ਫੁੱਲ: ਰੀਵਿਜ਼ਨਾਂ ਵਿਚ ਫ਼ਰਕ

351 bytes added ,  10 ਸਾਲ ਪਹਿਲਾਂ
ਤਸਵੀਰ
("'''ਫੁੱਲ''', ਫੁੱਲਦਾਰ ਪੌਦਿਆਂ (ਮੈਗਨੀਲੀਓਫਾਈਟਾ ਸ਼੍ਰੇਣੀ ਜਿਸਨੂੰ ਐਨ..." ਨਾਲ਼ ਸਫ਼ਾ ਬਣਾਇਆ)
 
(ਤਸਵੀਰ)
[[ਤਸਵੀਰ :Flower poster 2.jpg|thumb|upright=1.5|ਵੱਖ ਵੱਖ ਪਰਵਾਰਾਂ ਦੇ ਫੁੱਲਦਾਰ ਪੌਦਿਆਂ ਦੀਆਂ ਬਾਰਾਂ ਪ੍ਰਜਾਤੀਆਂ ਦੁਆਰਾ ਉਤਪਾਦਿਤ ਫੁੱਲਾਂ ਜਾਂ ਫੁੱਲ ਸਮੂਹਾਂ ਦੇ ਨਾਲ ਇੱਕ ਪੋਸਟਰ]]
'''ਫੁੱਲ''', ਫੁੱਲਦਾਰ ਪੌਦਿਆਂ (ਮੈਗਨੀਲੀਓਫਾਈਟਾ ਸ਼੍ਰੇਣੀ ਜਿਸਨੂੰ ਐਨਜੀਉਸਪਰਮ ਵੀ ਕਿਹਾ ਜਾਂਦਾ ਹੈ) ਵਿੱਚ ਮਿਲਣ ਵਾਲੀ ਪ੍ਰਜਨਨ ਸੰਰਚਨਾ ਨੂੰ ਕਹਿੰਦੇ ਹਨ। ਇਹ ਪ੍ਰਕਾਰ ਦੇ ਬੂਟਿਆਂ ਵਿੱਚ ਮਿਲਦੇ ਹਨ, । ਇੱਕ ਫੁਲਫੁੱਲ ਦੀ ਜੈਵਿਕ ਪ੍ਰਕਿਰਿਆ ਇਹ ਹੈ ਕਿ ਉਹ ਪੁਰਖ ਸ਼ੁਕਰਾਣੂ ਅਤੇ ਮਾਦਾ ਬੀਜਾਣੂ ਦੇ ਮਿਲਾਪ ਲਈ ਸਥਿਤੀ ਪੈਦਾ ਕਰੇ। ਇਹ ਪ੍ਰਕਿਰਿਆ ਪਰਾਗਣ ਤੋਂ ਸ਼ੁਰੂ ਹੁੰਦੀ ਹੈ, ਫਿਰ ਗਰਭਧਾਰਨ ਹੁੰਦਾ ਹੈ, ਅਤੇ ਇਹ ਬੀਜ ਦੇ ਨਿਰਮਾਣ ਅਤੇ ਵਿਖਰਾਉ ਵਿੱਚ ਖ਼ਤਮ ਹੁੰਦੀ ਹੈ।
 
{{ਅਧਾਰ}}