ਫ਼ਰਵਰੀ ਇਨਕਲਾਬ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
"ਫ਼ਰਵਰੀ ਇਨਕਲਾਬ (ਰੂਸੀ: Февра́льская револю́ция; ਆਈ ਪੀ ਏ : [fʲɪvˈralʲskəjə rʲɪvɐ..." ਨਾਲ਼ ਸਫ਼ਾ ਬਣਾਇਆ

No edit summary
ਲਾਈਨ 1:
{{ਜਾਣਕਾਰੀਡੱਬਾ ਫ਼ੌਜੀ ਟੱਕਰ
ਫ਼ਰਵਰੀ ਇਨਕਲਾਬ (ਰੂਸੀ: Февра́льская револю́ция; ਆਈ ਪੀ ਏ : [fʲɪvˈralʲskəjə rʲɪvɐˈlʲʉtsɨjə]) ਰੂਸ ਵਿੱਚ 1917 ਵਿੱਚ ਹੋਏ ਦੋ ਇਨਕਲਾਬਾਂ ਵਿੱਚੋਂ ਪਹਿਲਾ ਇਨਕਲਾਬ ਸੀ। ਇਹ 8 ਤੋਂ 12 ਮਾਰਚ (ਜੂਲੀਅਨ ਕੈਲੰਡਰ ਮੁਤਾਬਿਕ 23 ਤੋਂ 27 ਫ਼ਰਵਰੀ) ਨੂੰ ਹੋਇਆ, ਜਿਸਦੇ ਨਤੀਜੇ ਵਜੋਂ ਜ਼ਾਰ ਰੂਸ ਨਿਕੋਲਸ II ਦੇ ਅਹਿਦ, ਰੂਸੀ ਸਲਤਨਤ ਤੇ ਰੋਮਾਨੋਵ ਪਰਵਾਰ ਦੀ ਸੱਤਾ ਦਾ ਖ਼ਾਤਮਾ ਹੋ ਗਿਆ। ਜ਼ਾਰ ਦੀ ਥਾਂ ਰੂਸ ਦੀ ਆਰਜੀ ਹਕੂਮਤ ਨੇ ਸ਼ਹਿਜ਼ਾਦਾ ਲਵੋਵ ਦੀ ਕਿਆਦਤ ਹੇਠ ਸੱਤਾ ਸਾਂਭ ਲਈ। ਜੁਲਾਈ ਦੇ ਫ਼ਸਾਦਾਂ ਮਗਰੋਂ ਲਵੋਵ ਦੀ ਥਾਂ ਅਲੈਗਜ਼ੈਂਡਰ ਕਰੰਸਕੀ ਨੇ ਲੈ ਲਈ। ਆਰਜੀ ਹਕੂਮਤ ਉਦਾਰਵਾਦੀਆਂ ਤੇ ਸਮਾਜਵਾਦੀਆਂ ਵਿਚਕਾਰ ਇਕ ਇਤਿਹਾਦ ਸੀ, ਜਿਹੜਾ ਸਿਆਸੀ ਸੁਧਾਰਾਂ ਦੇ ਬਾਦ ਇਕ ਜਮਹੂਰੀ ਤੌਰ ਤੇ ਚੁਣੀ ਅਸੰਬਲੀ ਸਾਹਮਣੇ ਲਿਆਉਣਾ ਚਾਹੁੰਦਾ ਸੀ।
| conflict = ਫ਼ਰਵਰੀ ਇਨਕਲਾਬ
| partof = ੧੯੧੭ ਦੇ [[ਰੂਸੀ ਇਨਕਲਾਬ]]
| image = [[File:Patrol of the October revolution.jpg|300px]]
| caption = ਜੁਲਾਈ ਦੇ ਦਿਨਾਂ ਵਿੱਚ ਆਰਜ਼ੀ ਸਰਕਾਰ ਦੀਆਂ ਫ਼ੌਜਾਂ ਵੱਲੋਂ ਗੋਲੀਬਾਰੀ ਕਰਨ ਮਗਰੋਂ ਪੀਟਰੋਗ੍ਰਾਦ ਵਿਚਲੇ ਨੇਵਸਕੀ ਪ੍ਰਾਸਪੈਕਤ ਵਿਖੇ ਜਲਸਾ
| date = ੮ ਮਾਰਚ – ੧੨ ਮਾਰਚ ੧੯੧੭
| place = [[ਰੂਸ]]
| coordinates =
| map_type =
| latitude =
