ਸੋਹਿੰਦਰ ਸਿੰਘ ਵਣਜਾਰਾ ਬੇਦੀ: ਰੀਵਿਜ਼ਨਾਂ ਵਿਚ ਫ਼ਰਕ

Content deleted Content added
No edit summary
No edit summary
ਲਾਈਨ 1:
'''ਸੋਹਿੰਦਰ ਸਿੰਘ ਵਣਜਾਰਾ ਬੇਦੀ'''(28 ਨਵੰਬਰ 1924- )ਪੰਜਾਬੀ [[ਲੋਕਧਾਰਾ]] ਦੀ ਖੋਜ ਤੇ ਸੰਭਾਲ ਹਿੱਤ ਉਮਰ ਭਰ ਕੰਮ ਕਰਦੇ ਰਹਿਣ ਅਤੇ ਅੱਠ ਭਾਗਾਂ ਵਿੱਚ '''[[ਪੰਜਾਬੀ ਲੋਕਧਾਰਾ ਵਿਸ਼ਵਕੋਸ਼]]''' ਤਿਆਰ ਕਰਨ ਲਈ ਜਾਣੇ ਜਾਂਦੇ ਪੰਜਾਬੀ ਲੇਖਕ ਹਨ।ਹਨ । ਉਨ੍ਹਾਂ ਦਾ ਜਨਮ ਸਿਆਲਕੋਟ ( ਪਾਕਿਸਤਾਨ ) ਵਿੱਚ ਹੋਇਆ ਸੀ। ਉਨ੍ਹਾਂ ਨੇ ਪੰਜਾਬੀ ਵਿੱਚ ਆਪਣੀ ਐਮ ਏ [[ਪੰਜਾਬੀ ਯੂਨੀਵਰਸਿਟੀ]] ਤੋਂ ਅਤੇ ਪੀ. ਐਚ. ਡੀ. ਦਿੱਲੀ ਯੂਨੀਵਰਸਿਟੀ ਤੋਂ ਕੀਤੀ।<ref>[http://www.thesikhencyclopedia.com/biographies/famous-sikh-personalities/bedi-s-s-wanjara ਸੋਹਿੰਦਰ ਸਿੰਘ ਵਣਜਾਰਾ ਬੇਦੀ]</ref>ਆਪਣੇ ਜੀਵਨ ਦੇ ਸ਼ੁਰੂ ਵਿੱਚ ਉਨ੍ਹਾਂ ਨੇ ਬੈਂਕ ਦੀ ਨੌਕਰੀ ਕੀਤੀ ਅਤੇ ਬਾਅਦ ਦੇ ਜੀਵਨ ਵਿੱਚ ਦਯਾਲ ਸਿੰਘ ਕਾਲਜ , ਦਿੱਲੀ ਵਿੱਚ ਸੀਨੀਅਰ ਲੈਕਚਰ ਰਹੇ।
==ਜੀਵਨ==
ਉਨ੍ਹਾਂ ਦਾ ਜਨਮ [[ਸਿਆਲਕੋਟ]] ([[ਪਾਕਿਸਤਾਨ]]) ਵਿੱਚ 28 ਨਵੰਬਰ 1924 ਨੂੰ ਹੋਇਆ ਸੀ।<ref>{{cite web | url=http://punjabitribuneonline.com/2012/03/%E0%A8%B6%E0%A8%B0%E0%A8%BE%E0%A9%9E%E0%A8%A4-%E0%A8%A6%E0%A9%80-%E0%A8%B9%E0%A9%B1%E0%A8%A6-%E0%A8%B5%E0%A8%A3%E0%A8%9C%E0%A8%BE%E0%A8%B0%E0%A8%BE-%E0%A8%AC%E0%A9%87%E0%A8%A6%E0%A9%80/ | title=ਸ਼ਰਾਫ਼ਤ ਦੀ ਹੱਦ: ਵਣਜਾਰਾ ਬੇਦੀ | author=ਜਸਵੰਤ ਦੀਦ}}</ref> ਰਾਵਲਪਿੰਡੀ ਬੀ.ਏ. ਕੀਤੀ। ਫੇਰ ਫਾਦਰ ਦੀ ਡੈੱਥ ਤੋਂ ਬਾਅਦ ਪੜ੍ਹ ਨਾ ਸਕਿਆ। ਵੰਡਤੋਂ ਬਾਅਦ ਉਹ ਦਿੱਲੀ ਆ ਗਏ। ਉਨ੍ਹਾਂ ਨੇ ਪੰਜਾਬੀ ਵਿੱਚ ਆਪਣੀ ਐਮ ਏ [[ਪੰਜਾਬੀ ਯੂਨੀਵਰਸਿਟੀ]] ਤੋਂ ਅਤੇ ਪੀ. ਐਚ. ਡੀ. ਦਿੱਲੀ ਯੂਨੀਵਰਸਿਟੀ ਤੋਂ ਕੀਤੀ। <ref>[http://www.thesikhencyclopedia.com/biographies/famous-sikh-personalities/bedi-s-s-wanjara