ਆਪੀਆ: ਰੀਵਿਜ਼ਨਾਂ ਵਿਚ ਫ਼ਰਕ

Content deleted Content added
"{{ਜਾਣਕਾਰੀਡੱਬਾ ਬਸਤੀ | ਅਧਿਕਾਰਕ_ਨਾਂ = ਆਪੀਆ | ਹੋਰ_ਨਾਂ ..." ਨਾਲ਼ ਸਫ਼ਾ ਬਣਾਇਆ
 
No edit summary
ਲਾਈਨ 113:
'''ਆਪੀਆ''' [[ਸਮੋਆ]] ਦੀ [[ਰਾਜਧਾਨੀ]] ਅਤੇ ਸਭ ਤੋਂ ਵੱਡਾ ਸ਼ਹਿਰ ਹੈ। ਇਹ ਸ਼ਹਿਰ ਊਪੋਲੂ, ਸਮੋਆ ਦਾ ਦੂਜਾ ਸਭ ਤੋਂ ਵੱਡਾ ਟਾਪੂ, ਦੇ ਮੱਧ-ਉੱਤਰੀ ਤਟ 'ਤੇ ਸਥਿੱਤ ਹੈ। ਇਹ ਸਮੋਆ ਦਾ ਇੱਕੋ-ਇੱਕ ਸ਼ਹਿਰ ਹੈ ਅਤੇ ਤੁਆਮਾਸਾਗਾ ਸਿਆਸੀ ਜ਼ਿਲ੍ਹੇ (''itūmālō'' ਇਤੂਮਾਲੋ) ਵਿੱਚ ਪੈਂਦਾ ਹੈ।
 
ਆਪੀਆ ਸ਼ਹਿਰੀ ਖੇਤਰ ਦੀ ਅਬਾਦੀ ੩੭,੭੦੮ (੨੦੦੬ ਮਰਦਮਸ਼ੁਮਾਰੀ) ਹੈ<ref name=pop>{{cite web
|url=http://www.sbs.gov.ws/Portals/138/PDF/census%20survey/Table%202.%20Population%20byregion,%20faipule%20district%202006.pdf
|work=Samoa Bureau of Statistics
|title=Population and Housing Census Report 2006
|date= July 2008
|accessdate=16 December 2009}}</ref> ਅਤੇ ਆਮ ਤੌਰ 'ਤੇ ਇਸਨੂੰ ਆਪੀਆ ਦਾ ਸ਼ਹਿਰ ਕਿਹਾ ਜਾਂਦਾ ਹੈ। ਇਸ ਸ਼ਹਿਰੀ ਖੇਤਰ ਦੀਆਂ ਭੂਗੋਲਕ ਹੱਦਾਂ ਲੇਤੋਗੋ ਪਿੰਡ ਤੋਂ ਲੈ ਕੇ ਵੈਤੇਲੇ ਨਾਂ ਦੇ ਨਵੇਂ ਉਦਯੋਗਕ ਖੇਤਰ ਤੱਕ ਹਨ।
 
{{ਅੰਤਕਾ}}