ਜਾਰਜ ਆਰਵੈੱਲ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਛੋNo edit summary
ਲਾਈਨ 2:
==ਜੀਵਨ==
[[ਤਸਵੀਰ:ShiplakeBlairHome01.JPG|alt=|left|thumb|ਸ਼ਿਪਲੇਕ ਵਿਖੇ ਬਲੈਰ ਫੈਮਿਲੀ ਹੋਮ]]
ਆਰਵੈੱਲ ਦੇ ਜਨ‍ਮ ਤੋਂ ਸਾਲ ਭਰ ਬਾਅਦ ਹੀ ਉਨ੍ਹਾਂ ਦੀ ਮਾਂ ਉਨ੍ਹਾਂ ਨੂੰ ਲੈ ਕੇ ਇੰਗ‍ਲੈਂਡ ਚੱਲੀ ਗਈ ਸੀ , ਜਿੱਥੇ ਸੇਵਾਨਵਿਰਤੀਸੇਵਾ ਨਵਿਰਤੀ ਦੇ ਬਾਅਦ ਉਨ੍ਹਾਂ ਦੇ ਪਿਤਾ ਵੀ ਚਲੇ ਗਏ । ਗਏ। ਉਥੇ ਹੀ ਉਨ੍ਹਾਂ ਦੀ ਪੜ੍ਹਾਈ ਹੋਈ ।ਹੋਈ। ਇੰਡੀਅਨ ਇੰਪੀਰੀਅਲ ਪੁਲਿਸ ਦੀ ਤਰਫੋਂ ਬਰਮਾ ਵਿੱਚ ੧੯੨੨ ਤੋਂ ੧੯੨੭ ਤੱਕ ਪੰਜ ਸਾਲ ਮੁਲਾਜ਼ਮਤ ਕੀਤੀ ।ਕੀਤੀ। ਡੇਂਗੂ ਹੋਣ ਕਾਰਨ ੧੯੨੭ ਵਿੱਚ ਵਾਪਸ ਇੰਗਲਿਸਤਾਨ ਆ ਗਏ ਅਤੇ ਮੁਲਾਜ਼ਮਤ ਛੱਡਕੇ ਪੈਰਿਸ ਚਲੇ ਗਏ ਜਿੱਥੇ ਉਨ੍ਹਾਂ ਨੇ ਕਿਤਾਬਾਂ ਲਿਖਣਾ ਸ਼ੁਰੂ ਕਰ ਦਿੱਤਾ ।ਦਿੱਤਾ। ੧੯੩੯ - ੩੫ ਦੇ ਦਰਮਿਆਨ ਇੱਕ ਪ੍ਰਾਈਵੇਟ ਸਕੂਲ ਵਿੱਚ ਪੜਾਉਂਦੇ ਰਹੇ ਅਤੇ ਜਰਨਲਿਜ਼ਮ ਨਾਲ ਜੁੜੇ ਰਹੇ ।ਰਹੇ।
੧੯੩੫ ਵਿੱਚ ਉਹ ਵਾਪਸ ਇੰਗਲਿਸਤਾਨ ਆ ਗਏ । ਗਏ। ਕੁੱਝ ਅਰਸਾ ਪੋਲਟਰੀ ਫ਼ਾਰਮ ਅਤੇ ਹੋਟਲ ਚਲਾਂਉਂਦੇ ਰਹੇ ।ਰਹੇ। ਫਿਰ ਇੱਕ ਸਟੋਰ ਉੱਤੇ ਕੰਮ ਕੀਤਾ । ਕੀਤਾ। ਇਸ ਦੌਰ ਵਿੱਚ ਉਨ੍ਹਾਂ ਦਾ ਪਹਿਲਾ ਕੰਮ ਸਰਾਹਿਆ ਜਾਣ ਲਗਾ । ਲਗਾ। 