ਗੁਰਦੁਆਰਾ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ Robot: Modifying fr:Gurdwârâfr:Gurdwārā
No edit summary
ਲਾਈਨ 2:
[[File:Golden Temple 3.jpg|thumb|250px|right|alt=ਹਰਿਮੰਦਰ ਸਾਹਿਬ|ਹਰਿਮੰਦਰ ਸਾਹਿਬ, ਅੰਮ੍ਰਿਤਸਰ ਦਾ ਬਾਹਰੀ ਨਜ਼ਾਰਾ]]
 
'''ਗੁਰਦੁਆਰਾ''', '''ਗੁਰੂਦੁਆਰਾ''' ਜਾਂ '''ਗੁਰੂਦਵਾਰਾ''' ([[ਅੰਗਰੇਜ਼ੀ ਭਾਸ਼ਾ|ਅੰਗਰੇਜ਼ੀ]]: Gurdwara) [[ਸਿੱਖ|ਸਿੱਖਾਂ]] ਦੇ ਧਾਰਮਿਕ ਅਸਥਾਨ ਨੂੰ ਆਖਦੇ ਹਨ। [[ਪੰਜਾਬੀ]] ’ਚ ਗੁਰਦੁਆਰਾ ਦੇ ਅੱਖਰੀ ਮਾਇਨੇ ਹਨ ਗੁਰੂ ਦਾ ਦੁਆਰਾ (ਦਰਵਾਜ਼ਾ ਜਾਂ ਬੂਹਾ)। ਹਰ ਗੁਰਦੁਆਰੇ ਵਿਚ ਇਕ ਉੱਚਾ ਕੇਸਰੀ ਸਿੱਖ ਪਰਚਮ ਜ਼ਰੂਰ ਲੱਗਾ ਹੁੰਦਾ ਹੈ ਜਿਸਨੂੰ [[ਨਿਸ਼ਾਨ ਸਾਹਿਬ]] ਆਖਦੇ ਹਨ। ਜਿੰਨ੍ਹਾ ਸਥਾਨਾਂ 'ਤੇ ਛੇਵੇ ਗੁਰੂ ਸ੍ਰੀ [[ਗੁਰੂ ਹਰਗੋਬਿੰਦ ਸਾਹਿਬ]] ਨੇ ਯਾਤਰਾ ਕੀਤੀ ਉਥੇ ਮੌਜੂਦ ਗੁਰਦੁਆਰਿਆਂ ਵਿਚ ਦੋ ਨਿਸ਼ਾਨ ਸਾਹਿਬ ਵੀ ਲੱਗੇ ਹੁੰਦੇ ਹਨ ਜੋ ਕਿ ਮੀਰੀ ਅਤੇ ਪੀਰੀ ਦੀ ਨਿਸ਼ਾਨੀ ਹੈ।
 
== ਦਰਬਾਰ ਸਾਹਿਬ ==
ਗੁਰਦੁਆਰੇ ’ਚ ਇੱਕ ਵੱਡਾ ਹਾਲ ਹੁੰਦਾ ਹੈ ਜਿਸ ਨੂੰ ਦਰਬਾਰ ਸਾਹਿਬ ਆਖਦੇ ਹਨ। ਇਸ ਹਾਲ ਦੇ ਅੰਦਰ ਇੱਕ ਉੱਚੀ ਥਾਂ ’ਤੇ ਸਿੱਖਾਂ ਦੀ ਧਾਰਮਿਕ ਕਿਤਾਬ ਅਤੇ ਗੁਰੂ [[ਗੁਰੂ ਗ੍ਰੰਥ ਸਾਹਿਬ]] ਦਾ ਪ੍ਰਕਾਸ਼ ਹੁੰਦਾ ਹੈ।
[[File:Darbar Hall.JPG|thumb|left|250px|alt=ਅੰਦਰੂਨੀ ਦਰਬਾਰ ਸਾਹਿਬ|ਦਰਬਾਰ ਸਾਹਿਬ ਦਾ ਅੰਦਰੂਨੀ ਨਜ਼ਾਰਾ]]