ਹਰਿਮੰਦਰ ਸਾਹਿਬ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ r2.7.3) (Robot: Adding ca:Temple Daurat
No edit summary
ਲਾਈਨ 1:
{{ਗਿਆਨਸੰਦੂਕ ਇਮਾਰਤ
[[ਤਸਵੀਰ:Amritsar-golden-temple-00.JPG|thumb|ਹਰਿਮੰਦਰ ਸਾਹਿਬ]]
| ਨਾਮ = ਹਰਿਮੰਦਰ ਸਾਹਿਬ <br /> ਦਰਬਾਰ ਸਾਹਿਬ
| ਚਿੱਤਰ = Amritsar Golden Temple 3.JPG
| ਸਿਰਲੇਖ = ਸ਼੍ਰੀ ਹਰਿਮੰਦਰ ਸਾਹਿਬ (ਰੱਬ ਦਾ ਘਰ)<ref name="Harban Singh 1998"/><ref>[http://www.sikhs.org/summary.htm The Sikhism Home Page: Introduction to Sikhism]</ref>
| ਸਥਾਨ = [[ਅੰਮ੍ਰਿਤਰ]], [[ਪੰਜਾਬ, ਭਾਰਤ]]
| ਮੂਲ_ਕਾਰਜ =
| ਇਸਤੇਮਾਲ =[[ਗੁਰੂਦੁਆਰਾ]]
| ਸੁਰੁਆਤ = ਦਸੰਬਰ 1585
| ਅੰਤ = ਅਗਸਤ 1604
| ਖੁੱਡ =
| ਬੰਦ =
| ਪੁਨਰਨਿਰਮਾਣ =
| ਉਚਾਈ =
| ਦਸ਼ਾ =
| ਵਾਸਤੁਕਲਾ =[[ਸਿੱਖ ਵਾਸਤੁਕਲਾ]]
| ਲਾਗਤ =
| ਛੱਤ_ਉਚਾਈ =
| ਸਮਾਰਕ_ਦਸ਼ਾ =
| ਸਮਾਰਕ_ਗਿਣਤੀ =
| ਮੰਜਿਲਾਂ =
| ਲਿਫਟਾਂ =
| ਵਾਸਤੁਕਾਰ =
| ਮਾਲਕ =
| ਉਤਸਾਰਕਾਰ =
| ਠੇਕੇਦਾਰ =
| ਵਿਕਾਸਕ =
| ਗਾਹਕ =
| ਚਿੱਤਰ2 =
| ਸਿਰਲੇਖ2 =
| ਚਿੱਤਰ3 =
| ਸਿਰਲੇਖ3 =
| ਪ੍ਰਵੇਸ਼ਦੁਆਰ = ਸਿੱਖ ਧਰਮ
| ਪ੍ਰਵੇਸ਼ਦੁਆਰ2 =
| ਨਕਸ਼ਾ =
| ਸੂਚੀ =
}}
 
