ਸ਼ਮਸ ਤਬਰੇਜ਼ੀ: ਰੀਵਿਜ਼ਨਾਂ ਵਿਚ ਫ਼ਰਕ

Content deleted Content added
ਛੋ Bot: Migrating 10 interwiki links, now provided by Wikidata on d:q796587 (translate me)
ਛੋNo edit summary
ਲਾਈਨ 25:
'''ਸ਼ਮਸ ਤਬਰੇਜ਼ੀ''' (ਫਾਰਸੀ ਪੂਰਾ ਨਾਮ: محمد بن علی بن ملک‌داد تبریزی شمس‌الدین، -ਸ਼ਮਸ-ਉਦ-ਦੀਨ ਮੁਹੰਮਦ ਬਿਨ ਅਲੀ ਬਿਨ ਮਲਿਕ ਦਾਦ, 1185-1248) (582 - 645 ਹਿਜਰੀ) ਇੱਕ [[ਫਾਰਸੀ]] ਭਾਸ਼ੀ <ref> منوچهر مرتضوی، زبان دیرین آذربایجان، بنیا موقوفات دکتر افشار، 138۴. pg 49, [[ਤਬਰੇਜ਼]] ਦੀ ਪੁਰਾਣੀ ਭਾਸ਼ਾ ਬਾਰੇ ਅਤੇ [[ਪੁਰਾਣੀ ਅਜ਼ਰੀ ਭਾਸ਼ਾ]] ਬਾਰੇ ਟਿੱਪਣੀਆਂ ਦੇਖੋ </ref><ref>Claude Cahen, "Pre-Ottoman Turkey: a general survey of the material and spiritual culture and history, c. 1071-1330", Sidgwick & Jackson, 1968. pg 258: " ਹੋ ਸਕਦਾ ਹੈ ਉਹ ਮਹਾਨ ਫਾਰਸੀ ਸੂਫੀ ਸੰਤ ਸ਼ਮਸ-ਉਦ-ਦੀਨ ਤਬਰੇਜ਼ੀ ਨੂੰ ਉਥੇ ਮਿਲਿਆ ਹੋਵੇ, ਪਰ ਉਸਨੇ ਸ਼ਮਸ ਦਾ ਪੂਰਾ ਪ੍ਰਭਾਵ ਬਾਅਦ ਵਿੱਚ ਕਬੂਲਿਆ।" </ref><ref>Everett Jenkins, "Volume 1 of The Muslim Diaspora
The Muslim Diaspora: A Comprehensive Reference to the Spread of Islam in Asia, Africa, Europe, and the Americas, Everett Jenkins", McFarland, 1999. pg 212: "ਫਾਰਸੀ ਸੂਫੀ ਸੰਤ ਸ਼ਮਸ-ਉਦ-ਦੀਨ ਤਬਰੇਜ਼ੀ [[ਕੌਨੀਯਾ]](ਏਸ਼ੀਆ ਮਾਈਨਰ) ਪਹੁੰਚਿਆ". ISBN 0-7864-0431-0, ISBN 978-0-7864-0431-5</ref> [[ਮੁਸਲਮਾਨ]],<ref>Ibrahim