ਬੰਗਾਲੀ ਭਾਸ਼ਾ: ਰੀਵਿਜ਼ਨਾਂ ਵਿਚ ਫ਼ਰਕ

Content deleted Content added
No edit summary
No edit summary
ਲਾਈਨ 24:
| notice2 = IPA
}}
'''ਬੰਗਾਲੀ ਭਾਸ਼ਾ''' ਜਾਂ '''ਬਾਂਗਲਾ ਭਾਸ਼ਾ''' (ਬੰਗਲਾ ਲਿੱਪੀ ਵਿੱਚ: বাংলা ভাষা ''ਬਾਙਲਾ ਭਾਸ਼ਾ''), [[ਬਾਂਗਲਾਦੇਸ਼]] ਅਤੇ [[ਭਾਰਤ]] ਦੇ [[ਪੱਛਮੀ ਬੰਗਾਲ]] ਅਤੇ ਉੱਤਰ-ਪੂਰਵੀ ਭਾਰਤ ਦੇ [[ਤਿਰਪੁਰਾ]] ਅਤੇ [[ਅਸਮ]] ਰਾਜਾਂ ਦੇ ਕੁਝ ਪ੍ਰਾਂਤਾਂ ਵਿੱਚ ਬੋਲੀ ਜਾਣਵਾਲੀ ਇੱਕ ਪ੍ਰਮੁੱਖ [[ਭਾਸ਼ਾ]] ਹੈ। [[ਭਾਸ਼ਾਈ ਪਰਿਵਾਰ]] ਦੀ ਨਜਰ ਵਿੱਚ ਇਹ [[ਹਿੰਦ ਯੂਰਪੀ|ਹਿੰਦ ਯੂਰਪੀ ਭਾਸ਼ਾ ਪਰਿਵਾਰ]] ਦਾ ਸਦੱਸ ਹੈ। ਇਸ ਪਰਿਵਾਰ ਦੀਆਂ ਹੋਰ ਪ੍ਰਮੁੱਖ ਭਾਸ਼ਾਵਾਂ [[ਪੰਜਾਬੀ]], [[ਹਿੰਦੀ]], [[ਨੇਪਾਲੀ]], [[ਗੁਜਰਾਤੀ]], [[ਅਸਮੀਆ]], [[ਉੜੀਆ]], [[ਮੈਥਲੀ]] ਇਤਿਆਦੀ ਭਾਸ਼ਾਵਾਂ ਹਨ। ਬਾਂਗਲਾ ਬੋਲਣ ਵਾਲੇ ਦੀ ਸੰਖਿਆ ਲਗਭਗ 23 ਕਰੋੜ ਹੈ ਅਤੇ ਇਹ ਸੰਸਾਰ ਦੀ ਛੇਵੀਂ ਸੱਬ ਤੋਂ ਵੱਡੀ ਭਾਸ਼ਾ ਹੈ।<ref name="eth">{{cite web|rank=6 |url = http://www.ethnologue.com/ethno_docs/distribution.asp?by=country |title = Statistical Summaries |accessdate = 2007-03-03|year = 2005|work =|publisher = Ethnologue}}</ref><ref name="encarta">{{cite encyclopedia|rank=6 |url = http://encarta.msn.com/media_701500404/Languages_Spoken_by_More_Than_10_Million_People.html |title = Languages spoken by more than 10 million people |accessdate = 2007-03-03|year = 2007|work =|publisher = Encarta Encyclopedia|archiveurl=http://www.webcitation.org/5kwPyXpQ1|archivedate=2009-10-31|deadurl=yes}}</ref> ਇਸਦੇ ਬੋਲਣ ਵਾਲੇ [[ਬਾਂਗਲਾਦੇਸ਼]] ਅਤੇ [[ਭਾਰਤ]] ਦੇ ਇਲਾਵਾ ਸੰਸਾਰ ਦੇ ਬਹੁਤ ਸਾਰੇ ਹੋਰ ਦੇਸ਼ਾਂ ਵਿੱਚ ਵੀ ਫੈਲੇ ਹਨ।
 
{{ਅਧਾਰ}}