ਯਾਕ ਲਾਕਾਂ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਵਾਧਾ ਤੇ ਹਵਾਲਾ
ਵਾਧਾ
ਲਾਈਨ 27:
 
'''ਜਾਕ ਮਾਰੀ‌ ਏਮੀਲ ਲਕਾਂ'''([[ਫਰਾਂਸਿਸੀ ਭਾਸ਼ਾ|ਫਰਾਂਸਿਸੀ]: Jacques Marie Émile Lacan) (13 ਅਪ੍ਰੈਲ 1903 - 9 ਸਤੰਬਰ 1981)<ref name="IEP - JC">{{cite web |url=http://www.iep.utm.edu/lacweb/|title=Jacques Lacan (1901-1981)|publisher=Internet Encyclopedia of Philosophy|author=Sharpe, Matthew|date=2005-07-25|accessdate=2011-10-28|language=}}</ref> ਇੱਕ [[ਫਰਾਂਸ|ਫਰਾਂਸਿਸੀ] ]ਦਾਰਸ਼ਨਿਕ ਸੀ ਜਿਸ ਨੇ ਮਨੋਵਿਸ਼ਲੇਸ਼ਣ ਦੇ ਖੇਤਰ ਵਿਚ ਕਾਫ਼ੀ ਯੋਗਦਾਨ ਦਿੱਤਾ<ref name="EGS - JC">{{cite web |url=http://www.egs.edu/library/jacques-lacan/biography/|title=Jacques Marie Émile Lacan - Biography|publisher=The European Graduate School|author= |date=|accessdate=2011-10-28|language=}}</ref> ।ਲਕਾਂ ਦੇ ਉੱਤਰ-ਸੰਰਚਨਾਵਾਦੀ ਸਿਧਾਂਤ ਨੇ ਇਸ ਖਿਆਲ ਨੂੰ ਰੱਦ ਕਰ ਦਿੱਤਾ ਕਿ ਯਥਾਰਥ ਨੂੰ ਭਾਸ਼ਾ ਨਾਲ ਫੜਿਆ ਜਾ ਸਕਦਾ ਹੈ।<ref>{{cite web |url=http://www.nybooks.com/articles/archives/2012/jul/12/violent-visions-slavoj-zizek/ |title=The Violent Visions of Slavoj Žižek |author=[[John N. Gray]] |date=July 2012 |work= |publisher=[[New York Review of Books]]}}</ref>
==ਮੁਢਲਾ ਜੀਵਨ==
 
ਲਕਾਂ ਦਾ ਜਨਮ [[ਪੈਰਿਸ]] ਵਿਚ ਇੱਕ ਮੱਧਵਰਗੀ ਟੱਬਰ ਵਿਚ ਹੋਇਆ ਸੀ। ਉਹ ਇੱਕ ਚੰਗਾ ਸਟੂਡੈਂਟ ਸੀ‌ ਜਿਸ ਨੂੰ ਲਾਤੀਨੀ ਬੋਲੀ‌ ਅਤੇ ਫ਼ਲਸਫ਼ੇ ਦਾ ਖ਼ਾਸ ਸ਼ੌਕ ਸੀ‌। ਲਕਾਂ ਨੇ ਡਾਕਟਰੀ ਦੀ ਪੜ੍ਹਾਈ ਲਈ 'ਪੈਰਿਸ ਡਾਕਟਰੀ ਸਕੂਲ' (Faculté de Médecine de Paris) ਵਿਚ ਦਾਖਲਾ ਲਿਆ ਅਤੇ 1920 ਦੇ ਦਹਾਕੇ ਦੌਰਾਨ ਸਾਈਕੈਟਰਿਸਟ 'ਗਾਈਤਾਂ ਦ ਕਲੇਅਰਾਮਬੋਲ' (GaÎtan de Clérambault) ਨਾਲ ਮਿਲ ਕੇ ਮਨੋਵਿਸ਼ਲੇਸ਼ਣ ਦੀ ਪੜ੍ਹਾਈ ਕੀਤੀ ।ਕੀਤੀ। ਇਸ ਦੌਰਾਨ ਲਕਾਂ ਨੇ ਉਨ੍ਹਾਂ ਮਰੀਜ਼ਾਂ ਦਾ ਅਧਿਐਨ ਕੀਤਾ ਜੋ ਆਤੋਮਾਸਨ (automation, délires ý deux) ਨਾਂ ਦੀ ਬੀਮਾਰੀ‌ ਜਰਦਾ ਸੰਤਾਪ ਭੋਗ ਰਹੇ ਸਨ<ref name="EGS - JC"/>
==1930 ਵਿਆਂ ਦਾ ਦਹਾਕਾ==
 
