ਪਟਨਾ: ਰੀਵਿਜ਼ਨਾਂ ਵਿਚ ਫ਼ਰਕ

Content deleted Content added
No edit summary
No edit summary
ਲਾਈਨ 88:
| footnotes =
}}
'''ਪਟਨਾ''' {{IPAc-en|'|p|V|t|n|@}} ({{audio|Patna.ogg|ਹਿੰਦੀ ਉਚਾਰਨ}}) [[ਭਾਰਤ]] ਦੇ ਰਾਜ [[ਬਿਹਾਰ]] ਦੀ [[ਰਾਜਧਾਨੀ]] ਅਤੇ ਸਭ ਤੋਂ ਵੱਡਾ ਸ਼ਹਿਰ ਹੈ। ਇਹ ਦੁਨੀਆਂ ਦੀਆਂ ਸਭ ਤੋਂ ਪੁਰਾਣੀਆਂ ਅਬਾਦ ਥਾਂਵਾਂ ਵਿੱਚੋਂ ਇੱਕ ਹੈ।<ref>{{cite web|url=http://www.etext.org/Politics/World.Systems/datasets/citypop/civilizations/citypops_2000BC-1988AD |title=Populations of Largest Cities in PMNs from 2000BC to 1988AD |archiveurl=http://web.archive.org/web/20070929110844/www.etext.org/Politics/World.Systems/datasets/citypop/civilizations/citypops_2000BC-1988AD |archivedate=22 August 2008}}</ref> ਪੁਰਾਤਨ ਪਟਨਾ, ਜਿਸਨੂੰ ਪਾਟਲੀਪੁੱਤਰ ਕਿਹਾ ਜਾਂਦਾ ਸੀ, ਹਰਿਅੰਕ, ਨੰਦ, ਮੌਰਿਆ, ਸੁੰਗ, ਗੁਪਤ, ਪਾਲਾ ਰਾਜ ਹੇਠ ਮਗਧ ਸਾਮਰਾਜ ਦੀ ਰਾਜਧਾਨੀ ਅਤੇ ਇਸਲਾਮੀ ਰਾਜ ਹੇਠ ਸੂਰੀ ਘਰਾਣੇ ਦੀ ਰਾਜਧਾਨੀ ਸੀ।
 
ਇਸ ਸ਼ਹਿਰ ਵਿੱਚ ਸਿੱਖਾਂ ਦੇ ਦਸਵੇਂ ਅਤੇ ਆਖ਼ਰੀ ਦੇਹਧਾਰੀ ਗੁਰੂ, [[ਗੁਰੂ ਗੋਬਿੰਦ ਸਿੰਘ]] ਦਾ ਜਨਮ ਹੋਇਆ ਸੀ ਅਤੇ ਇੱਥੇ ਸਿੱਖਾਂ ਦੇ ਪੰਜ ਤਖ਼ਤਾਂ ਵਿੱਚੋਂ ਇੱਕ ਸਥਿੱਤ ਹੈ।<ref>{{cite web|url=http://articles.timesofindia.indiatimes.com/2001-12-30/patna/27246437_1_patna-saheb-guru-gobind-tenth-guru |title=Gurdwara-gears-up-for-Guru's-jayanti,Kumod Verma, TNN, 30 December 2001 |publisher=Articles.timesofindia.indiatimes.com |date=30 December 2001 |accessdate=4 March 2012}}</ref>