ਬਿਜਲਾਣੂ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 2:
|name = ਬਿਜਲਾਣੂ
|image = [[File:Crookes tube-in use-lateral view-standing cross prPNr°11.jpg|280px|alt=A glass tube containing a glowing green electron beam|]]
|caption = ਕਰੂਕਸ ਟਿਊਬ ਨਾਲ਼ ਕੀਤੇ ਗਏ ਪ੍ਰਯੋਗਾਂ ਨੇ ਸਭ ਤੋਂ ਪਹਿਲਾਂ ਬਿਜਲਾਣੂਆਂ ਦਾ ਕਣਮਈ ਸੁਭਾਅ ਦਰਸਾਇਆ। ਇਸ ਦ੍ਰਿਸ਼ਟਾਂਤ ਵਿੱਚ ਬਿਜਲਾਣੂਆਂ ਦੀ ਧਾਰਾ ਰਾਹੀਂ ਕਾਟੇ ਦੀ ਸ਼ਕਲ ਵਰਗੇ ਨਿਸ਼ਾਨੇ ਦਾ ਇੱਕ-ਰੁਖ਼ਾ ਖ਼ਾਕਾ ਟਿਊਬ ਦੇ ਸੱਜੇ ਮੂੰਹ ਉੱਤੇ ਅਕਾਰਿਆ ਜਾ ਰਿਹਾ ਹੈ।<ref name="dahl">[[#refDahl1997|Dahl (1997:122–185).]]</ref>
|caption = Experiments with a [[Crookes tube]] first demonstrated the particle nature of electrons. In this illustration, the profile of the cross-shaped target is projected against the tube face at right by a beam of electrons.<ref name="dahl">[[#refDahl1997|Dahl (1997:122–185).]]</ref>
|num_types =
|composition = ਮੂਲ ਕਣ<ref name="prl50">
ਲਾਈਨ 81:
}}</ref> ਇਸਦੀ ਭੀਤਰੀ ਕੋਣੀ ਗਤੀ-ਮਾਤਰਾ ''ħ'' ਦੀਆਂ ਇਕਾਈਆਂ ਵਿੱਚ ਇੱਕ ਅੱਧ-ਸੰਖਿਅਕ ਗੁਣ ਹੈ ਜਿਸਦਾ ਅਰਥ ਹੈ ਕਿ ਇਹ ਇੱਕ ਫ਼ਰਮੀਆਨ ਹੈ। ਇਸਦਾ ਵਿਰੋਧੀ ਕਣ ਪਾਜ਼ੀਟਰਾਨ ਕਹਾਉਂਦਾ ਹੈ; ਇਹ ਬਿਜਲਾਣੂ ਵਰਗਾ ਹੀ ਹੁੰਦਾ ਹੈ ਪਰ ਇਸ ਉੱਤੇ ਬਿਜਲਈ ਅਤੇ ਹੋਰ ਚਾਰਜ ਉਲਟੇ ਚਿੰਨ੍ਹਾਂ ਵਾਲੇ ਹੁੰਦੇ ਹਨ। ਜਦੋਂ ਇੱਕ ਬਿਜਲਾਣੂ ਕਿਸੇ ਪਾਜ਼ੀਟਰਾਨ ਨਾਲ਼ ਟਕਰਾਉਂਦਾ ਹੈ ਤਾਂ ਇਹ ਦੋਵੇਂ ਕਣ ਪੂਰੀ ਤਰ੍ਹਾਂ ਨਸ਼ਟ ਹੋ ਜਾਂਦੇ ਹਨ ਅਤੇ ਗਾਮਾ-ਕਿਰਨ ਫੋਟਾਨ ਪੈਦਾ ਕਰਦੇ ਹਨ।
 
==ਨੋਟ==
{{Reflist|group=note|4}}
 
{{ਅੰਤਕਾ}}