ਅਭਿਗਿਆਨਸ਼ਾਕੁੰਤਲਮ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
(edited with ProveIt)
ਚਿੱਤਰ ਜੋੜੇ
ਲਾਈਨ 1:
[[ਤਸਵੀਰ:Raja Ravi Varma - Mahabharata - Shakuntala.jpg|thumbnail|200px|ਸ਼ਾਕੁੰਤਲਾ. [[ਰਾਜਾ ਰਵੀ ਵਰਮਾ ]] ਦੀ ਇੱਕ ਪੇਂਟਿੰਗ]]
 
[[ਤਸਵੀਰ:Shakuntala RRV.jpg|right|thumb|200px|ਸ਼ਾਕੁੰਤਲਾ ਦੁਸ਼ਿਅੰਤ ਨੂੰ ਪੱਤਰ ਲਿਖਦੀ ਹੈ <br>[[ਰਾਜਾ ਰਵੀ ਵਰਮਾ ]] ਦੀ ਇੱਕ ਪੇਂਟਿੰਗ]]
[[ਤਸਵੀਰ:Ravi Varma-Shakuntala.jpg|right|thumb|200px|ਦਿਲਗੀਰ ਸ਼ਾਕੁੰਤਲਾ.<br>[[ਰਾਜਾ ਰਵੀ ਵਰਮਾ ]] ਦੀ ਇੱਕ ਪੇਂਟਿੰਗ]]
ਅਭਿਗਿਆਨਸ਼ਾਕੁੰਤਲਮ ਮਹਾਕਵੀ [[ਕਾਲੀਦਾਸ]] ਦਾ ਵਿਸ਼ਵ ਪ੍ਰਸਿਧ ਡਰਾਮਾ ਹੈ ‌ਜਿਸਦਾ ਅਨੁਵਾਦ ਲਗਪਗ ਸਾਰੀਆਂ ਵਿਦੇਸ਼ੀ ਭਾਸ਼ਾਵਾਂ ਵਿੱਚ ਹੋ ਚੁੱਕਾ ਹੈ। ਇਸ ਵਿੱਚ ਰਾਜਾ ਦੁਸ਼ਿਅੰਤ ਅਤੇ ਸ਼ਕੁੰਤਲਾ ਦੇ ਪ੍ਰੇਮ, ਵਿਆਹ, ਬਿਰਹਾ, ਤਿਰਸਕਾਰ ਅਤੇ ਪੁਨਰਮਿਲਨ ਦੀ ਇੱਕ ਸੁੰਦਰ ਕਹਾਣੀ ਹੈ। ਪ੍ਰਾਚੀਨ ਕਥਾ ਵਿੱਚ ਦੁਸ਼ਿਅੰਤ ਨੂੰ ਆਕਾਸ਼ਵਾਣੀ ਦੁਆਰਾ ਬੋਧ ਹੁੰਦਾ ਹੈ ਪਰ ਇਸ ਡਰਾਮੇ ਵਿੱਚ ਕਵੀ ਨੇ ਮੁੰਦਰੀ ਦੁਆਰਾ ਇਸਦਾ ਬੋਧ ਕਰਾਇਆ ਹੈ ।