ਯੋਹਾਨ ਵੁਲਫਗੰਗ ਫਾਨ ਗੇਟੇ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ Bot: Migrating 1 interwiki links, now provided by Wikidata on d:q5879 (translate me)
No edit summary
ਲਾਈਨ 1:
{{ਗਿਆਨਸੰਦੂਕ ਲੇਖਕ
'''ਯੋਹਾਨ ਵੁਲਫਗੈਂਗ ਵਾਨ ਗੇਟੇ''' (28 ਅਗਸਤ 1749 – 22 ਮਾਰਚ 1832) ਇੱਕ [[ਜਰਮਨ]] [[ਲੇਖਕ]], [[ਕਲਾਕਾਰ]] ਅਤੇ [[ਸਿਆਸਤਦਾਨ]] ਸੀ।
| ਨਾਮ = '''ਯੋਹਾਨ ਵੁਲਫਗੈਂਗ ਵਾਨ ਗੇਟੇ'''
| ਤਸਵੀਰ = Goethe (Stieler 1828).jpg
| ਤਸਵੀਰ_ਅਕਾਰ = 220px
| ਤਸਵੀਰ_ਸਿਰਲੇਖ =
| ਉਪਨਾਮ =
| ਜਨਮ_ਤਾਰੀਖ = 28 ਅਗਸਤ 1749
| ਜਨਮ_ਥਾਂ =
| ਮੌਤ_ਤਾਰੀਖ = 22 ਮਾਰਚ 1832
| ਮੌਤ_ਥਾਂ = ਵੇਮਰ
| ਕਾਰਜ_ਖੇਤਰ = ਸਾਹਿਤ ਰਚਨਾ: [[ਲੇਖਕ]], [[ਕਲਾਕਾਰ]] ਅਤੇ [[ਸਿਆਸਤਦਾਨ]]
| ਰਾਸ਼ਟਰੀਅਤਾ =[[ ਜਰਮਨ]]
| ਭਾਸ਼ਾ =[[ਜਰਮਨ]]
| ਕਾਲ =
| ਵਿਧਾ = [[ਲੇਖਕ]], [[ਕਲਾਕਾਰ]] ਅਤੇ [[ਸਿਆਸਤਦਾਨ]]
| ਵਿਸ਼ਾ =
| ਲਹਿਰ = ਵੇਮਰ ਕਲਾਸਿਸਿਜਮ
| ਮੁੱਖ_ਰਚਨਾ= ਸਾਰੋ ਆਫ ਯੰਗ ਵਰਦਰ, ਫਾਉਸਟ
| ਪ੍ਰਭਾਵਿਤ = <!--ਇਹ ਲੇਖਕ ਕਿਸ ਤੋਂ ਪ੍ਰਭਾਵਿਤ ਹੁੰਦਾ ਹੈ-->
| ਪ੍ਰਭਾਵਿਤ = <!--ਇਹ ਲੇਖਕ ਕਿਸਨੂੰ ਪ੍ਰਭਾਵਿਤ ਕਰਦਾ ਹੈ-->
| ਦਸਤਖਤ = Goethe Signature.svg
| ਜਾਲ_ਪੰਨਾ =
| ਟੀਕਾ-ਟਿੱਪਣੀ =
| ਮੁੱਖ_ਕੰਮ =
}}
'''ਯੋਹਾਨ ਵੁਲਫਗੈਂਗ ਵਾਨ ਗੇਟੇ''' (28 ਅਗਸਤ 1749 – 22 ਮਾਰਚ 1832) ਇੱਕ [[ਜਰਮਨ]] [[ਲੇਖਕ]], [[ਕਲਾਕਾਰ]] ਅਤੇ [[ਸਿਆਸਤਦਾਨ]] ਸੀ। ਉਨ੍ਹਾਂ ਨੇ ਕਵਿਤਾ, ਡਰਾਮਾ, ਧਰਮ, ਮਨੁੱਖਤਾ ਅਤੇ ਵਿਗਿਆਨ ਵਰਗੇ ਵਿਵਿਧ ਖੇਤਰਾਂ ਵਿੱਚ ਕਾਰਜ ਕੀਤਾ। ਉਨ੍ਹਾਂ ਦਾ ਲਿਖਿਆ ਡਰਾਮਾ ਫਾਉਸਟ (Faust) ਸੰਸਾਰ ਸਾਹਿਤ ਵਿੱਚ ਉੱਚ ਸਥਾਨ ਰੱਖਦਾ ਹੈ। ਗੇਟੇ ਦੀਆਂ ਦੂਜੀਆਂ ਰਚਨਾਵਾਂ ਵਿੱਚ 'ਸਾਰੋ ਆਫ ਯੰਗ ਵਰਦਰ' ਸ਼ਾਮਿਲ ਹਨ। ਗੇਟੇ ਜਰਮਨੀ ਦੀਆਂ ਸਭ ਤੋਂ ਮਹਾਨ ਸਾਹਿਤਕ ਹਸਤੀਆਂ ਵਿੱਚੋਂ ਇੱਕ ਮੰਨੇ ਜਾਂਦੇ ਹਨ, ਜਿਨ੍ਹਾਂ ਨੇ ਅਠਾਰਹਵੀਂ ਅਤੇ ਉਂਨੀਵੀਂ ਸਦੀ ਵਿੱਚ ਵੇਮਰ ਕਲਾਸਿਸਿਜਮ (Weimar Classicism) ਨਾਮ ਨਾਲ ਪ੍ਰਸਿੱਧ ਅੰਦੋਲਨ ਦੀ ਸ਼ੁਰੁਆਤ ਕੀਤੀ। ਵੇਮਰ ਅੰਦੋਲਨ ਬੋਧ, ਸੰਵੇਦਨਾ ਅਤੇ [[ਰੋਮਾਂਸਵਾਦ]] ਦਾ ਰਲਿਆ-ਮਿਲਿਆ ਰੂਪ ਹੈ।
 
{{ਛੋਟਾ}}