ਜੀ ਵੀ ਪਲੈਖ਼ਾਨੋਵ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋNo edit summary
ਫਰਮਾ
ਲਾਈਨ 1:
{{ਗਿਆਨਸੰਦੂਕ ਮਨੁੱਖ
| ਨਾਮ = ਜਿਆਰਜੀ ਵੈਲੇਂਤੀਨੋਵਿਚ ਪਲੈਖਾਨੋਵ
| ਤਸਵੀਰ = Georgi Plekhanov.jpg
| ਤਸਵੀਰ_ਅਕਾਰ = 220px
| ਤਸਵੀਰ_ਸਿਰਲੇਖ =
| ਉਪਨਾਮ =
| ਜਨਮ_ਤਾਰੀਖ = 29 ਨਵੰਬਰ 1856
| ਜਨਮ_ਥਾਂ = ਇੰਪੀਰੀਅਲ ਰੂਸ
| ਮੌਤ_ਤਾਰੀਖ = 30 ਮਈ 1918 (ਉਮਰ 61 ਸਾਲ)
| ਮੌਤ_ਥਾਂ = ਫ਼ਿਨਲੈਂਡ
| ਕਾਰਜ_ਖੇਤਰ =
| ਰਾਸ਼ਟਰੀਅਤਾ = ਰੂਸੀ
| ਭਾਸ਼ਾ = ਰੂਸੀ
| ਕਿੱਤਾ =ਸਿਧਾਂਤਕ ਲੇਖਣੀ
| ਕਾਲ =
| ਧਰਮ =
| ਵਿਸ਼ਾ =
| ਮੁੱਖ ਕੰਮ = ਇਤਿਹਾਸ ਦੀ ਅਦ੍ਵੈਤਵਾਦੀ ਵਿਆਖਿਆ
| ਅੰਦੋਲਨ = ਸਮਾਜਵਾਦੀ
| ਇਨਾਮ =
| ਪ੍ਰਭਾਵ = <!--ਇਹ ਮਨੁੱਖ ਕਿਸਤੋਂ ਪ੍ਰਭਾਵਿਤ ਹੋਇਆ-->
| ਪ੍ਰਭਾਵਿਤ = <!--ਇਸ ਮਨੁੱਖ ਨੇ ਕਿਸਨੂੰ ਪ੍ਰਭਾਵਿਤ ਕੀਤਾ ਹੈ-->
| ਦਸਤਖਤ =
| ਜਾਲ_ਪੰਨਾ =
| ਟੀਕਾ-ਟਿੱਪਣੀ =
}}
'''ਜਿਆਰਜੀ ਵੈਲੇਂਤੀਨੋਵਿਚ ਪਲੈਖਾਨੋਵ''' ([[ਰੂਸੀ]]: Георгий Валентинович Плеханов , 29 ਨਵੰਬਰ 1856 - 30 ਮਈ 1918) <ref>http://www.britannica.com/EBchecked/topic/464622/Georgy-Valentinovich-Plekhanov</ref> ਇੱਕ ਰੂਸੀ ਕ੍ਰਾਂਤੀਕਾਰੀ ਅਤੇ ਰੂਸ ਦੇ ਸਭ ਤੋਂ ਪਹਿਲੇ ਮਾਰਕਸਵਾਦੀ [[ਚਿੰਤਕ]] ਸਨ। ਉਹ ਰੂਸ ਵਿੱਚ ਸੋਸ਼ਲ ਡੈਮੋਕ੍ਰੈਟਿਕ ਅੰਦੋਲਨ ਦੇ ਇੱਕ ਸੰਸਥਾਪਕ ਸੀ। 