ਕੈਂਸਰ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
"File:Tumor_Mesothelioma2_legend.jpg '''ਰਾਜਫੋੜਾ''' ਜਾਂ '''ਕੈਂਸਰ''' {{IPAc-en|audio=en-us-cancer.ogg|ˈ|k|æ|n|s|ər}..." ਨਾਲ਼ ਸਫ਼ਾ ਬਣਾਇਆ
 
No edit summary
ਲਾਈਨ 1:
[[File:Tumor_Mesothelioma2_legend.jpg|Tumor_Mesothelioma2_legend.jpgthumb|right|]]
 
'''ਰਾਜਫੋੜਾ''' ਜਾਂ '''ਕੈਂਸਰ''' {{IPAc-en|audio=en-us-cancer.ogg|ˈ|k|æ|n|s|ər}}, ਜਿਸਨੂੰ ਚਿਕਿਤਸਕੀ ਤੌਰ 'ਤੇ ਮੈਲਿਗਨੈਂਟ ਨਿਓਪਲਾਜ਼ਮ (malignant neoplasm ਭਾਵ ਹਾਨੀਕਾਰਕ ਜਾਂ ਘਾਤਕ ਰਸੌਲੀ) ਕਿਹਾ ਜਾਂਦਾ ਹੈ, ਬਹੁਤ ਸਾਰੇ ਰੋਗਾਂ ਦਾ ਇੱਕ ਮੋਕਲਾ ਸਮੂਹ ਹੈ ਜਿਸ ਵਿੱਚ ਕੋਸ਼ਾਣੂਆਂ ਦਾ ਗ਼ੈਰ-ਨਿਯਮਤ ਵਿਕਾਸ ਹੁੰਦਾ ਹੈ। ਰਾਜਫੋੜੇ ਵਿੱਚ ਕੋਸ਼ਾਣੂਆਂ ਦੀ ਵੰਡ ਅਤੇ ਵਿਕਾਸ ਬੇਕਾਬੂ ਹੋ ਜਾਂਦੇ ਹਨ ਜਿਸ ਨਾਲ਼ ਘਾਤਕ ਰਸੌਲੀਆਂ ਬਣ ਜਾਂਦੀਆਂ ਹਨ ਅਤੇ ਸਰੀਰ ਦੇ ਨੇੜਲੇ ਹਿੱਸਿਆਂ ਨਾਲ਼ ਦਖ਼ਲ ਦੇਣ ਲੱਗ ਪੈਂਦੀਆਂ ਹਨ। ਫੇਰ ਇਹ ਕੈਂਸਰ ਲਹੂ-ਧਾਰਾ ਜਾਂ ਲਿੰਫ਼-ਪ੍ਰਣਾਲੀ ਰਾਹੀਂ ਸਰੀਰ ਦੇ ਹੋਰ ਦੁਰੇਡੇ ਹਿੱਸਿਆਂ ਵਿੱਚ ਵੀ ਫੈਲ ਸਕਦਾ ਹੈ। ਸਾਰੀਆਂ ਰਸੌਲੀਆਂ ਰਾਜਫੋੜੇ ਦਾ ਰੂਪ ਨਹੀਂ ਇਖਤਿਆਰਦੀਆਂ। ਘੱਟ ਹਾਨੀਕਾਰਕ (benign ''ਬਿਨਾਈਨ'') ਰਸੌਲੀਆਂ ਬੇਕਾਬੂ ਤਰੀਕੇ ਨਾਲ਼ ਨਹੀਂ ਵਧਦੀਆਂ ਅਤੇ ਨਾਂ ਹੀ ਨੇੜਲੇ ਟਿਸ਼ੂਆਂ ਨੂੰ ਹਾਨੀ ਪੁਚਾਉਂਦੀਆ ਹਨ। ਘੱਟੋ-ਘੱਟ ੨੦੦ ਪ੍ਰਕਾਰ ਦੇ ਰਾਜਫੋੜੇ ਹਨ ਜਿਹਨਾਂ ਤੋਂ ਮਨੁੱਖ ਪੀੜਤ ਹੁੰਦੇ ਹਨ।<ref>{{cite web |url=http://cancerhelp.cancerresearchuk.org/about-cancer/cancer-questions/how-many-different-types-of-cancer-are-there |title=How many different types of cancer are there? : Cancer Research UK : CancerHelp UK |format= |work= |accessdate=11 May 2012}}</ref>