ਜੇਰੂਸਲਮ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ r2.7.1) (Robot: Adding av:Байтул Макъдис
No edit summary
ਲਾਈਨ 41:
}}
 
'''ਜੇਰੂਸਲਮ''' ({{lang-he-n|יְרוּשָׁלַיִם}} <small>''{{ਲਿਪ|he|Yerushaláyim}}'' {{Audio|He-Jerusalem.ogg|help=no|&nbsp;}}</small>; {{lang-ar|القُدس}} <small>''{{ਲਿਪ|ar|al-Quds}}'' {{Audio|ArAlquds.ogg|help=no|&nbsp;}}</small> ਅਤੇ/ਜਾਂ {{lang|ar|أورشليم}} <small>''{{ਲਿਪ|ar|Ûrshalîm}}''</small>){{ref label|names|i|}} [[ਇਜ਼ਰਾਈਲ]] ਦੀ ਰਾਜਧਾਨੀ ਹੈ ਪਰ ਜਿਸਦਾ ਅੰਤਰਰਾਸ਼ਟਰੀ ਪੱਧਰ 'ਤੇ ਇਹ ਦਰਜਾ ਤਕਰਾਰੀ ਹੈ{{ref label|capital|ii|}} ਅਤੇ ਇਹ ਦੁਨੀਆਂ ਦੇ ਸਭ ਤੋਂ ਪੁਰਾਣੇ ਸ਼ਹਿਰਾਂ ਵਿੱਚੋਂ ਇੱਕ ਹੈ।<ref name="aice">{{cite web|url=http://www.jewishvirtuallibrary.org/jsource/Peace/jerutime.html|title=Timeline for the History of Jerusalem|work=Jewish Virtual Library|accessdate=16 April 2007|publisher=American-Israeli Cooperative Enterprise}}</ref> ਇਹ ਭੂ-ਮੱਧ ਸਾਗਰ ਅਤੇ ਮੁਰਦਾ ਸਾਗਰ ਦੇ ਉੱਤਰੀ ਕਿਨਾਰੇ ਵਿਚਕਾਰ ਜੂਡੀਆਈ ਪਹਾੜਾਂ 'ਤੇ ਸਥਿੱਤ ਹੈ। ਇਹ ਇਜ਼ਰਾਈਲ ਦਾ, ਅਬਾਦੀ ਅਤੇ ਖੇਤਰਫਲ ਦੋਹਾਂ ਪੱਖੋਂ, ਸਭ ਤੋਂ ਵੱਡਾ ਸ਼ਹਿਰ ਹੈ ਜੇਕਰ ਪੂਰਬੀ ਜੇਰੂਸਲਮ ਨੂੰ ਵੀ ਮਿਲਾ ਲਿਆ ਜਾਵੇ<ref>Largest city:
 
* "... modern Jerusalem, Israel's largest city ..." (Erlanger, Steven. [http://travel2.nytimes.com/2006/04/16/travel/16jerusalem.html Jerusalem, Now], ''[[The New York Times]]'', 16 April 2006.)