ਮਾਚੂ ਪਿਕਚੂ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
"{{ਜਾਣਕਾਰੀਡੱਬਾ ਵਿਸ਼ਵ ਵਿਰਾਸਤ ਟਿਕਾਣਾ | WHS = ਮਾਚੂ ਪਿਕਚੂ ਦੀ ਇਤਿਹਾ..." ਨਾਲ਼ ਸਫ਼ਾ ਬਣਾਇਆ
 
No edit summary
ਲਾਈਨ 17:
}}
 
'''ਮਾਚੂ ਪਿਕਚੂ''' ({{IPA-es|ˈmatʃu ˈpiktʃu}}, {{lang-qu|Machu Picchu}} {{IPA-qu|ˈmɑtʃu ˈpixtʃu|}}, "ਪੁਰਾਣੀ ਚੋਟੀ") ਪੰਦਰਵੀਂ ਸਦੀ ਦਾ ਇੱਕ ਇੰਕਾ ਟਿਕਾਣਾ ਹੈ ਜੋ ਸਮੁੰਦਰ ਤਲ ਤੋਂ ੨,੪੩੦ ਮੀਟਰ ਉੱਤੇ ਸਥਿੱਤ ਹੈ।<ref name="unesco">{{cite web|url=http://whc.unesco.org/archive/advisory_body_evaluation/274.pdf|title=UNESCO advisory body evaluation|format=PDF}}</ref><ref name="UNESCO WHC">UNESCO World Heritage Centre.</ref> ਇਹ [[ਪੇਰੂ]], [[ਦੱਖਣੀ ਅਮਰੀਕਾ]] ਦੇ ਕੂਸਕੋ ਖੇਤਰ ਵਿੱਚ ਪੈਂਦਾ ਹੈ। ਇਹ ਪੇਰੂ ਵਿੱਚ ਉਰੂਬਾਂਬਾ ਘਾਟੀ ਉੱਤੇ ਇੱਕ ਪਹਾੜੀ ਉਭਾਰ 'ਤੇ ਸਥਿੱਤ ਹੈ ਜੋ ਕੂਸਕੋ ਤੋਂ ੮੦ ਕਿ.ਮੀ. ਉੱਤਰ-ਪੱਛਮ ਵੱਲ ਹੈ ਅਤੇ ਜਿਸ ਵਿੱਚੋਂ ਉਰੂਬਾਂਬਾ ਦਰਿਆ ਵਗਦਾ ਹੈ। ਬਹੁਤੇ ਪੁਰਾਤੱਤਵ ਵਿਗਿਆਨੀ ਮੰਨਦੇ ਹਨ ਕਿ ਮਾਚੂ ਪਿਕਚੂ ਇੰਕਾ ਸਮਰਾਟ ਪਾਚਾਕੂਤੀ (੧੪੩੮-੧੪੭੨) ਲਈ ਬਣਾਈ ਗਈ ਹੁਕਮਰਾਨ ਜਗੀਰ ਸੀ। ਇਸਨੂੰ ਕਈ ਵਾਰ "ਇੰਕਿਆਂ ਦਾ ਸ਼ਹਿਰ" ਕਿਹਾ ਜਾਂਦਾ ਹੈ ਅਤੇ ਇਹ [[ਇੰਕਾ ਸਾਮਰਾਜ|ਇੰਕਾ ਸੱਭਿਅਤਾ]] ਦਾ ਸਭ ਤੋਂ ਪ੍ਰਸਿੱਧ ਚਿੰਨ੍ਹ ਹੈ।
 
{{ਅੰਤਕਾ}}