| longitude =
| map_size =
| map_caption =
| territory =
| result = <nowiki></nowiki>
*ਨਿਕੋਲਾਸ ਦੂਜੇ ਵੱਲੋਂ ਪਦ-ਤਿਆਗ
*ਰੂਸੀ ਸਲਤਨਤ ਦਾ ਪਤਨ
*ਰੂਸੀ ਗਣਰਾਜ ਦੀ ਸਥਾਪਨਾ
*ਰੂਸੀ ਆਰਜੀ ਸਰਕਾਰ ਅਤੇ ਪੀਟਰੋਗਰਾਦ ਸੋਵੀਅਤ ਦੀ ਦੋਹਰੀ ਸੱਤਾ
| status =
| combatant1 = {{flagicon|ਰੂਸੀ ਸਲਤਨਤ}} ਸਰਕਾਰੀ ਬਲ
[[Special Corps of Gendarmes|ਜੇਂਡਾਰਮਜ]]
[[Ministry of Internal Affairs (Russia)|ਐਮ ਵੀ ਡੀ ਪੁਲਿਸ ਮਹਿਕਮਾ]]
[[Imperial Russian Army|ਸਿਟੀ ਆਰਮੀ ਗੈਰੀਸਨ]]
| combatant2 = {{flagicon image|Socialist red flag.svg}} ਸਿਵਲੀਅਨ (ਫੀਮੇਲ ਵਰਕਰਜ)
[[Red Guards|ਰੈੱਡ ਗਾਰਡਸ]] ([[ਵਾਸਲੀਏਵਸਕੀ ਟਾਪੂ]])
[[Imperial Russian Army|ਸਿਟੀ ਆਰਮੀ ਗੈਰੀਸਨ]] (ਮਗਰਲੇ ਦਿਨ)
| commander1 = {{flag icon|Russian Empire}} [[:ru:Хабалов, Сергей Семёнович|ਜਨਰਲ ਸਰਗਈ ਖਾਬਾਲੋਵ]] ([[Petersburg Military District (Russian Empire)|ਪੀਟਰੋਗਰਾਦ ਐਮ ਡੀ]])
| commander2 = {{flagicon image|Socialist red flag.svg}} ਅਲੈਗਜ਼ੈਂਡਰਡਰ ਸ਼ਲੀਆਪਨੀਕੋਵ, ਅਤੇ ਹੋਰ।
| strength1 =
| strength2 =
| strength3 =
| casualties1 =
| casualties2 =
| casualties3 =
| notes =

'''ਫ਼ਰਵਰੀ ਇਨਕਲਾਬ''' (ਰੂਸੀ: Февра́льская револю́ция; ਆਈ ਪੀ ਏ : [fʲɪvˈralʲskəjə rʲɪvɐˈlʲʉtsɨjə]) ਰੂਸ ਵਿੱਚ 1917 ਵਿੱਚ ਹੋਏ ਦੋ ਇਨਕਲਾਬਾਂ ਵਿੱਚੋਂ ਪਹਿਲਾ ਇਨਕਲਾਬ ਸੀ। ਇਹ 8 ਤੋਂ 12 ਮਾਰਚ (ਜੂਲੀਅਨ ਕੈਲੰਡਰ ਮੁਤਾਬਿਕ 23 ਤੋਂ 