ਬਿਜਲਾਣੂ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 70:
}}
 
'''ਬਿਜਲਾਣੂ''' ਜਾਂ '''ਇਲੈਕਟਰਾਨ''' (ਚਿੰਨ੍ਹ: {{ਉਪ-ਪ੍ਰਮਾਣੂ ਕਣ|ਬਿਜਲਾਣੂ}}e−) ਰਿਣ-ਰਾਸ ਮੂਲ ਬਿਜਲੀ ਚਾਰਜ ਵਾਲਾ ਇੱਕ ਉਪ-ਪ੍ਰਮਾਣੂ ਕਣ ਹੈ।<ref>{{cite web|title=JERRY COFF|url=http://www.universetoday.com/73323/what-is-an-electron/|accessdate=10 September 2010}}</ref>
 
ਇੱਕ ਬਿਜਲਾਣੂ ਦਾ ਕੋਈ ਵੀ ਹਿੱਸਾ ਜਾਂ ਉਪ-ਅਧਾਰ ਨਹੀਂ ਪਛਾਣਿਆ ਗਿਆ। ਇਸਨੂੰ ਆਮ ਤੌਰ 'ਤੇ ਇੱਕ ਮੂਲ ਕਣ ਮੰਨ ਲਿਆ ਜਾਂਦ ਹੈ।<ref name="prl50"/> ਇਸਦਾ ਭਾਰ ਇੱਕ [[ਪ੍ਰੋਟਾਨ]] ਦੇ ਭਾਰ ਦੇ ੧/੧੮੩੬ ਬਰਾਬਰ ਹੈ।<ref name=nist_codata_mu>
{{cite web
| title = CODATA value: proton-electron mass ratio
| url = http://physics.nist.gov/cgi-bin/cuu/Value?mpsme
| work = 2006 CODATA recommended values
| publisher = [[National Institute of Standards and Technology]]
| accessdate = 2009-07-18
}}</ref> ਇਸਦੀ ਭੀਤਰੀ ਕੋਣੀ ਗਤੀ-ਮਾਤਰਾ ''ħ'' ਦੀਆਂ ਇਕਾਈਆਂ ਵਿੱਚ ਇੱਕ ਅੱਧ-ਸੰਖਿਅਕ ਗੁਣ ਹੈ ਜਿਸਦਾ ਅਰਥ ਹੈ ਕਿ ਇਹ ਇੱਕ ਫ਼ਰਮੀਆਨ ਹੈ। ਇਸਦਾ ਵਿਰੋਧੀ ਕਣ ਪਾਜ਼ੀਟਰਾਨ ਕਹਾਉਂਦਾ ਹੈ; ਇਹ ਬਿਜਲਾਣੂ ਵਰਗਾ ਹੀ ਹੁੰਦਾ ਹੈ ਪਰ ਇਸ ਉੱਤੇ ਬਿਜਲਈ ਅਤੇ ਹੋਰ ਚਾਰਜ ਉਲਟੇ ਚਿੰਨ੍ਹਾਂ ਵਾਲੇ ਹੁੰਦੇ ਹਨ। ਜਦੋਂ ਇੱਕ ਬਿਜਲਾਣੂ ਕਿਸੇ ਪਾਜ਼ੀਟਰਾਨ ਨਾਲ਼ ਟਕਰਾਉਂਦਾ ਹੈ ਤਾਂ ਇਹ ਦੋਵੇਂ ਕਣ ਪੂਰੀ ਤਰ੍ਹਾਂ ਨਸ਼ਟ ਹੋ ਜਾਂਦੇ ਹਨ ਅਤੇ ਗਾਮਾ-ਕਿਰਨ ਫੋਟਾਨ ਪੈਦਾ ਕਰਦੇ ਹਨ।
 
{{ਅੰਤਕਾ}}