ਜੇਹਲਮ ਦਰਿਆ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ robot Adding: simple:Jhelum River
ਲਾਈਨ 4:
 
== ਮੁੱਢ ==
ਦਰਿਆ ਉੱਤਰੀ-ਪੂਰਬੀ [[ਜੰਮੂ ਅਤੇ ਕਸ਼ਮੀਰ]] ਦੇ [[ਗਲੇਸ਼ੀਅਰ]] ਵਿੱਚੋਂ ਨਿਕਲਦਾ ਹੈ ਅਤੇ [[ਸ੍ਰੀਨਗਰ]] ਜਿਲ੍ਹੇਜ਼ਿਲੇ ਵਿੱਚੋਂ ਲੰਘਦਾ ਹੈ। [[ਨੀਲਮ ਦਰਿਆ]], ਜੇਹਲਮ ਵਿੱਚ ਮਿਲਣ ਵਾਲਾ ਸਭ ਤੋਂ ਵੱਡਾ ਦਰਿਆ, ਜੇਹਲਮ ਨੂੰ [[ਮਜ਼ੱਫਰਾਬਾਦ]], ਨੇੜੇ ਮਿਲਦਾ ਹੈ, ਜਦੋਂ ਕਿ ਅਗਲਾ ਵੱਡਾ ਦਰਿਆ [[ਖੰਹੀਰ]], ਜੋ ਕਿ [[ਕਘਾਨ]] ਘਾਟੀ ਵਿਚੋਂ ਨਿਕਲਦਾ ਹੈ, ਇਹ ਪੂੰਝ ਦਰਿਆ ਵਿੱਚ ਮਿਲਦਾ ਹੈ, ਜੋ ਕਿ ਮੀਰਪੁਰ ਜਿਲ੍ਹੇਜ਼ਿਲੇ ਦੇ ਮੰਗਲਾ ਡੈਮ ਤੱਕ ਵਗਦੇ ਹਨ।
ਬਾਅਦ ਵਿੱਚ ਇਹ [[ਪੰਜਾਬ, ਪਾਕਿਸਤਾਨ|ਪੰਜਾਬ]] ਦੇ [[ਜੇਹਲਮ ਜਿਲ੍ਹੇਜ਼ਿਲਾ|ਜੇਹਲਮ ਜ਼ਿਲੇ]] ਵਿੱਚ ਵਗਦਾ ਹੈ। ਇੱਥੇ ਇਹ ਪੰਜਾਬ ਦੇ ਸਮਤਲ ਮੈਦਾਨ ਵਿੱਚ ਵਗਦਾ ਹੋਇਆ ਇਹ [[ਚਨਾਬ ਦਰਿਆ|ਚਨਾਬ]] ਨਾਲ ਤਰਿੱਮ ਨਾਂ ਦੇ ਥਾਂ ਉੱਤੇ ਮਿਲ ਜਾਦਾ ਹੈ। ਚਨਾਬ ਬਾਅਦ ਵਿੱਚ [[ਸਤਲੁਜ]] ਵਿੱਚ ਮਿਲਦਾ ਹੈ, ਜੋ ਕਿ ਅੰਤ ਵਿੱਚ ਸਿੰਧ ਦਰਿਆ ਵਿੱਚ [[ਮਿਥਾਨਕੋਟ]] ਦੇ ਥਾਂ ਉੱਤੇ ਮਿਲ ਜਾਦਾ ਹੈ।
 
== ਡੈਮ ਅਤੇ ਬੰਨ੍ਹ ==