ਇਵਾਨ ਤੁਰਗਨੇਵ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਲਾਈਨ 1:
{{ਗਿਆਨਸੰਦੂਕ ਮਨੁੱਖ
 
| ਨਾਮ = ਇਵਾਨ ਤੁਰਗਨੇਵ
 
| ਤਸਵੀਰ = Turgenev_Perov_scanned.JPG
| ਤਸਵੀਰ_ਅਕਾਰ = 200px
| ਤਸਵੀਰ_ਸਿਰਲੇਖ = ਤੁਰਗਨੇਵ,1872 (ਚਿਤਰਕਾਰ: ਵਾਸਿਲੀ ਪੇਰੋਵ)
| ਉਪਨਾਮ =
| ਜਨਮ_ਤਾਰੀਖ = 9 ਨਵੰਬਰ 1818
| ਜਨਮ_ਥਾਂ = ਰੂਸ ਦੇ ਓਰੇਲ ਨਾਮ ਦੇ ਸ਼ਹਿਰ ਵਿੱਚ
| ਮੌਤ_ਤਾਰੀਖ = 3 ਸਤੰਬਰ 1883
| ਮੌਤ_ਥਾਂ =
| ਕਾਰਜ_ਖੇਤਰ =
| ਰਾਸ਼ਟਰੀਅਤਾ = ਰੂਸੀ
| ਭਾਸ਼ਾ =ਰੂਸੀ
| ਕਿੱਤਾ = ਸਾਹਿਤ ਸਿਰਜਣਾ: ਨਾਵਲ, ਨਾਟਕ, [[ਨਿੱਕੀ ਕਹਾਣੀ]]
| ਕਾਲ = 19ਵੀਂ ਸਦੀ
| ਧਰਮ =
| ਵਿਸ਼ਾ =
| ਮੁੱਖ ਕੰਮ = ਸ਼ਿਕਾਰੀ ਦੇ ਸ਼ਬਦ ਚਿੱਤਰ, ਪਿਤਾ ਅਤੇ ਪੁੱਤਰ; ਅਤੇ 'ਦਿਹਾਤ ਵਿੱਚ ਇੱਕ ਮਹੀਨਾ' (ਨਾਟਕ)
| ਅੰਦੋਲਨ = ਆਲੋਚਨਾਤਮਕ ਯਥਾਰਥਵਾਦ
| ਇਨਾਮ =
| ਪ੍ਰਭਾਵ = <!--ਇਹ ਮਨੁੱਖ ਕਿਸਤੋਂ ਪ੍ਰਭਾਵਿਤ ਹੋਇਆ-->
| ਪ੍ਰਭਾਵਿਤ = <!--ਇਸ ਮਨੁੱਖ ਨੇ ਕਿਸਨੂੰ ਪ੍ਰਭਾਵਿਤ ਕੀਤਾ ਹੈ-->
| ਦਸਤਖਤ = Ivan Turgenev Signature.jpg
| ਜਾਲ_ਪੰਨਾ =
| ਟੀਕਾ-ਟਿੱਪਣੀ =
}}
'''ਇਵਾਨ ਤੁਰਗਨੇਵ''' (ਰੂਸੀ: Ива́н Серге́евич Турге́нев; IPA: [ɪˈvan sʲɪrˈɡʲeɪvʲɪtɕ tʊrˈɡʲenʲɪf]; ੧੮੧੮–੧੮੮੩) ਇੱਕ [[ਰੂਸ|ਰੂਸੀ]] ਨਾਵਲਕਾਰ, ਕਹਾਣੀਕਾਰ ਅਤੇ ਨਾਟਕਕਾਰ ਸੀ। ਸਭ ਤੋਂ ਪਹਿਲਾਂ ਉਸਦਾ ਇੱਕ ਕਹਾਣੀ ਸੰਗ੍ਰਿਹ ''ਇੱਕ ਸ਼ਿਕਾਰੀ ਦੇ ਰੇਖਾਚਿਤਰ'' (੧੮੫੨) ਛਪਿਆ ਜੋ ਰੂਸੀ ਯਥਾਰਥਵਾਦ ਦਾ ਇੱਕ ਮੀਲ ਪੱਥਰ ਸੀ<ref>http://www.memidex.com/ivan-turgenev</ref> ਅਤੇ ਉਸ ਦਾ ਨਾਵਲ ''ਪਿਤਾ ਅਤੇ ਪੁੱਤਰ'' (੧੮੬੨) ੧੯ਵੀਂ ਸਦੀ ਦੀਆਂ ਮੁੱਖ ਗਲਪ ਰਚਨਾਵਾਂ ਵਿੱਚੋਂ ਇੱਕ ਸਮਝਿਆ ਜਾਂਦਾ ਹੈ।