Gamard, Rumi and Islam: Selections from his stories and poems, Pg Introduction xix</ref> ਫਕੀਰ ਸਨ। ਉਹ [[ਅਜ਼ਰਬਾਈਜਾਨ]] ਦੇ ਤਬਰੇਜ਼ ਸ਼ਹਿਰ ਦੇ ਵਸਨੀਕ ਸਨ ਅਤੇ ਬੜੇ ਉਚਕੋਟੀ ਦੇ ਸੂਫੀ ਬਜ਼ੁਰਗ ਸਨ।<ref> ਪ੍ਰੋਫ਼ੈਸਰ ਗੁਲਵੰਤ ਸਿੰਘ ਰਚਨਾਵਲੀ, ਪੰਨਾ-172 </ref>
ਸ਼ਮਸ ਤਬਰੇਜ਼ੀ ਬਾਰੇ ਉਸ ਤਰ੍ਹਾਂ ਠੀਕ - ਠੀਕ ਜਾਣਕਾਰੀ ਨਹੀਂ ਮਿਲਦੀ ਜਿਵੇਂ ਰੂਮੀ ਬਾਰੇ ਮਿਲਦੀ ਹੈ। ਕੁੱਝ ਲੋਕ ਮੰਨਦੇ ਹਨ ਕਿ ਉਹ ਕਿਸੇ ਸਿਲਸਿਲੇ ਦੇ ਸੂਫੀ ਨਹੀਂ ਸਨ, ਬਸ ਇੱਕ ਘੁਮੰਤੂਘੁਮੰਤਰੂ ਦਰਵੇਸ਼ ਜਾਂ ਕਲੰਦਰ ਸਨ। ਇੱਕ ਹੋਰ ਸਰੋਤ ਤੋਂ ਇਹ ਵੀ ਹਵਾਲਾ ਮਿਲਦਾ ਹੈ ਕਿ ਸ਼ਮਸ ਕਿਸੇ ਦਾਦਾ [[ਹਸ਼ੀਸ਼ਿਨ]] ਸੰਪ੍ਰਦਾਏ ਦੇ ਨੇਤਾ ਹਸਨ ਬਿਨ ਸੱਬਾਹ ਦੇ ਨਾਇਬ ਸਨ।<ref>{{cite book | title=Life and Work of Rumi | author=Afzal Iqbal | pages=110}}</ref> ਬਾਅਦ ਵਿੱਚ ਸ਼ਮਸ ਦੇ ਵਾਲਿਦ ਸਾਹਿਬ ਨੇ ਸੁੰਨੀ ਇਸਲਾਮ ਕਬੂਲ ਕਰ ਲਿਆ। ਲੇਕਿਨ ਇਹ ਗੱਲ ਸੰਦੇਹਾਸਪਦਸ਼ੱਕੀ ਹੁੰਦੇ ਹੋਏ ਵੀ ਦਿਲਚਸਪ ਇਸ ਅਰਥ ਵਿੱਚ ਹੈ ਕਿ ਹਸ਼ੀਸ਼ਿਨ, [[ਇਸਮਾਇਲੀ]] ਸੰਪ੍ਰਦਾਏਸੰਪ੍ਰਦਾ ਦੀ ਇੱਕ ਟੁੱਟੀ ਹੋਈ ਸ਼ਾਖ਼ਾ ਸੀ। ਅਤੇ ਇਹ ਇਸਮਾਇਲੀ ਹੀ ਸਨ ਜਿਨ੍ਹਾਂ ਨੇ ਸਭ ਤੋਂ ਪਹਿਲਾਂ ਕੁਰਾਨ ਦੇ ਜ਼ਾਹਰਾ (manifest) ਨੂੰ ਨਕਾਰ ਕੇ ਬਾਤੀਨੀ (latent) ਯਾਨੀ ਛਿਪੇ ਹੋਏ ਅਰਥਾਂ ਉੱਤੇ ਜ਼ੋਰ ਦਿੱਤਾ, ਅਤੇ [[ਰੂਮੀ]] ਨੂੰ ਜ਼ਾਹਰਾ ਦੁਨੀਆਂ ਨੂੰ ਨਕਾਰ ਕੇ ਰੂਹ ਦੀ ਅੰਤਰਯਾਤਰਾ ਦੀ ਪ੍ਰੇਰਨਾ ਦੇਣ ਵਾਲੇ ਸ਼ਮਸ ਤਬਰੇਜ਼ੀ ਹੀ ਸਨ।
[[ਤਸਵੀਰ:Tomb of Shams Tabrizi 2.JPG|thumb|ਖੋਈ ਸ਼ਹਿਰ ਵਿੱਚ ਸ਼ਮਸ ਤਬਰੇਜ਼ੀ ਦਾ ਮਕਬਰਾ]]