ਉਜ਼ਬੇਕ ਭਾਸ਼ਾ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋNo edit summary
ਇੰਟਰਵਿਕੀ
ਲਾਈਨ 1:
[[ਤਸਵੀਰ:1992 Uzbekistan stamp.jpg|thumb|230px|[[ਉਜਬੇਕਿਸਤਾਨ]] ਦਾ ਇੱਕ ਡਾਕ ਟਿਕਟ, ਜਿਸ ਵਿੱਚ ਉਜ਼ਬੇਕ ਭਾਸ਼ਾ ਦਾ ਆ ਦੇ ਸਥਾਨ ਉੱਤੇ ਓ ਬੋਲਣ ਦਾ ਨਿਵੇਕਲਾ [[ਲਹਿਜਾ (ਭਾਸ਼ਾਵਿਗਿਆਨ)|ਲਹਿਜਾ]] ਸਾਫ਼ ਦਿਸਦਾ ਹੈ - ਨਾਦਿਰਾ ਨੂੰ ਨੋਦਿਰਾ (НОДИРА) ਅਤੇ ਉਜਬੇਕਿਸਤਾਨ ਨੂੰ ਉਜਬੇਕਿਸਤੋਨ (Ўзбекистон) ਲਿਖਿਆ ਜਾਂਦਾ ਹੈ]]
'''ਉਜ਼ਬੇਕ ਭਾਸ਼ਾ''' (ਲਾਤੀਨੀ ਲਿੱਪੀ ਵਿੱਚ: oʻzbek tili ਜਾਂ oʻzbekcha; ਸਿਰਿਲਿਕ: Ўзбек тили; ਅਰਬੀ: أۇزبېكچا) ਇੱਕ ਤੁਰਕੀ ਭਾਸ਼ਾ ਹੈ ਅਤੇ ਇਹ [[ਉਜਬੇਕਿਸਤਾਨ]] ਦੀ ਸਰਕਾਰੀ ਭਾਸ਼ਾ ਹੈ। ਉਜ਼ਬੇਕ ਅਤੇ ਮੱਧ ਏਸ਼ੀਆ ਖੇਤਰ ਦੇ 1.85 ਕਰੋੜ ਲੋਕ ਇਸ ਭਾਸ਼ਾ ਦੀ ਵਰਤੋਂ ਕਰਦੇ ਹਨ। ਉਜ਼ਬੇਕੀ [[ਅਲਟਾਇਆਕ ਭਾਸ਼ਾ ਪਰਵਾਰ ]] ਦੇ ਪੂਰਬੀ ਤੁਰਕੀ, ਜਾਂ ਕਾਰਲੁਕ ਭਾਸ਼ਾ ਸਮੂਹ ਨਾਲ ਸੰਬੰਧਿਤ ਹੈ। <ref>Fierman, William. "Uzbekistan." Microsoft Student 2009 [DVD]. Redmond, WA: Microsoft Corporation, 2008</ref> ਉਜਬੇਕ ਭਾਸ਼ਾ ਆਪਣਾ ਜਿਆਦਾਤਰ ਸ਼ਬਦਕੋਸ਼ ਅਤੇ ਵਿਆਕਰਣ ਤੁਰਕੀ ਭਾਸ਼ਾ ਤੋਂ ਲੈਂਦੀ ਹੈ। ਹੋਰ ਪ੍ਰਭਾਵ ਫਾਰਸੀ, ਅਰਬੀ ਅਤੇ ਰੂਸੀ ਦੇ ਹਨ। ਹੋਰ ਤੁਰਕੀ ਭਾਸ਼ਾਵਾਂ ਨਾਲੋਂ ਇਸ ਦੇ ਸਭ ਤੋਂ ਖਾਸ ਪਹਿਲੂਆਂ ਵਿੱਚੋਂ ਇੱਕ ਸਵਰ ਦੀ ਗੋਲਾਈ ਹੈ। ਇਹ ਵਿਸ਼ੇਸ਼ਤਾ ਫਾਰਸੀ ਦੇ ਪ੍ਰਭਾਵ ਨਾਲ ਆਈ। ੧੯੨੭ ਤੱਕ ਉਜ਼ਬੇਕ ਨੂੰ ਲਿਖਣ ਲਈ ਅਰਬੀ - ਫਾਰਸੀ ਵਰਨਮਾਲਾ ਦਾ ਪ੍ਰਯੋਗ ਕੀਤਾ ਜਾਂਦਾ ਸੀ, ਲੇਕਿਨ ਉਸਦੇ ਬਾਅਦ ਉਜਬੇਕਿਸਤਾਨ ਦਾ [[ਸੋਵੀਅਤ ਸੰਘ]] ਵਿੱਚ ਰਲਾ ਹੋਣ ਨਾਲ ਉੱਥੇ [[ਸਿਰਿਲਿਕ ਲਿਪੀ]] ਇਸਤੇਮਾਲ ਕਰਨ ਉੱਤੇ ਜ਼ੋਰ ਦਿੱਤਾ ਗਿਆ। ਚੀਨ ਦੇ ਉਜਬੇਕ ਸਮੁਦਾਏ ਅਜੇ ਵੀ ਅਰਬੀ - ਫਾਰਸੀ ਲਿਪੀ ਵਿੱਚ ਉਜਬੇਕ ਲਿਖਦੇ ਹਨ। ਸੋਵੀਅਤ ਸੰਘ ਦਾ ਅੰਤ ਹੋਣ ਦੇ ਬਾਅਦ ਉਜਬੇਕਿਸਤਾਨ ਵਿੱਚ ਕੁੱਝ ਲੋਕ ੧੯੯੨ ਦੇ ਬਾਅਦ [[ਲਾਤੀਨੀ ਵਰਣਮਾਲਾ]] ਦਾ ਵੀ ਪ੍ਰਯੋਗ ਕਰਨ ਲੱਗੇ।<ref name="ref92luhoq">[http://books.google.com/books?id=icZf7TNgnuIC Spoken Uyghur], Reinhard F. Hahn, Ablahat Ibrahim, University of Washington Press, 2006, ISBN 978-0-295-98651-7</ref>
 
{{ਅੰਤਕਾ}}
