ਫੁੱਲ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
"'''ਫੁੱਲ''', ਫੁੱਲਦਾਰ ਪੌਦਿਆਂ (ਮੈਗਨੀਲੀਓਫਾਈਟਾ ਸ਼੍ਰੇਣੀ ਜਿਸਨੂੰ ਐਨ..." ਨਾਲ਼ ਸਫ਼ਾ ਬਣਾਇਆ
(ਕੋਈ ਫ਼ਰਕ ਨਹੀਂ)

03:57, 16 ਮਾਰਚ 2013 ਦਾ ਦੁਹਰਾਅ

ਫੁੱਲ, ਫੁੱਲਦਾਰ ਪੌਦਿਆਂ (ਮੈਗਨੀਲੀਓਫਾਈਟਾ ਸ਼੍ਰੇਣੀ ਜਿਸਨੂੰ ਐਨਜੀਉਸਪਰਮ ਵੀ ਕਿਹਾ ਜਾਂਦਾ ਹੈ) ਵਿੱਚ ਮਿਲਣ ਵਾਲੀ ਪ੍ਰਜਨਨ ਸੰਰਚਨਾ ਨੂੰ ਕਹਿੰਦੇ ਹਨ। ਇਹ ਪ੍ਰਕਾਰ ਦੇ ਬੂਟਿਆਂ ਵਿੱਚ ਮਿਲਦੇ ਹਨ, । ਇੱਕ ਫੁਲ ਦੀ ਜੈਵਿਕ ਪ੍ਰਕਿਰਿਆ ਇਹ ਹੈ ਕਿ ਉਹ ਪੁਰਖ ਸ਼ੁਕਰਾਣੂ ਅਤੇ ਮਾਦਾ ਬੀਜਾਣੂ ਦੇ ਮਿਲਾਪ ਲਈ ਸਥਿਤੀ ਪੈਦਾ ਕਰੇ। ਇਹ ਪ੍ਰਕਿਰਿਆ ਪਰਾਗਣ ਤੋਂ ਸ਼ੁਰੂ ਹੁੰਦੀ ਹੈ, ਫਿਰ ਗਰਭਧਾਰਨ ਹੁੰਦਾ ਹੈ, ਅਤੇ ਇਹ ਬੀਜ ਦੇ ਨਿਰਮਾਣ ਅਤੇ ਵਿਖਰਾਉ ਵਿੱਚ ਖ਼ਤਮ ਹੁੰਦੀ ਹੈ।