath2010>{{cite web|title=Global Report Fact Sheet|url=http://www.unaids.org/documents/20101123_FS_Global_em_en.pdf|work=UNAIDS|year=2010}}</ref> ੨੦੧੦ ਤੱਕ, ਦੁਨੀਆਂ ਭਰ ਵਿੱਚ ਲਗਭਗ ੩.੪ ਕਰੋੜ ਲੋਕ ਇਸ ਰੋਗ ਤੋਂ ਗ੍ਰਸਤ ਹਨ।<ref name=UN2011Ten>UNAIDS 2011 pg. 1–10</ref> ਏਡਜ਼ ਨੂੰ ਮਹਾਮਾਰੀ ਮੰਨਿਆ ਜਾਂਦਾ ਹੈ—ਇੱਕ ਰੋਗ ਜੋ ਬਹੁਤ ਵੱਡੇ ਖੇਤਰ ਵਿੱਚ ਫੈਲਿਆ ਹੋਇਆ ਅਤੇ ਤੇਜ਼ੀ ਨਾਲ਼ ਫੈਲ ਰਿਹਾ ਹੈ।<ref name=Kallings>{{Cite journal|journal= J Intern Med |year=2008|volume=263|issue=3|pages=218–43 |title= The first postmodern pandemic: 25 years of HIV/AIDS |author= Kallings LO|doi=10.1111/j.1365-2796.2007.01910.x|pmid=18205765|url=http://www.blackwell-synergy.com/doi/full/10.1111/j.1365-2796.2007.01910.x}}(ਨਾਮ-ਲੇਖਣ ਲੋੜੀਂਦਾ)</ref>