1936 ਵਿੱਚ ਈਲੀਇਨ ਓ ਸ਼ਹੋਗਨੀਸੀ ਨਾਲ ਵਿਆਹ ਕੀਤਾ ਅਤੇ ਸਪੇਨ ਚਲੇ ਗਏ । ਗਏ। ਇੱਕ ਕਾਤਲਾਨਾ ਹਮਲੇ ਵਿੱਚ ਉਨ੍ਹਾਂ ਨੂੰ ਗੋਲੀ ਲੱਗ ਗਈ ਅਤੇ ਉਹ ਵਾਪਸ ਇੰਗਲਿਸਤਾਨ ਆ ਗਏ ।ਗਏ। ਮੈਡੀਕਲੀ ਅਨਫਿਟ ਹੋਣ ਦੀ ਬਿਨਾ ਉੱਤੇ ਦੂਜੀ ਸੰਸਾਰ ਜੰਗ ਵਿੱਚ ਨਾ ਲੜ ਸਕੇ ।ਸਕੇ। ਇਸ ਲਈ [[ਬੀ ਬੀ ਸੀ]] ਇੰਡੀਆ ਉੱਤੇ ਉਰਦੂ ਵਿੱਚ ਖ਼ਬਰਾਂ ਪੜ੍ਹਦੇ ਸਨ । ਸਨ। ਜੰਗ ਦੇ ਖਾਤਮੇ ਉੱਤੇ ਉਹ ਅਦਬ ਵਿੱਚ ਦੁਬਾਰਾ ਵਾਪਸ ਆਏ ।ਆਏ। ਉਸ ਦੀ ਪਤਨੀ ਇੱਕ ਮਾਮੂਲੀ ਜਿਹੇ ਆਪ੍ਰੇਸ਼ਨ ਵਿੱਚ ਵਫ਼ਾਤ ਪਾ ਗਈ ।ਗਈ। ਆਰਵੈੱਲ ਨੇ ਇੱਕ ਮੁੰਡੇ ਨੂੰ ਗੋਦ ਲਿਆ ।ਲਿਆ। ਆਖ਼ਰੀ ਵਕਤਾਂ ਵਿੱਚ ਉਹ ਬਹੁਤ ਬੀਮਾਰ ਰਹੇ ਉਨ੍ਹਾਂ ਨੂੰ ਟੀ ਬੀ ਹੋ ਗਈ ਸੀ ।ਸੀ। ਇਸ ਅਰਸੇ ਵਿੱਚ ਉਨ੍ਹਾਂ ਨੇ ਸੋਨੀਆ ਬਰਾਓਨੀਲ ਨਾਲ ਦੂਜਾ ਵਿਆਹ ਕਰ ਲਿਆ ।ਲਿਆ।
੨੩ ਜਨਵਰੀ ੧੯੫੦ ਈ ਵਿੱਚ ਦਿਹਾਂਤ ਹੋ ਗਿਆ । ਗਿਆ। ਉਨ੍ਹਾਂ ਨੂੰ ਉਸ ਦੀ ਵਸੀਅਤ ਦੇ ਮੁਤਾਬਕ ਇੰਗਲਿਸਤਾਨ ਦੇ ਇੱਕ ਪਿੰਡ ਦੇ ਗਿਰਜਾਘਰ ਵਿੱਚ ਦਫਨ ਕੀਤਾ ਗਿਆ ।ਗਿਆ।
ਆਪਣੇ ਸ਼ਾਹਕਾਰ ਨਾਵਲ '1984' ਵਿੱਚ ਆਰਵੈੱਲ ਨੇ ਦੁਨੀਆਂ ਉੱਤੇ ਅਜਿਹੀ ਹੁਕੂਮਤ ਦਾ ਕ਼ਿੱਸਾ ਬਿਆਨ ਕੀਤਾ ਜਿਸ ਵਿੱਚ ਕਾਬਲ ਇਤਰਾਜ਼ ਸੋਚ ਰੱਖਣਾ ਵੀ ਜੁਰਮ ਸਮਝਿਆ ਜਾਂਦਾ ਹੈ।