ਬੰਗਾਲੀ ਭਾਸ਼ਾ: ਰੀਵਿਜ਼ਨਾਂ ਵਿਚ ਫ਼ਰਕ

Content deleted Content added
No edit summary
ਲਾਈਨ 1:
'''ਬੰਗਾਲੀ ਭਾਸ਼ਾ''' ਜਾਂ '''ਬਾਂਗਲਾ ਭਾਸ਼ਾ''' (ਬੰਗਲਾ ਲਿੱਪੀ ਵਿੱਚ: বাংলা ভাষা ''ਬਾਙਲਾ ਭਾਸ਼ਾ''), [[ਬਾਂਗਲਾਦੇਸ਼]] ਅਤੇ [[ਭਾਰਤ]] ਦੇ [[ਪੱਛਮੀ ਬੰਗਾਲ]] ਅਤੇ ਉੱਤਰ-ਪੂਰਵੀ ਭਾਰਤ ਦੇ [[ਤਿਰਪੁਰਾ]] ਅਤੇ [[ਅਸਮ]] ਰਾਜਾਂ ਦੇ ਕੁਝ ਪ੍ਰਾਂਤਾਂ ਵਿੱਚ ਬੋਲੀ ਜਾਣਵਾਲੀ ਇੱਕ ਪ੍ਰਮੁੱਖ [[ਭਾਸ਼ਾ]] ਹੈ। [[ਭਾਸ਼ਾਈ ਪਰਿਵਾਰ]] ਦੀ ਨਜਰ ਵਿੱਚ ਇਹ [[ਹਿੰਦ ਯੂਰਪੀ|ਹਿੰਦ ਯੂਰਪੀ ਭਾਸ਼ਾ ਪਰਿਵਾਰ]] ਦਾ ਸਦੱਸ ਹੈ। ਇਸ ਪਰਿਵਾਰ ਦੀਆਂ ਹੋਰ ਪ੍ਰਮੁੱਖ ਭਾਸ਼ਾਵਾਂ [[ਪੰਜਾਬੀ]], [[ਹਿੰਦੀ]], [[ਨੇਪਾਲੀ]], [[ਗੁਜਰਾਤੀ]], [[ਅਸਮੀਆ]], [[ਉੜੀਆ]], [[ਮੈਥਲੀ]] ਇਤਿਆਦੀ ਭਾਸ਼ਾਵਾਂ ਹਨ। ਬਾਂਗਲਾ ਬੋਲਣ ਵਾਲੇ ਦੀ ਸੰਖਿਆ ਲਗਭਗ 23 ਕਰੋੜ ਹੈ ਅਤੇ ਇਹ ਸੰਸਾਰ ਦੀ ਛੇਵੀਂ ਸੱਬ ਤੋਂ ਵੱਡੀ ਭਾਸ਼ਾ ਹੈ।
'''ਬੰਗਾਲੀ ਬੋਲੀ''' (বাংলা) [[ਪੱਛਮੀ ਬੰਗਾਲ]] ਅਤੇ [[ਬੰਗਲਾਦੇਸ਼]] ਦੇ ਵਿਚ ਬੋਲੀ ਜਾਂਦੀ ਹੈ|
 
{{ਅਧਾਰ}}