ਕਲਾ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ r2.7.1) (Robot: Adding ilo:Arte
No edit summary
ਲਾਈਨ 1:
[[File:Kondadakuli.jpg|thumb|250px|ਯਕਸ਼ਗਾ ਕਲਾ]]
{{ਬੇ-ਹਵਾਲਾ|ਤਾਰੀਖ਼=ਸਿਤੰਬਰ ੨੦੧੨}}
[[File:Indian art NGFA.jpg|thumb|300px|ਸ਼ਿਲਪ ਕਲਾ]]
{{ਅੰਦਾਜ਼|ਤਾਰੀਖ਼=ਸਿਤੰਬਰ ੨੦੧੨}}
'''ਕਲਾ''' (English:[[ਸੰਸਕ੍ਰਿਤ]] Art'कला' ਤੋਂ) ਸ਼ਬਦ ਇੰਨਾ ਵਿਆਪਕ ਅਤੇ ਗਤੀਸ਼ੀਲ ਸੰਕਲਪ ਹੈ ਕਿ ਵੱਖ ਵੱਖ ਵਿਦਵਾਨਾਂ ਦੀਆਂ ਪਰਿਭਾਸ਼ਾਵਾਂ ਕੇਵਲ ਇੱਕ ਵਿਸ਼ੇਸ਼ ਪੱਖ ਨੂੰ ਛੂਹਕੇ ਰਹਿ ਜਾਂਦੀਆਂ ਹਨ । ਹਨ। ਕਲਾ ਦਾ ਅਰਥ ਅੱਜ ਤੱਕ ਨਿਸ਼ਚਿਤ ਨਹੀਂ ਹੋਇਆ, ਹਾਲਾਂਕਿ ਇਸਦੀਆਂ ਹਜਾਰਾਂ ਪਰਿਭਾਸ਼ਾਵਾਂ ਦਿੱਤੀਆਂ ਗਈਆਂ ਹਨਹਨ।<ref>"Art, n. 1". OED Online. December 2011. Oxford University Press. http://www.oed.com. (Accessed February 26, 2012.); {{cite web|url=http://oxforddictionaries.com/definition/english/art|title=Definition of art|publisher=Oxford Dictionaries|accessdate=1 January 2013}}</ref> ਭਾਰਤੀ ਪਰੰਪਰਾ ਦੇ ਅਨੁਸਾਰ ਕਲਾ ਉਨ੍ਹਾਂ ਸਾਰੀਆਂ ਕਿਰਿਆਵਾਂ ਨੂੰ ਕਹਿੰਦੇ ਹਨ ਜਿਨ੍ਹਾਂ ਨੂੰ ਕੌਸ਼ਲਤਾ ਦੀ ਲੋੜ ਹੋਵੇ । ਹੋਵੇ। ਯੂਰਪੀ ਸੁਹਜ ਸ਼ਾਸਤਰੀਆਂ ਨੇ ਵੀ ਕਲਾ ਵਿੱਚ ਕੌਸ਼ਲ ਨੂੰ ਮਹੱਤਵਪੂਰਣ ਮੰਨਿਆ ਹੈ ।ਹੈ। ਨਿਰਵਿਵਾਦ ਤੌਰ ਤੇ ਏਨਾ ਕਿਹਾ ਜਾ ਸਕਦਾ ਹੈ ਮਨੁੱਖੀ ਸਭਿਆਚਾਰ ਦਾ ਉਹ ਭਾਗ ਕਲਾ ਹੈ ਜਿਸ ਨੂੰ ਸਲਾਘਾ ਖੱਟਣ ਯੋਗ ਬਣਾਉਣਾ ਸਿੱਖਣ ਲਈ ਕਰੜੀ ਅਤੇ ਜੀਅ ਤੋੜ ਸਾਧਨਾ ਲੋੜੀਂਦੀ ਹੋਵੇ। ਸੰਗੀਤ , ਚਿਤਰਕਾਰੀ , ਨ੍ਰਿਤ , ਸਾਹਿਤ (ਨਾਟਕ , ਕਾਵਿ , ਗੀਤ , ਗਲਪ , ਨਿਬੰਧ ) ਮਨਪ੍ਰਚਾਵੇ ਨਾਲ ਜੁੜੇ ਹੋਰ ਅਨੇਕਾਂ ਵੇਖਣ , ਸੁਣਨ ਅਤੇ ਖੇਡਣ ਨਾਲ ਸੰਬੰਧਿਤ ਸਰਗਰਮੀਆਂ ਇਸ ਦਾ ਖੇਤਰ ਬਣਦੀਆਂ ਹਨ।<ref>{{cite web |author=Gombrich, Ernst. |url=http://www.gombrich.co.uk/showdoc.php?id=68 |title=Press statement on The Story of Art |accessdate=18 November 2008 |year=2005 |work=The Gombrich Archive| archiveurl= http://web.archive.org/web/20081006212330/http://www.gombrich.co.uk/showdoc.php?id=68| archivedate= 6 October 2008 <!--DASHBot-->| deadurl= no}}{{dead link|date=November 2011}}</ref>
== ਇਤਹਾਸ ==