ਲਖਨਊ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਪੰਜਾਬੀ ਸੁਧਾਈ
No edit summary
ਲਾਈਨ 1:
'''ਲਖਨਊ''', [[ ਉੱਤਰ ਪ੍ਰਦੇਸ਼]] ਦੀ ਰਾਜਧਾਨੀ ਹੈ । ਲਖਨਊ ਸ਼ਹਿਰ ਆਪਣੀ ਖਾਸ ਨਜ਼ਾਕਤ ਅਤੇ ਤਹਜੀਬ ਵਾਲੀ ਮਿੱਸੀ ਸੰਸਕ੍ਰਿਤੀ ਖੂਬੀ, ਦਸ਼ਹਰੀ ਆਮ, ਲਖਨਵੀ ਪਾਨ, ਚਿਕਨ ਅਤੇ ਨਵਾਬਾਂ ਲਈ ਜਾਣਿਆ ਜਾਂਦਾ ਹੈ। ੨੦੦੬ ਵਿੱਚ ਇਸਦੀ ਜਨਸੰਖਿਆ ੨, ੫੪੧, ੧੦੧ ਅਤੇ ਸਾਖਰਤਾ ਦਰ ੬੮.੬੩ % ਸੀ। ਲਖਨਊ ਜਿਲਾ ਅਲਪਸੰਖਿਅਕਾਂ ਦੀ ਘਣੀ ਆਬਾਦੀ ਵਾਲਾ ਜਿਲਾ ਹੈ ਅਤੇ ਪ੍ਰਦੇਸ਼ ਦਾ ਦੂਜਾ ਸਭ ਤੋਂ ਵੱਡਾ ਸ਼ਹਿਰੀ ਖੇਤਰ ਹੈ। ਸ਼ਹਿਰ ਦੇ ਵਿੱਚੋਂ ਗੋਮਤੀ ਨਦੀ ਗੁਜਰਦੀ ਹੈ, ਜੋ ਲਖਨਊ ਦੀ ਸੰਸਕ੍ਰਿਤੀ ਦਾ ਅਨਿੱਖੜਵਾਂ ਅੰਗ ਹੈ। ਇੱਥੇ ਦੇ ਨਵਾਬੀ ਮਾਹੌਲ ਵਿੱਚ ਉਰਦੂ ਸ਼ਾਇਰੀ, ਕਥਾ ਵਾਚਨ ਅਤੇ ਅਵਧੀ ਵਿਅੰਜਨ ਵੀ ਖੂਬ ਵਿਕਸਿਤ ਹੋਏ ਹਨ । ਇੱਥੇ ਬਹੁਤ ਸਾਰੇ ਦਰਸ਼ਨੀ ਥਾਂ ਹਨ, ਜਿਨ੍ਹਾਂ ਵਿੱਚ ਇਮਾਮਬਾੜੇ, ਕਈ ਫੁਲਵਾੜੀਆਂ, ਰੂਮੀ ਦਰਵਾਜਾ, ਛਤਰ ਮੰਜਿਲ, ਤਾਰਾਮੰਡਲ, ਆਦਿ ਕੁੱਝ ਹਨ। ਲਖਨਊ ਸ਼ਹਿਰ ਆਧੁਨਿਕ ਯੁੱਗ ਦੇ ਨਾਲ ਤਰੱਕੀ ਪਰ ਆਗੂ ਹੈ, ਜਿਸ ਵਿੱਚ ਵਿੱਚ ਢੇਰਾਂ ਪਾਠਸ਼ਾਲਾਵਾਂ, ਇੰਜਨੀਅਰਿੰਗ , ਪਰਬੰਧਨ, ਚਿਕਿਤਸਾ ਅਤੇ ਖੋਜ ਸੰਸਥਾਵਾਂ ਹਨ।
 
{{ਭਾਰਤੀ ਰਾਜਾਂ ਅਤੇ ਕੇਂਦਰੀ ਸ਼ਾਸਤ ਪ੍ਰਦੇਸ਼ਾਂ ਦੀਆਂ ਰਾਜਧਾਨੀਆਂ}}
 
[[ਸ਼੍ਰੇਣੀ:ਉੱਤਰ ਪ੍ਰਦੇਸ਼ ਦੇ ਸ਼ਹਿਰ]]
 
[[af:Lucknow]]
[[ar:لكناو]]
[[az:Lakhnau]]
[[bn:লখনউ]]
[[bh:लखनऊ]]
[[bg:Лакнау]]
[[ca:Lucknow]]
[[cs:Laknaú]]
[[da:Lucknow]]
[[de:Lakhnau]]
[[en:Lucknow]]
[[et:Lucknow]]
[[es:Lucknow]]
[[eo:Lakno]]
[[eu:Lucknow]]
[[fa:لکھنو]]
[[hif:Lucknow]]
[[fr:Lucknow]]
[[gl:Lucknow]]
[[gu:લખનૌ]]
[[ko:러크나우]]
[[hi:लखनऊ]]
[[bpy:লখনৌ]]
[[id:Lucknow]]
[[it:Lucknow]]
[[he:לאקנאו]]
[[kl:Lucknow]]
[[pam:Lucknow]]
[[ka:ლაქნაუ]]
[[kw:Lucknow]]
[[la:Lakhnau]]
[[lv:Laknava]]
[[lt:Laknau]]
[[hu:Lakhnau]]
[[mg:Lucknow]]
[[ml:ലഖ്‌നൗ]]
[[mi:Lucknow]]
[[mr:लखनौ]]
[[ms:Lucknow, Lucknow]]
[[nl:Lucknow]]
[[ne:लखनऊ]]
[[new:लखनऊ]]
[[ja:ラクナウ]]
[[no:Lucknow]]
[[or:ଲଖନଉ]]
[[pnb:لکھنؤ]]
[[pl:Lucknow]]
[[pt:Lucknow]]
[[ro:Lucknow]]
[[ru:Лакхнау]]
[[sa:लखनौ]]
[[sco:Lucknow]]
[[simple:Lucknow]]
[[sr:Лакнау]]
[[fi:Lucknow]]
[[sv:Lucknow]]
[[tl:Lucknow]]
[[ta:லக்னோ]]
[[te:లక్నో]]
[[th:ลัคเนา]]
[[tr:Lucknow]]
[[uk:Лакнау]]
[[ur:لکھنؤ]]
[[ug:Luknow]]
[[vi:Lucknow]]
[[war:Lucknow]]
[[zh:勒克瑙]]