ਆਸਟਰੇਲੀਆ (ਮਹਾਂਦੀਪ): ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
"{{ਜਾਣਕਾਰੀਡੱਬਾ ਮਹਾਂਦੀਪ |title = ਆਸਟਰੇਲੀਆ |image = File:Australia-New Guinea (orthographic projecti..." ਨਾਲ਼ ਸਫ਼ਾ ਬਣਾਇਆ
 
No edit summary
ਲਾਈਨ 1:
{{Infobox Continent
{{ਜਾਣਕਾਰੀਡੱਬਾ ਮਹਾਂਦੀਪ
|title = ਆਸਟਰੇਲੀਆ
|image = [[File:Australia-New Guinea (orthographic projection).svg|200px]]
ਲਾਈਨ 21:
}}
 
'''ਆਸਟਰੇਲੀਆ''' ਇੱਕ [[ਮਹਾਂਦੀਪ]] ਹੈ ਜਿਸ ਵਿੱਚ ਮੁੱਖਦੀਪੀ [[ਆਸਟਰੇਲੀਆ]], [[ਤਸਮਾਨੀਆ]], [[ਨਿਊ ਗਿਨੀ]], [[ਸਿਰਾਮ]], ਸੰਭਵ ਤੌਰ 'ਤੇ [[ਤਿਮੋਰ]] ਅਤੇ ਗੁਆਂਢੀ ਟਾਪੂ ਸ਼ਾਮਲ ਹਨ। ਕਈ ਵਾਰ ਇਸ ਮਹਾਂਦੀਪ ਨੂੰ ਮੁੱਖਦੀਪੀ ਆਸਟਰੇਲੀਆ ਤੋਂ ਵੱਖ ਦੱਸਣ ਲਈ ਤਕਨੀਕੀ ਸੰਦਰਭਾਂ ਵਿੱਚ '''ਸਾਹੁਲ''', '''ਆਸਟਰੇਲਿਨੀਆ''' ਜਾਂ '''ਮੈਗਾਨੇਸ਼ੀਆ''' ਨਾਵਾਂ ਨਾਲ਼ ਵੀ ਜਾਣਿਆ ਜਾਂਦਾ ਹੈ। ਇਹ ਸੱਤ ਰਿਵਾਇਤੀ ਮਹਾਂਦੀਪਾਂ ਵਿੱਚੋਂ ਸਭ ਤੋਂ ਛੋਟਾ ਹੈ। [[ਨਿਊਜ਼ੀਲੈਂਡ]] ਇਸਦਾ ਹਿੱਸਾ ਨਹੀਂ ਹੈ ਸਗੋਂ ਇੱਕ ਵੱਖ ਡੁੱਬੇ ਹੋਏ ਮਹਾਂਦੀਪ [[ਜ਼ੀਲਾਂਡੀਆਜ਼ੀਲੈਂਡੀਆ (ਮਹਾਂਦੀਪ)|ਜ਼ੀਲਾਂਡੀਆਜ਼ੀਲੈਂਡੀਆ]] ਦਾ ਹਿੱਸਾ ਹੈ। ਜ਼ੀਲਾਂਡੀਆਜ਼ੀਲੈਂਡੀਆ ਅਤੇ ਆਸਟਰੇਲੀਆ ਦੋਹੇਂ ਹੀ ਵਡੇਰੇ ਖੇਤਰਾਂ [[ਆਸਟਰੇਲੇਸ਼ੀਆ]] ਅਤੇ [[ਓਸ਼ੇਨੀਆ]] ਦੇ ਹਿੱਸੇ ਹਨ।[[Oceania]].
 
{{ਅੰਤਕਾ}}