ਟਰਾਂਸਨਿਸਤਰੀਆ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 72:
[[File:Naddniestrze.png|300px|thumb|200px|ਟਰਾਂਸਨਿਸਤਰੀਆ ਦਾ ਨਕਸ਼ਾ]]
 
'''ਟਰਾਂਸਨਿਸਤਰੀਆ''' ('''ਟਰਾਂਸ-ਨਿਸਤਰ''' ਜਾਂ '''ਟਰਾਂਸਨਿਐਸਤਰੀਆ''' ਵੀ ਕਿਹਾ ਜਾਂਦਾ ਹੈ) ਨਿਸਤਰ ਦਰਿਆ ਅਤੇ [[ਯੂਕਰੇਨ]] ਨਾਲ਼ ਲੱਗਦੀ ਪੂਰਬੀ ਮੋਲਦਾਵੀ ਸਰਹੱਦ ਵਿਚਲੀ ਪੱਟੀ ਉੱਤੇ ਸਥਿੱਤ ਇੱਕ ਅਲੱਗ ਹੋਇਆ ਰਾਜਖੇਤਰ ਹੈ। ੧੯੯੦ ਵਿੱਚ ਅਜ਼ਾਦੀ ਘੋਸ਼ਣਾ ਅਤੇ ਖ਼ਾਸ ਕਰਕੇ ੧੯੯੨ ਦੇ ਟਰਾਂਸਨਿਸਤਰੀਆ ਯੁੱਧ ਤੋਂ ਬਾਅਦ ਇਸਨੂੰ '''ਪ੍ਰਿਦਨੈਸਤ੍ਰੋਵੀਆਈ ਮੋਲਦਾਵੀ ਗਣਰਾਜ''' (ਜਾਂ '''ਪ੍ਰਿਦਨੈਸਤ੍ਰੋਵੀ'''), ਇੱਕ ਅੰਸ਼-ਪ੍ਰਵਾਨਤ ਮੁਲਕ ਦੇ ਰੂਪ ਵਿੱਚ ਪ੍ਰਸ਼ਾਸਤ ਕੀਤਾ ਜਾਂਦਾ ਹੈ ਜਿਸਦੇ ਘੋਸ਼ਤ ਰਾਜਖੇਤਰ ਵਿੱਚ ਨਿਸਤਰ ਦਰਿਆ ਤੋਂ ਪੂਰਬਲਾ ਖੇਤਰ, ਬੰਦਰ ਸ਼ਹਿਰ ਅਤੇ ਪੱਛਮੀ ਕੰਢੇ ਦੇ ਨੇੜਲੇ ਇਲਾਕੇ ਸ਼ਾਮਲ ਹਨ। [[ਮੋਲਦੋਵਾ]] ਗਣਰਾਜ ਇਸਨੂੰ ਮਾਨਤਾ ਨਹੀਂ ਦਿੰਦਾ ਅਤੇ ਇਸਦੇ ਰਾਜਖੇਤਰ ਨੂੰ ਆਪਣਾ ਹਿੱਸਾ ਮੰਨਦਾ ਹੈ - '''ਟਰਾਂਸਨਿਸਤਰੀਆ ਦੀ ਵਿਸ਼ੇਸ਼ ਕਨੂੰਨੀ ਦਰਜੇ ਵਾਲੀ ਖ਼ੁਦਮੁਖ਼ਤਿਆਰ ਰਾਜਖੇਤਰੀ ਇਕਾਈ''' ('''Unitatea teritorială autonomă cu statut juridic special Transnistria''') ਵਜੋਂ<ref>Law № 173 from 22.07.2005 "About main notes about special legal status of settlements of left bank of Dnestr (Transnistria)": [http://lex.justice.md/viewdoc.php?action=view&view=doc&id=313004&lang=1 Moldovan], [http://lex.justice.md/viewdoc.php?action=view&view=doc&id=313004&lang=2 Russian]</ref> ਜਾਂ '''Stînga Nistrului''' ("'''ਨਿਸਤਰ ਦਾ ਪੂਰਬੀ ਕੰਢਾ"''') ਵਜੋਂ।<ref>{{cite web |url=https://www.cia.gov/library/publications/the-world-factbook/fields/print_2051.html |title=CIA World factbook Moldova. territorial unit: Stinga Nistrului (Transnistria) |publisher=cia.gov |date= |accessdate=2012-06-30}}</ref><ref>{{cite book |last=Herd |first=Graeme P. |coauthors=Jennifer D. P. Moroney |title=Security Dynamics in the Former Soviet Bloc |year=2003 |publisher=Routledge |isbn=0-415-29732-X}}</ref><ref>{{cite book |last=Zielonka |first=Jan |title=Democratic Consolidation in Eastern Europe |year=2001 |publisher=Oxford University Press |isbn=0-19-924409-X}}</ref>
 
{{ਅੰਤਕਾ}}