1931 ਵਿੱਚ ਲਕਾਂ ਇੱਕ ਲਸੰਸ-ਸ਼ੁਦਾ ਫੋਰੇਂਸਿਕ ਮਨੋਚਿਕਿਤਸਕ ਬਣ ਗਿਆ। ਉਸ ਨੇ ਆਪਣੀ ਡਾਕਟਰੀ ਦਰਜੇ ਦੀ ਪੜ੍ਹਾਈ ਪੂਰੀ ਕਰਨ ਲਈ 1932 ਵਿਚ ਇੱਕ ਥੀਸਿਸ ਲਿਖਿਆ ਜਿਸ ਦਾ ਸਿਰਲੇਖ ਸੀ: De la psychose paranoïaque dans ses rapports avec la personnalité। ਇਸ ਥੀਸਿਸ ਵਿਚ ਉਸ ਨੇ ਮਨੋਵਿਗਿਆਨ ਦੀ ਦਵਾਈਮਨੋਰੋਗ ਅਤੇ ਮਨੋਵਿਸ਼ਲੇਸ਼ਣ ਵਿਚ ਇੱਕ ਰਿਸ਼ਤਾ ਕਾਇਮ ਕੀਤਾ। ਇਸਇਸਦਾ ਤੋਂ1930 ਦੇ ਦਹਾਕੇ ਵਿੱਚ ਸੀਮਿਤ ਸਵਾਗਤ ਹੋਇਆ ਕਿਉਂਕਿ ਇਹ ਚਾਰ ਦਹਾਕੇ ਬਾਅਦ (1975 ਵਿੱਚ) ਪ੍ਰਕਾਸ਼ਿਤ ਕੀਤਾ ਗਿਆ ਸੀ। ਇਸਦੇ ਇਲਾਵਾ 1932 ਵਿੱਚ ਲਕਾਂ ਪੂਰੀਨੇ ਜ਼ਿੰਦਗੀਫਰਾਇਡ ਇਸਦੀ ਨਵੇ1922 ਫ਼ਲਸਫ਼ੇਦੀ ਲਿਖਤ "Über einige neurotische Mechanismen bei Eifersucht, Paranoia und Homosexualität" ਦਾ ਜਰਮਨੀ ਤੋਂ ਫ਼ਰਾਂਸੀਸੀ ਵਿੱਚ "De quelques mécanismes névrotiques dans la jalousie, la paranoïa et l'ਤੇhomosexualité" ਕਰਦਾਵਜੋਂ ਰਿਹਾਅਨੁਵਾਦ ਕੀਤਾ। ਉਸੇ ਸਾਲ ਦੀ ਸ਼ਰਦ ਰੁੱਤ ਵਿੱਚ, ਲਕਾਂ ਨੇ ਰੂਡੋਲਫ ਲੋਵਨਸਟੋਨ ਦੇ ਨਾਲ ਆਪਣਾ ਸਿਖਲਾਈ ਵਿਸ਼ਲੇਸ਼ਣ ਸ਼ੁਰੂ ਕਰ ਦਿੱਤਾ ਸੀ ਜੋ 1938 ਤੱਕ ਚੱਲਿਆ।<ref>Laurent, É., name="EGSLacan, Analysand" in Hurly-Burly, JC"Issue 3.</ref>
 
==ਹਵਾਲੇ==