ਸੋਹਿੰਦਰ ਸਿੰਘ ਵਣਜਾਰਾ ਬੇਦੀ]</ref> ਆਪਣੇ ਜੀਵਨ ਦੇ ਸ਼ੁਰੂ ਵਿੱਚ ਉਨ੍ਹਾਂ ਨੇ ਘਰ ਤੋਰਨ ਦੀ ਮਜਬੂਰੀ ਕਾਰਨ ਬੈਂਕ ਦੀ ਨੌਕਰੀ ਕੀਤੀ। ਤੇ ਫੇਰ ਵੰਡ ਤੋਂ ਬਾਅਦ ਤਾਂ ਬੜੇ ਅਜੀਬੋ-ਗਰੀਬ ਕੰਮ ਕਰਨੇ ਪਏ। ਏਥੋਂ ਤੱਕ ਕਿ ਇੱਕ ਸਿਨਮੇ ਦੀ ਗੇਟ-ਕੀਪਰੀ ਵੀ ਕੀਤੀ। ਕੁਝ ਦਿਨ ਉਨ੍ਹਾਂ ਨੇ ਸੜਕ ਉੱਤੇ ਪੁਰਾਣੇ ਕੱਪੜੇ ਤੇ ਬਰਤਨ-ਪਿਆਲੀਆਂ ਵੀ ਵੇਚੀਆਂ। ਕਿਉਂਕਿ ਪਾਕਿਸਤਾਨ ਬਣਨ ਨਾਲ ਜਿਹੜੇ ਲੋਕ ਇਥੋਂ ਚਲੇ ਗਏ ਸਨ ਉਨ੍ਹਾਂ ਦੀਆਂ ਜੇਹੜੀਆਂ ਚੀਜ਼ਾਂ ਬਚੀਆਂ ਸਨ ਉਹ ਨੀਲਾਮ ਹੋਈਆਂ ਸਨ। ਉਹ ਚੀਜ਼ਾਂ ਖਰੀਦ ਕੇ ਉਨ੍ਹਾਂ ਨੇ ਕੰਮ ਸ਼ੁਰੂ ਕੀਤਾ। ਇਸ ਤੋਂ ਬਾਅਦ ਡੇਢ ਦੋ ਸਾਲ ਮਿਲਟਰੀ ਵਿੱਚ ਕੰਮ ਕੀਤਾ। ਕਲਰਕੀ ਕੀਤੀ। ਉਸ ਵੇਲੇ ਉਹ ਕਈ ਵਾਰ ਲੜਾਈ ’ਚ ਵੀ ਗਿਆ। ਫੇਰ ਉਨ੍ਹਾਂ ਇਹ ਨੌਕਰੀ ਛੱਡ ਦਿੱਤੀ ਅਤੇ ਐਡੀਟਰੀ ਕਰਨ ਲੱਗੇ। ਦੋ-ਤਿੰਨ ਸਾਲ ਐਡੀਟਰੀ ਕੀਤੀ। ਨੌਕਰੀ ਤੋਂ ਕੱਢ ਦਿੱਤੇ ਜਾਣ ਜਾਂ ਆਪੇ ਨੌਕਰੀ ਛੱਡ ਛੱਡ ਦੇਣ ਤੋਂ ਬਾਅਦ ਟਿਊਸ਼ਨਾਂ ਦਾ ਕੰਮ ਸ਼ੁਰੂ ਕੀਤਾ। ਫੇਰ ਸਾਲ-ਡੇਢ ਬਿਲਕੁਲ ਵਿਹਲੇ ਰਹੇ। ਫੇਰ ਟਿਊਸ਼ਨਾਂ ਕੀਤੀਆਂ। ਫੇਰ ਪ੍ਰਾਈਵੇਟ ਕਾਲਜਾਂ ’ਚ ਪੜ੍ਹਾਉਣਾ ਸ਼ੁਰੂ ਕਰ ਦਿੱਤਾ। ਫੇਰ ਐਮ.ਏ. ਕੀਤੀ। ਇਸ ਤੋਂ ਬਾਅਦ ਦੇ ਜੀਵਨ ਵਿੱਚ ਦਯਾਲ ਸਿੰਘ ਕਾਲਜ, ਦਿੱਲੀ ਵਿੱਚ ਸੀਨੀਅਰ ਲੈਕਚਰ ਰਹੇ।<ref>{{cite web | url=http://punjabitribuneonline.com/2012/03/%E0%A8%B6%E0%A8%B0%E0%A8%BE%E0%A9%9E%E0%A8%A4-%E0%A8%A6%E0%A9%80-%E0%A8%B9%E0%A9%B1%E0%A8%A6-%E0%A8%B5%E0%A8%A3%E0%A8%9C%E0%A8%BE%E0%A8%B0%E0%A8%BE-%E0%A8%AC%E0%A9%87%E0%A8%A6%E0%A9%80/ | title=ਸ਼ਰਾਫ਼ਤ ਦੀ ਹੱਦ: ਵਣਜਾਰਾ ਬੇਦੀ | author=ਜਸਵੰਤ ਦੀਦ}}</ref> ਉਹ ਲਗਪਗ 80 ਪੁਸਤਕਾਂ ਦੇ ਲੇਖਕ ਹਨ।
==ਰਚਨਾਵਾਂ==
* '''ਪੰਜਾਬੀ ਲੋਕਧਾਰਾ ਵਿਸ਼ਵਕੋਸ਼''' (ਅੱਠ ਭਾਗ)<ref>http://books.google.co.in/books/about/Punjabi_lokdhara_vishav_kosh.html?id=PBCKGwAACAAJ&redir_esc=y</ref>