27 ਫ਼ਰਵਰੀ) ਨੂੰ ਹੋਇਆ, ਜਿਸਦੇ ਨਤੀਜੇ ਵਜੋਂ ਜ਼ਾਰ ਰੂਸ ਨਿਕੋਲਸ II ਦੇ ਅਹਿਦ, ਰੂਸੀ ਸਲਤਨਤ ਤੇ ਰੋਮਾਨੋਵ ਪਰਵਾਰ ਦੀ ਸੱਤਾ ਦਾ ਖ਼ਾਤਮਾ ਹੋ ਗਿਆ। ਜ਼ਾਰ ਦੀ ਥਾਂ ਰੂਸ ਦੀ ਆਰਜੀ ਹਕੂਮਤ ਨੇ ਸ਼ਹਿਜ਼ਾਦਾ ਲਵੋਵ ਦੀ ਕਿਆਦਤ ਹੇਠ ਸੱਤਾ ਸਾਂਭ ਲਈ। ਜੁਲਾਈ ਦੇ ਫ਼ਸਾਦਾਂ ਮਗਰੋਂ ਲਵੋਵ ਦੀ ਥਾਂ ਅਲੈਗਜ਼ੈਂਡਰ ਕਰੰਸਕੀ ਨੇ ਲੈ ਲਈ। ਆਰਜੀ ਹਕੂਮਤ ਉਦਾਰਵਾਦੀਆਂ ਤੇ ਸਮਾਜਵਾਦੀਆਂ ਵਿਚਕਾਰ ਇਕ ਇਤਿਹਾਦ ਸੀ, ਜਿਹੜਾ ਸਿਆਸੀ ਸੁਧਾਰਾਂ ਦੇ ਬਾਦ ਇਕ ਜਮਹੂਰੀ ਤੌਰ ਤੇ ਚੁਣੀ ਅਸੰਬਲੀ ਸਾਹਮਣੇ ਲਿਆਉਣਾ ਚਾਹੁੰਦਾ ਸੀ।

ਇਹ ਇਨਕਲਾਬ ਬਗ਼ੈਰ ਕਿਸੇ ਸਪਸ਼ਟ ਅਗਵਾਈ ਜਾਂ ਮਨਸੂਬਾਬੰਦੀ ਦੇ ਹੋਇਆ। ਅਮੀਰਸ਼ਾਹੀ ਦੀ ਹਕੂਮਤ, ਆਰਥਿਕ ਮੰਦਹਾਲੀ, ਬਦ ਇੰਤਜਾਮੀ ਅਤੇ ਪੁਰਾਣੀ ਤਰਜ਼ ਤੇ ਸੰਗਠਿਤ ਫ਼ੌਜ ਅਤੇ ਜਨਤਕ ਰੋਹ ਆਖ਼ਰ ਇਕ ਇਨਕਲਾਬ ਦੀ ਸੂਰਤ ਵਿੱਚ ਢਲ ਗਏ। ਇਸਦਾ ਕੇਂਦਰ ਪੱਛਮੀ ਸ਼ਹਿਰ [[ਪੀਟਰੋਗਰਾਦ]] ਸੀ (ਜਿਹੜਾ [[ਪਹਿਲੀ ਵਿਸ਼ਵ ਜੰਗ]] ਤੋਂ ਪਹਿਲਾਂ ਸੇਂਟ ਪੀਟਰਜ਼ਬਰਗ ਕਹਿਲਾਂਦਾ ਸੀ; ਇਨਕਲਾਬ ਦੇ ਬਾਦ ਉਸਦਾ ਨਾਂ ਬਦਲਕੇ ਬਾਲਸ਼ਵਿਕ ਆਗੂ ਲੈਨਿਨ ਦੇ ਨਾਂ ਤੇ ਲੈਨਿਨਗਰਾਦ ਰੱਖ ਦਿੱਤਾ ਗਿਆ ਸੀ ਤੇ ਸੋਵੀਅਤ ਯੂਨੀਅਨ ਦੇ ਟੁੱਟਣ ਮਗਰੋਂ ਮੁੜ ਉਸਦਾ ਨਾਂ ਬਹਾਲ਼ ਕਰ ਕੇ ਸੇਂਟ ਪੀਟਰਜ਼ਬਰਗ ਕਰ ਦਿੱਤਾ ਗਿਆ ਹੈ)। ਫ਼ਰਵਰੀ ਇਨਕਲਾਬ ਦੇ ਬਾਦ 1917 ਵਿੱਚ ਦੂਜਾ ਇਨਕਲਾਬ ਆਇਆ ਜਿਸਨੂੰ [[ਅਕਤੂਬਰ ਇਨਕਲਾਬ]] ਆਖਿਆ ਜਾਂਦਾ ਹੈ ਅਤੇ ਜਿਸਦੇ ਨਤੀਜੇ ਚ ਬਾਲਸ਼ਵਿਕ ਸੱਤਾ ਵਿੱਚ ਆ ਗਏ ਤੇ ਰੂਸ ਦੇ ਸਮਾਜੀ ਢਾਂਚੇ ਵਿੱਚ ਵੱਡੀਆਂ ਤਬਦੀਲੀਆਂ ਹੋਈਆਂ। ਇਸ ਦੇ ਨਤੀਜੇ ਵਜੋਂ ਸੋਵੀਅਤ ਯੂਨੀਅਨ ਕਾਇਮ ਹੋਇਆ। 1917 ਦੇ ਇਹ ਦੋਨੋਂ ਇਨਕਲਾਬ ਦੇਸ ਦੇ ਹਕੂਮਤੀ ਨਿਜ਼ਾਮ ਵਿੱਚ ਮੁਢਲੀਆਂ ਤਬਦੀਲੀਆਂ ਲਿਆਏ।