'''ਸ਼੍ਰੀ ਹਰਿਮੰਦਰ ਸਾਹਿਬ''', ਜਿਸਨੂੰ '''ਦਰਬਾਰ ਸਾਹਿਬ''' ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ, [[ਪੰਜਾਬ, ਭਾਰਤ|ਭਾਰਤ ਦੇ ਪੰਜਾਬ]] ਸੂਬੇ ਦੇ ਸ਼ਹਿਰ ਸ਼੍ਰੀ [[ਅਮ੍ਰਿਤਸਰਅੰਮ੍ਰਿਤਸਰ]] ਵਿਚ ਹੈ। ਸ਼੍ਰੀ ਹਰਿਮੰਦਰ ਸਾਹਿਬ ਦਾ [[ਸਿੱਖੀ]] ਵਿਚ ਉਹ ਹੀ ਅਸਥਾਨ ਹੈ ਜੋ ਕਿ ਸੋਲੋਮਨ ਦੇ ਮੰਦਿਰ, ਯਰੂਸਲਮ ਦਾ [[ਯਹੂਦੀ ਧਰਮ]] ਵਿਚ ਹੈ, ਜਾ ਪਵਿੱਤਰ [[ਮੱਕਾ]] ਦਾ ਮਜ਼ਹਬ-ਏ-[[ਇਸਲਾਮ]] ਵਿਚ ਹੈ, ਭਾਵ ਇਹ ਸਿੱਖਾ ਲਈ ਉਨ੍ਹਾਂ ਦਾ ਸਭ ਤੋਂ ਪਵਿੱਤਰ ਧਾਰਮਿਕ ਅਸਥਾਨ ਹੈ।<ref>http://www.sgpc.net/golden-temple/index.asp</ref>
ਇਬਾਦਤ ਦੀ ਇੱਕ ਸਰਬ-ਸਾਂਝੀ ਥਾਂ ਦਾ ਸੁਪਨਾ ਤੀਸਰੇ ਗੁਰੂ ਸ਼੍ਰੀ ਗੁਰੂ ਅਮਰ ਦਾਸ ਜੀ ਨੇ ਵੇਖਿਆ ਸੀ। ੧੫ ਵੀਂ ਸਦੀ ਦੇ ਆਖਰੀ ਵਰ੍ਹਿਆਂ ਵਿਚ "ਅਮ੍ਰਿਤ ਸਰੋਵਰ" ਅਤੇ "ਸ਼੍ਰੀ ਅਮ੍ਰਿਤਸਰ" ਦਾ ਨਿਰਮਾਣ ਚੋਥੇ ਗੁਰੂ ਸ਼੍ਰੀ ਗੁਰੂ ਰਾਮ ਦਾਸ ਜੀ ਨਿਗਰਾਨੀ ਹੇਠ ਸ਼ੁਰੂ ਹੋ ਗਿਆ। ਪੰਜਵੇਂ ਗੁਰੂ ਸ਼੍ਰੀ ਗੁਰੂ ਅਰਜਨ ਦੇਵ ਜੀ ਨਿਗਰਾਨੀ ਹੇਠ ਹਰਿਮੰਦਰ ਸਾਹਿਬ ਦਾ ਨੀਂਹ ਪੱਥਰ ਰੱਖਿਆ ਗਿਆ। ਸੰਨ 1604 ਵਿਚ ਪੰਜਵੇਂ ਗੁਰੂ ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਨਿਗਰਾਨੀ ਹੇਠ ਹੀ ਗੁਰੂਦੁਆਰੇ ਦੀ ਇਮਾਰਤ ਬਣ ਕੇ ਤਿਆਰ ਹੋ ਗਈ। ਆਦਿ ਗ੍ਰੰਥ ਨੂੰ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਹੀ ਦਰਬਾਰ ਸਾਹਿਬ ਵਿਖੇ ਸਥਾਪਿਤ ਕੀਤਾ ਸੀ ਅਤੇ ਬਾਬਾ ਬੁੱਢਾ ਜੀ ਪਹਿਲੇ ਹੈੱਡ ਗ੍ਰੰਥੀ ਸਨ।
ਦੋ ਸਾਲਾਂ ਬਾਅਦ ਸੰਨ ੧੬੦੬ ਵਿਚ "ਅਕਾਲ ਤਖਤ" ਦਾ ਨੀਂਹ ਪੱਥਰ ਰੱਖਿਆ ਸ਼੍ਰੀ ਗੁਰੂ ਹਰਗੋਬਿੰਦ ਸਿੰਘ ਜੀ ਦੁਆਰਾ ਰੱਖਿਆ ਗਿਆ। ਇਸ ਤੋਂ ਇਲਾਵਾ 1757, 1762 ਅਤੇ 1764 ਵਰ੍ਹਿਆ ਦੇ ਅਫ਼ਗ਼ਾਨ ਹਮਲਿਆਂ ਦੌਰਾਨ ਦਰਬਾਰ ਸਾਹਿਬ ਦੀ ਇਮਾਰਤ ਨੂੰ ਨਸ਼ਟ ਕਰ ਦਿੱਤਾ ਗਿਆ ਸੀ। ਬਾਬਾ ਦੀਪ ਸਿੰਘ ਜੀ ਦੀ ਸ਼ਹਿਦੀ ਵੀ ੧੬੫੭ ਦੇ ਅਫ਼ਗ਼ਾਨ ਹਮਲੇ ਦੌਰਾਨ ਹੀ ਦਰਬਾਰ ਸਾਹਿਬ ਦੀ ਰਾਖੀ ਕਰਦਿਆ ਹੋਈ ਸੀ।
ਲਾਈਨ 24 ⟶ 59:
=== ਰਣਜੀਤ ਸਿੰਘ ਤੋ ਦੌਰ-ਏ-ਜਦੀਦ ਤੱਕ ===
 
== ਇਮਾਰਤ ==
 
[[ਤਸਵੀਰ:Sri_Darbar_Sahib.jpeg|thumb|ਹਰਿਮੰਦਰ ਸਾਹਿਬ]]