1880 ਅਤੇ 1890 ਦੇ ਦਹਾਕਿਆਂ ਵਿੱਚ ਉਨ੍ਹਾਂ ਨੇ ਪੂਰੀ ਦੁਨੀਆਂ ਨੂੰ ਮਾਰਕਸਵਾਦੀ [[ਸਿਧਾਂਤ]] ਅਤੇ ਉਸਦੇ ਇਤਹਾਸ ਦੇ ਬਾਰੇ ਸ਼ਾਨਦਾਰ ਰਚਨਾਵਾਂ ਦਿੱਤੀਆਂ ਜਿਨ੍ਹਾਂ ਵਿੱਚ ਉਨ੍ਹਾਂ ਨੇ [[ਮਜਦੂਰ ਵਰਗ]] ਦੀ ਕ੍ਰਾਂਤੀਕਾਰੀ ਵਿਚਾਰਧਾਰਾ ਨੂੰ ਪੇਸ਼ ਕਰਨ ਵਾਲੇ [[ਕਾਰਲ ਮਾਰਕਸ]] ਅਤੇ [[ਫਰੈਡਰਿਕ ਏਂਗਲਜ਼]] ਦੇ ਵਿਚਾਰਾਂ ਅਤੇ ਸਿਖਿਆਵਾਂ ਦੀ ਨਾ ਸਿਰਫ ਰੱਖਿਆ ਕੀਤੀ ਸਗੋਂ ਉਨ੍ਹਾਂ ਨੂੰ ਹੋਰ ਵਿਕਸਿਤ ਵੀ ਕੀਤਾ ਅਤੇ ਉਨ੍ਹਾਂ ਦੀ ਨੂੰ ਵਿਆਖਿਆ ਅਤੇ ਵਿਸਤਾਰ ਕਰ ਕੇ ਲੋਕਪ੍ਰਿਯ ਬਣਾਇਆ। ਮਾਰਕਸ ਅਤੇ ਏਂਗਲਜ [[ਜਰਮਨੀ]] ਦੇ ਅਜਿਹੇ ਬੁੱਧੀਜੀਵੀ ਸਨ ਜਿਨ੍ਹਾਂ ਨੇ [[ਰਾਜਨੀਤੀ ਸ਼ਾਸਤਰ]], [[ਅਰਥ ਸ਼ਾਸਤਰ]] ਅਤੇ [[ਦਰਸ਼ਨ ਸ਼ਾਸਤਰ]] ਦੇ ਖੇਤਰਾਂ ਵਿੱਚ ਮਜਦੂਰ ਵਰਗ ਦਾ ਪੱਖ ਲੈਂਦੇ ਹੋਏ ਉਸ ਸਮੇਂ ਤੱਕ ਸੰਸਾਰ ਵਿੱਚ ਪ੍ਰਚੱਲਤ ਵਿਚਾਰਾਂ ਅਤੇ ਵਿਚਾਰਧਾਰਾਵਾਂ ਦੀ ਆਲੋਚਨਾ ਕਰਦੇ ਹੋਏ ਮਜਦੂਰ ਵਰਗ ਦੀ ਮੁਕਤੀ ਦਾ ਕ੍ਰਾਂਤੀਕਾਰੀ ਸਿਧਾਂਤ ਪੇਸ਼ ਕੀਤਾ ਸੀ। ਦਹਾਕਿਆਂ ਦੀ ਮਿਹਨਤ, ਸੰਘਰਸ਼, ਅਧਿਅਨ, ਬਹਿਸ - ਮੁਬਾਹਸਿਆਂ ਨਾਲ ਵਿਕਸਤ ਇਹੀ ਯੁਗਾਂਤਰਕਾਰੀ ਸਿੱਧਾਂਤ [[ਮਾਰਕਸਵਾਦ]], [[ਵਿਗਿਆਨਕ ਸਮਾਜਵਾਦ]], [[ਸਾਮਵਾਦ]] (ਕਮਿਊਨਿਜਮ) ਆਦਿ ਦੇ ਨਾਮ ਨਾਲ ਜਾਣਿਆ ਜਾਂਦਾ ਹੈ।
==ਇਤਿਹਾਸਕ ਭੌਤਿਕਵਾਦ ਦੀ ਵਿਆਖਿਆ==