Line 10 ⟶ 8:
* '''ਪੰਜਾਬੀ ਸਾਹਿਤ - ਇਤਿਹਾਸ ਦੀਆਂ ਲੋਕ - ਰੂੜੀਆਂ'''
* '''ਲੋਕਬੀਰ ਰਾਜਾ ਰਸਾਲੂ''' <ref>http://openlibrary.org/authors/OL5833412A/Vanjara_Bedi</ref>
* '''ਪੰਜਾਬ ਦੀ ਲੋਕਧਾਰਾ'''
* '''ਲੋਕ ਆਖਦੇ ਹਨ''' (ਅਖਾਣਾਂ ਬਾਰੇ) <ref>{{cite web | url=http://punjabitribuneonline.com/2012/03/%E0%A8%B6%E0%A8%B0%E0%A8%BE%E0%A9%9E%E0%A8%A4-%E0%A8%A6%E0%A9%80-%E0%A8%B9%E0%A9%B1%E0%A8%A6-%E0%A8%B5%E0%A8%A3%E0%A8%9C%E0%A8%BE%E0%A8%B0%E0%A8%BE-%E0%A8%AC%E0%A9%87%E0%A8%A6%E0%A9%80/ | title=ਸ਼ਰਾਫ਼ਤ ਦੀ ਹੱਦ: ਵਣਜਾਰਾ ਬੇਦੀ | author=ਜਸਵੰਤ ਦੀਦ}}</ref>
* '''ਗਲੀਏ ਚਿੱਕੜ ਦੂਰ ਘਰ''' (ਸਵੈ-ਜੀਵਨੀ, ਸਾਹਿਤ ਕਲਾ ਪ੍ਰੀਸ਼ਦ ਅਵਾਰਡ ਲਈ ਚੁਣੀ ਗਈ )
* '''ਪੰਜਾਬ ਦੀਆਂ ਲੋਕ ਕਹਾਣੀਆਂ'''
* '''ਲੋਕ-ਧਰਮ'''
==ਪਰੰਪਰਾ==
1970 ਵਿਚ ਉਨ੍ਹਾਂ ‘ਪਰੰਪਰਾ’ ਰਸਾਲਾ ਕੱਢਣਾ ਸ਼ੁਰੂ ਕੀਤਾ ਜਿਸਦਾ ਉਨ੍ਹਾਂ ਅਨੁਸਾਰ ਸਿਰਫ ਇੱਕੋ ਮੰਤਵ ਸੀ ਕਿ ਇਸ ਨਾਲ ਲੋਕਾਂ ਦਾ, ਪਾਠਕਾਂ ਦਾ, ਲੇਖਕਾਂ ਦਾ, ਪੰਜਾਬੀਆਂ ਦਾ, ਅਧਿਆਪਕਾਂ ਦਾ , ਸਭ ਦਾ ਧਿਆਨ ਲੋਕ-ਧਾਰਾ ਵੱਲ ਲੱਗੇਗਾ। ਇਹ ਗੱਲ ਠੀਕ ਸਾਬਤ ਵੀ ਹੋਈ। ਪਰੰਪਰਾ ਦੇ 12-13 ਅੰਕ ਨਿਕਲੇ। ਇਸ ਨੂੰ ਬੜੀ ਮਾਨਤਾ ਮਿਲੀ। ਇਸ ਨਾਲ ਲੋਕ-ਧਾਰਾ ਦੀ ਗੱਲ ਖੁੱਲ੍ਹ ਕੇ ਕਹੀ ਜਾਣ ਲੱਗ ਪਈ ਸੀ।<ref>{{cite web | url=http://punjabitribuneonline.com/2012/03/%E0%A8%B6%E0%A8%B0%E0%A8%BE%E0%A9%9E%E0%A8%A4-%E0%A8%A6%E0%A9%80-%E0%A8%B9%E0%A9%B1%E0%A8%A6-%E0%A8%B5%E0%A8%A3%E0%A8%9C%E0%A8%BE%E0%A8%B0%E0%A8%BE-%E0%A8%AC%E0%A9%87%E0%A8%A6%E0%A9%80/ | title=ਸ਼ਰਾਫ਼ਤ ਦੀ ਹੱਦ: ਵਣਜਾਰਾ ਬੇਦੀ | author=ਜਸਵੰਤ ਦੀਦ}}</ref>
==ਇਨਾਮ==
* ਪੰਜਾਬੀ ਅਕਾਦਮੀ (1977-78)
 
{{ਅੰਤਕਾ}}