ਟਰਾਂਸਨਿਸਤਰੀਆ: ਰੀਵਿਜ਼ਨਾਂ ਵਿਚ ਫ਼ਰਕ
ਸਮੱਗਰੀ ਮਿਟਾਈ ਸਮੱਗਰੀ ਜੋੜੀ
Babanwalia (ਗੱਲ-ਬਾਤ | ਯੋਗਦਾਨ) "{{Infobox country |conventional_long_name = ਪ੍ਰਿਦਨੈਸਤੋਵੀ ਮੋਲਦਾਵੀ ਗਣਰਾਜ |native_name = {{unbulleted lis..." ਨਾਲ਼ ਸਫ਼ਾ ਬਣਾਇਆ |
(ਕੋਈ ਫ਼ਰਕ ਨਹੀਂ)
|
03:49, 30 ਜਨਵਰੀ 2013 ਦਾ ਦੁਹਰਾਅ
ਟਰਾਂਸਨਿਸਤਰੀਆ (ਟਰਾਂਸ-ਨਿਸਤਰ ਜਾਂ ਟਰਾਂਸਨਿਐਸਤਰੀਆ ਵੀ ਕਿਹਾ ਜਾਂਦਾ ਹੈ) ਨਿਸਤਰ ਦਰਿਆ ਅਤੇ ਯੂਕਰੇਨ ਨਾਲ਼ ਲੱਗਦੀ ਪੂਰਬੀ ਮੋਲਦਾਵੀ ਸਰਹੱਦ ਵਿਚਲੀ ਪੱਟੀ ਉੱਤੇ ਸਥਿੱਤ ਇੱਕ ਅਲੱਗ ਹੋਇਆ ਰਾਜਖੇਤਰ ਹੈ। ੧੯੯੦ ਵਿੱਚ ਅਜ਼ਾਦੀ ਘੋਸ਼ਣਾ ਅਤੇ ਖ਼ਾਸ ਕਰਕੇ ੧੯੯੨ ਦੇ ਟਰਾਂਸਨਿਸਤਰੀਆ ਯੁੱਧ ਤੋਂ ਬਾਅਦ ਇਸਨੂੰ ਪ੍ਰਿਦਨੈਸਤ੍ਰੋਵੀਆਈ ਮੋਲਦਾਵੀ ਗਣਰਾਜ (ਜਾਂ ਪ੍ਰਿਦਨੈਸਤ੍ਰੋਵੀ), ਇੱਕ ਅੰਸ਼-ਪ੍ਰਵਾਨਤ ਮੁਲਕ ਦੇ ਰੂਪ ਵਿੱਚ ਪ੍ਰਸ਼ਾਸਤ ਕੀਤਾ ਜਾਂਦਾ ਹੈ ਜਿਸਦੇ ਘੋਸ਼ਤ ਰਾਜਖੇਤਰ ਵਿੱਚ ਨਿਸਤਰ ਦਰਿਆ ਤੋਂ ਪੂਰਬਲਾ ਖੇਤਰ, ਬੰਦਰ ਸ਼ਹਿਰ ਅਤੇ ਪੱਛਮੀ ਕੰਢੇ ਦੇ ਨੇੜਲੇ ਇਲਾਕੇ ਸ਼ਾਮਲ ਹਨ। ਮੋਲਦੋਵਾ ਗਣਰਾਜ ਇਸਨੂੰ ਮਾਨਤਾ ਨਹੀਂ ਦਿੰਦਾ ਅਤੇ ਇਸਦੇ ਰਾਜਖੇਤਰ ਨੂੰ ਆਪਣਾ ਹਿੱਸਾ ਮੰਨਦਾ ਹੈ - ਟਰਾਂਸਨਿਸਤਰੀਆ ਦੀ ਵਿਸ਼ੇਸ਼ ਕਨੂੰਨੀ ਦਰਜੇ ਵਾਲੀ ਖ਼ੁਦਮੁਖ਼ਤਿਆਰ ਰਾਜਖੇਤਰੀ ਇਕਾਈ (Unitatea teritorială autonomă cu statut juridic special Transnistria) ਵਜੋਂ[2] ਜਾਂ Stînga Nistrului ("ਨਿਸਤਰ ਦਾ ਪੂਰਬੀ ਕੰਢਾ") ਵਜੋਂ।[3][4][5]
ਪ੍ਰਿਦਨੈਸਤੋਵੀ ਮੋਲਦਾਵੀ ਗਣਰਾਜ | |||||
---|---|---|---|---|---|
| |||||
ਐਨਥਮ: Мы славим тебя, Приднестровье (ਰੂਸੀ) ਮਾਈ ਸਲਾਵਿਮ ਤੇਬਿਆ, ਪ੍ਰਿਦਨੈਸਤ੍ਰੋਵੀ (ਲਿਪਾਂਤਰਨ) ਅਸੀਂ ਟਰਾਂਸਨਿਸਤਰੀਆ ਦੇ ਗੁਣ ਗਾਉਂਦੇ ਹਾਂ | |||||
ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ | ਤਿਰਾਸਪੋਲ | ||||
ਅਧਿਕਾਰਤ ਭਾਸ਼ਾਵਾਂ | |||||
ਨਸਲੀ ਸਮੂਹ (੨੦੦੫) |
| ||||
