ਨਿੱਕੀ ਕਹਾਣੀ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋNo edit summary
ਵਾਧਾ ਤੇ ਹਵਾਲਾ
ਲਾਈਨ 1:
'''ਨਿੱਕੀ ਕਹਾਣੀ''' ਆਧੁਨਿਕ ਗਲਪ ਸਾਹਿਤ ਦੀ ਮਕਬੂਲ ਵਿਧਾ ਹੈ। ਇਹ ਆਮ ਤੌਰ ਤੇ ਬਿਰਤਾਂਤਕ ਵਾਰਤਕ ਵਿੱਚ ਲਿਖੀ ਜਾਂਦੀ ਸੰਖੇਪ ਸਾਹਿਤਕ ਸਿਰਜਣਾ ਹੁੰਦੀ ਹੈ।<ref>{{cite web| url=http://www.merriam-webster.com/dictionary/short%20story|title=Short story|publisher=Merriam-Webster}}</ref> ਨਿੱਕੀ ਕਹਾਣੀ 19 ਵੀਂ ਸਦੀ ਵਿੱਚ ਪਤ੍ਰਿਕਾ ਪ੍ਰਕਾਸ਼ਨ ਨਾਲ ਉਭਰੀ , ਚੇਖਵ ਦੇ ਨਾਲ ਆਪਣੀ ਸਿਖਰ ਤੱਕ ਪਹੁੰਚ ਗਈ , ਅਤੇ 20 ਵੀਂ ਸਦੀ ਦੇ ਕਲਾ ਰੂਪਾਂ ਵਿੱਚ ਇੱਕ ਅਹਿਮ ਰੂਪ ਬਣ ਗਈ ਨਿੱਕੀ ਕਹਾਣੀ ਵਿਚ ਇਕ ਘਟਨਾ/ਅਨੁਭਵ ਨੂੰ ਥੋੜੇ ਪਾਤਰਾਂ ਰਾਹੀ ਪੇਸ਼ ਕੀਤਾ ਜਾਂਦਾ ਹੈ। ਇਸ ਵਿਚ ਕਿਸੇ ਅਨੁਭਵ ਨੂੰ ਮਾਨਵੀ ਸੰਦਰਭ ਵਿਚ ਪੇਸ਼ ਕੀਤਾ ਜਾਂਦਾ ਹੈ।
 
==ਨਿੱਕੀ ਕਹਾਣੀ ਦਾ ਸੰਖੇਪ ਇਤਹਾਸ==
 
ਨਿੱਕੀ ਕਹਾਣੀ 19 ਵੀਂ ਸਦੀ ਵਿੱਚ ਪਤ੍ਰਿਕਾ ਪ੍ਰਕਾਸ਼ਨ ਨਾਲ ਉਭਰੀ, ਚੈਖਵ ਨਾਲ ਆਪਣੀ ਸਿਖਰ ਤੱਕ ਪਹੁੰਚ ਗਈ ਅਤੇ 20ਵੀਂ ਸਦੀ ਦੇ ਕਲਾ ਰੂਪਾਂ ਵਿੱਚ ਇੱਕ ਅਹਿਮ ਰੂਪ ਬਣ ਗਈ। ਵਿਲੀਅਮ ਬੋਇਡ ਇਸ ਦੇ ਆਰੰਭ ਬਾਰੇ ਇਸ ਤਰ੍ਹਾਂ ਦੱਸਦਾ ਹੈ:-
ਆਓ ਆਪਾਂ ਇੱਕ ਕਲਪਨਾ ਕਰਦੇ ਹਾਂ। ਮਾਨਵੀ ਜੀਵਨ ਦੇ ਆਰੰਭ ਸਮੇਂ ਇੱਕ ਕਬੀਲਾ ਦਿਨ ਭਰ ਦੀਆਂ ਅਜਮਾਇਸਾਂ ਕਾਰਨ ਥੱਕਿਆ ਟੁੱਟਿਆ ਧੂਣੀ ਦੁਆਲੇ ਬੈਠਾ ਹੈ। ਦਿਨ ਭਰ ਜੋ ਹੋਇਆ ਬੀਤਿਆ ਉਹਦੇ ਬਾਰੇ ਚਰਚਾ ਹੋ ਰਹੀ ਹੈ। ਭੁੱਜੇ ਮਾਸ ਦੀਆਂ ਚੂੰਡੀਆਂ ਹੋਈਆਂ ਹੱਡੀਆਂ ਇਧਰ ਉਧਰ ਬੁੜਕ ਰਹੀਆਂ ਹਨ। “ਤੁਸੀਂ ਮੰਨਣਾ ਨਹੀਂ ਅੱਜ ਮੇਰੇ ਨਾਲ ਕੀ ਬੀਤੀ।” ਇੱਕ ਜਣਾ ਪੂਰੇ ਚਟਖਾਰੇ ਲਾ ਲਾ ਆਪਣੀ ਹੱਡ ਬੀਤੀ ਸੁਣਾਉਣ ਲਈ ਤਿਆਰ ਹੋ ਚੁਕਾ ਹੈ। ਬੱਚੇ ਚੁੱਪ ਕਰਾ ਦਿੱਤੇ ਗਏ ਹਨ। ਪੂਰਾ ਕਬੀਲਾ ਕਥਾ ਸਰਵਣ ਕਰਨ ਲਈ ਧਿਆਨ ਮਗਨ ਹੋ ਚੁੱਕਿਆ ਹੈ। ਸਾਰੀਆਂ ਨਜ਼ਰਾਂ ਕਥਾਕਾਰ ਤੇ ਕੇਂਦ੍ਰਿਤ ਹੋ ਗਈਆਂ ਹਨ। ਟੋਟਕਾ ਹੈ, ਮਨਪਸੰਦ ਯਾਦਾਂ ਵਿੱਚੋਂ ਇੱਕ ਯਾਦ ਹੈ, ਇੱਕ ਲਮਕਵਾਂ ਹਾਸ –ਵਿਅੰਗ ਹੈ ਅਤੇ ਕਲਪਨਾ ਦੀਆਂ ਕਨਸੋਆਂ ਹਨ। ਅੱਜ ਜੋ ਕਹਾਣੀ ਅਸੀਂ ਕਹਿੰਦੇ ਹਾਂ ਉਹਦੇ ਸਾਰੇ ਪ੍ਰਤਿਰੂਪ ਇਸ ਆਦਿ ਕਥਾ ਵਿੱਚ ਮੌਜੂਦ ਸਨ।<ref>http://www.prospectmagazine.co.uk/magazine/william-boyd-short-history-of-the-short-story/</ref>
 
 
 
{{ਅੰਤਕਾ}}