"ਫੁੱਲ" ਦੇ ਰੀਵਿਜ਼ਨਾਂ ਵਿਚ ਫ਼ਰਕ

46 bytes removed ,  9 ਸਾਲ ਪਹਿਲਾਂ
ਛੋ
ਕੋਈ ਸੋਧ ਸਾਰ ਨਹੀਂ
(ਤਸਵੀਰ)
ਛੋNo edit summary
[[ਤਸਵੀਰ :Flower poster 2.jpg|thumb|upright=1.5|ਵੱਖ ਵੱਖ ਪਰਵਾਰਾਂ ਦੇ ਫੁੱਲਦਾਰ ਪੌਦਿਆਂ ਦੀਆਂ ਬਾਰਾਂ ਪ੍ਰਜਾਤੀਆਂ ਦੁਆਰਾ ਉਤਪਾਦਿਤ ਫੁੱਲਾਂ ਜਾਂ ਫੁੱਲ ਸਮੂਹਾਂ ਦੇ ਨਾਲਵਾਲਾ ਇੱਕ ਪੋਸਟਰ]]
'''ਫੁੱਲ''', ਫੁੱਲਦਾਰ ਪੌਦਿਆਂ (ਮੈਗਨੀਲੀਓਫਾਈਟਾ ਸ਼੍ਰੇਣੀ ਜਿਸਨੂੰ ਐਨਜੀਉਸਪਰਮ ਵੀ ਕਿਹਾ ਜਾਂਦਾ ਹੈ) ਵਿੱਚ ਮਿਲਣ ਵਾਲੀ ਪ੍ਰਜਨਨ ਸੰਰਚਨਾ ਨੂੰ ਕਹਿੰਦੇ ਹਨ। ਇਹ ਪ੍ਰਕਾਰ ਦੇ ਬੂਟਿਆਂ ਵਿੱਚ ਮਿਲਦੇ ਹਨ, । ਇੱਕ ਫੁੱਲ ਦੀ ਜੈਵਿਕ ਪ੍ਰਕਿਰਿਆ ਇਹ ਹੈ ਕਿ ਉਹ ਪੁਰਖ ਸ਼ੁਕਰਾਣੂ ਅਤੇ ਮਾਦਾ ਬੀਜਾਣੂ ਦੇ ਮਿਲਾਪ ਲਈ ਸਥਿਤੀ ਪੈਦਾ ਕਰੇ। ਇਹ ਪ੍ਰਕਿਰਿਆ ਪਰਾਗਣ ਤੋਂ ਸ਼ੁਰੂ ਹੁੰਦੀ ਹੈ, ਫਿਰ ਗਰਭਧਾਰਨ ਹੁੰਦਾ ਹੈ, ਅਤੇ ਇਹ ਬੀਜ ਦੇ ਨਿਰਮਾਣ ਅਤੇ ਵਿਖਰਾਉ ਵਿੱਚ ਖ਼ਤਮ ਹੁੰਦੀ ਹੈ।