ਜ਼ੈਲ ਸਿੰਘ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋNo edit summary
ਛੋNo edit summary
ਲਾਈਨ 31:
 
 
'''ਗਿਆਨੀ ਜ਼ੈਲ ਸਿੰਘ''' ([[5 ਮਈ]] [[1916]]-[[25 ਦਸੰਬਰ]] [[19871994]]) [[ਭਾਰਤ]] ਦੇ 7ਵੇਂ ਰਾਸ਼ਟਰਪਤੀ ਸਨ। ਉਹਨਾਂ ਨੇ [[ਰਾਸ਼ਟਰਪਤੀ]] ਤੋਂ ਪਹਿਲਾ [[ਪੰਜਾਬ]] ਦੇ [[ਮੁੱਖ ਮੰਤਰੀ]] [[ਭਾਰਤ]] ਦੇ [[ਗ੍ਰਹਿ ਮੰਤਰੀ]] ਹੋਰ ਵੀ ਉਚ ਅਹੁਦਿਆ ਤੇ ਕੰਮ ਕੀਤਾ। ਉਹ [[ਭਾਰਤੀ ਰਾਸ਼ਟਰੀ ਕਾਗਰਸ ਪਾਰਟੀ]] ਪਾਰਟੀ ਦੇ ਸਰਗਰਮ ਨੇਤਾ ਰਹੇ।
ਉਹਨਾਂ ਦਾ ਜਨਮ 5 ਮਈ 1916 ਨੂੰ ਸੰਧਵਾਂ [[ਜ਼ਿਲ੍ਹਾ ਫਰੀਦਕੋਟ]] ਵਿਖੇ ਹੋਇਆ। ਉਹਨਾਂ ਨੇ ਸ਼ਹੀਦ ਸਿੱਖ ਮਿਸ਼ਨਰੀ ਕਾਲਜ ਸ਼੍ਰੀ [[ਅੰਮਿਤਸਰ]] ਤੋਂ ਸ਼੍ਰੀ [[ਗੁਰੂ ਗਰੰਥ ਸਾਹਿਬ]] ਦੀ ਵਿਦਿਆ ਗ੍ਰਹਿਣ ਕੀਤੀ ਸੀ ਇਸ ਲਈ ਆਪਜੀ ਨੂੰ '''ਗਿਆਨੀ''' ਦੇ ਨਾਮ ਨਾਲ ਯਾਦ ਕੀਤਾ ਜਾਂਦਾ ਹੈ।