[[ਸ਼੍ਰੇਣੀ:ਭਾਸ਼ਾਵਾਂ]]
[[af:Oesbekies]]
[[am:ዑዝበክኛ]]
[[ar:لغة أوزبكية]]
[[arz:اوزبيكى]]
[[ast:Idioma uzbequistanín]]
[[az:Özbək dili]]
[[bat-smg:Ozbėku kalba]]
[[be:Узбекская мова]]
[[be-x-old:Узбэцкая мова]]
[[bg:Узбекски език]]
[[bn:উজবেক ভাষা]]
[[br:Ouzbekeg]]
[[bs:Uzbečki jezik]]
[[ca:Uzbek]]
[[ckb:زمانی ئۆزبەکی]]
[[crh:Özbek tili]]
[[cs:Uzbečtina]]
[[cv:Узбек чĕлхи]]
[[da:Usbekisk (sprog)]]
[[el:Ουζμπεκική γλώσσα]]
[[en:Uzbek language]]
[[eo:Uzbeka lingvo]]
[[es:Idioma uzbeko]]
[[et:Usbeki keel]]
[[eu:Uzbekera]]
[[fa:زبان ازبکی]]
[[fi:Uzbekin kieli]]
[[fr:Ouzbek]]
[[ga:An Úisbéiceastáinis]]
[[gag:Uzbek dili]]
[[gl:Lingua usbeca]]
[[he:אוזבקית]]
[[hi:उज़्बेक भाषा]]
[[hif:Uzbek bhasa]]
[[hr:Uzbečki jezik]]
[[hu:Üzbég nyelv]]
[[id:Bahasa Uzbek]]
[[is:Úsbekíska]]
[[it:Lingua uzbeca]]
[[ja:ウズベク語]]
[[ka:უზბეკური ენა]]
[[kk:Өзбек тілі]]
[[ko:우즈베크어]]
[[kv:Узбек кыв]]
[[ky:Өзбек тили]]
[[la:Lingua Uzbecica]]
[[lt:Uzbekų kalba]]
[[lv:Uzbeku valoda]]
[[mdf:Узбеконь кяль]]
[[mk:Узбечки јазик]]
[[mn:Узбек хэл]]
[[mr:उझबेक भाषा]]
[[nds:Usbeeksche Spraak]]
[[new:उजबेक भाषा]]
[[nl:Oezbeeks]]
[[nn:Usbekisk]]
[[no:Usbekisk]]
[[pl:Język uzbecki]]
[[pnb:ازبک]]
[[pt:Língua uzbeque]]
[[qu:Usbik simi]]
[[ro:Limba uzbecă]]
[[ru:Узбекский язык]]
[[sco:Uzbek leid]]
[[sh:Uzbečki jezik]]
[[simple:Uzbek language]]
[[sk:Uzbečtina]]
[[sr:Узбечки језик]]
[[sv:Uzbekiska]]
[[sw:Kiuzbeki]]
[[ta:உசுபேகிய மொழி]]
[[tg:Забони ӯзбакӣ]]
[[th:ภาษาอุซเบก]]
[[tr:Özbekçe]]
[[tt:Үзбәк теле]]
[[udm:Узбек кыл]]
[[ug:ئۆزبېك تىلى]]
[[uk:Узбецька мова]]
[[uz:Oʻzbek tili]]
[[vi:Tiếng Uzbek]]
[[za:Vahvuhswhbiedkez]]
[[zh:乌兹别克语]]