ਸਰਕਾਰ | ਰਾਸ਼ਟਰਪਤੀ-ਪ੍ਰਧਾਨ ਗਣਰਾਜ | ||||
• ਰਾਸ਼ਟਰਪਤੀ | ਯੇਵਗੇਨੀ ਸ਼ੇਵਚੁਕ | ||||
• ਪ੍ਰਧਾਨ ਮੰਤਰੀ | ਪਿਓਤਰ ਸਤੇਪਾਨੋਵ | ||||
ਵਿਧਾਨਪਾਲਿਕਾ | ਸਰਬ-ਉੱਚ ਕੌਂਸਲ | ||||
ਅੰਸ਼-ਪ੍ਰਵਾਨਤ ਮੁਲਕ | |||||
• ਅਜ਼ਾਦੀ ਦੀ ਘੋਸ਼ਣਾ | ੨ ਸਤੰਬਰ ੧੯੯੦ | ||||
• ਟਰਾਂਸਨਿਸਤਰੀਆ ਦਾ ਯੁੱਧ | ੨ ਮਾਰਚ – ੨੧ ਜੁਲਾਈ ੧੯੯੨ | ||||
• ਮਾਨਤਾ | ੩ ਗ਼ੈਰ-ਸੰਯੁਕਤ ਰਾਸ਼ਟਰ ਮੈਂਬਰਸ | ||||
ਖੇਤਰ | |||||
• ਕੁੱਲ | 4,163 km2 (1,607 sq mi) (172) | ||||
• ਜਲ (%) | ੨.੩੫ | ||||
ਆਬਾਦੀ | |||||
• ੨੦੧੨ ਅਨੁਮਾਨ | ੫੧੭,੯੬੩[1] (163) | ||||
• ੨੦੦੪ ਜਨਗਣਨਾ | ੫੫੫,੩੪੭ | ||||
• ਘਣਤਾ | [convert: invalid number] (77) | ||||
ਮੁਦਰਾ | ਟਰਾਂਸਨਿਸਤਰੀਆਈ ਰੂਬਲਦ (PRB) | ||||
ਸਮਾਂ ਖੇਤਰ | UTC+੨ (ਪੂਰਬੀ ਯੂਰਪੀ ਸਮਾਂ) | ||||
• ਗਰਮੀਆਂ (DST) | UTC+੩ (ਪੂਰਬੀ ਯੂਰਪੀ ਗਰਮ-ਰੁੱਤੀ ਸਮਾਂ) | ||||
ਕਾਲਿੰਗ ਕੋਡ | +੩੭੩ਕ | ||||
ਇੰਟਰਨੈੱਟ ਟੀਐਲਡੀ | ਕੋਈ ਨਹੀਂਖ | ||||
|
- ↑ "Moldova". Citypopulation. 2012-01-01. Retrieved 2012-12-20.
- ↑ Law № 173 from 22.07.2005 "About main notes about special legal status of settlements of left bank of Dnestr (Transnistria)": Moldovan, Russian
- ↑ "CIA World factbook Moldova. territorial unit: Stinga Nistrului (Transnistria)". cia.gov. Retrieved 2012-06-30.
- ↑ Herd, Graeme P. (2003). Security Dynamics in the Former Soviet Bloc. Routledge. ISBN 0-415-29732-X.
{{cite book}}
: Unknown parameter|coauthors=
ignored (|author=
suggested) (help) - ↑ Zielonka, Jan (2001). Democratic Consolidation in Eastern Europe. Oxford University Press. ISBN 0-19-924409-X.