ਗਿਰਝ: ਰੀਵਿਜ਼ਨਾਂ ਵਿਚ ਫ਼ਰਕ

Content deleted Content added
"{{Taxobox |name = '''ਗਿੱਧ''' |image = Eagle beak sideview A.jpg |image_caption ='''ਗ੍ਰਿਫੋਨ ਜਾਂ ਯੁਰੇਸ਼ਿਆਈ ..." ਨਾਲ਼ ਸਫ਼ਾ ਬਣਾਇਆ
 
No edit summary
ਲਾਈਨ 16:
[[File:Vulture's head Park Mellat Tehran.JPG|thumb|'''ਗਿੱਧ''' ਦਾ ਸਿਰ, ਮੇਲਾਤ ਪਾਰਕ, [[ਤਹਿਰਾਨ]]]]
[[File:Wiki vulture2.jpg|thumb|right|ਤਾਪਮਾਨ ਰੈਗੁਲੇਸ਼ਨ ਲਈ ਗੰਜੇ ਸਿਰ ਵਾਲੀ ਇੱਕ ਗਿੱਧ ਤਾਪ ਰੇਡੀਏਟ ਕਰ ਰਹੀ ਹੈ]]
'''ਗਿੱਧ''' ਸਫਾਈ ਪੰਛੀਆਂ ਦੇ ਦੋ ਸਮੂਹਾਂ ਨੂੰ ਦਿੱਤਾ ਗਿਆ ਨਾਮ ਹੈ: ਪ੍ਰਸਿੱਧ ਕੈਲਿਫੋਰਨੀਆਈ ਅਤੇ ਰੇਡੀਅਨ ਕੰਡੋਰਜ ਸਮੇਤ ਨਵੀਂ ਦੁਨੀਆਂ ਦੀਆਂ ਗਿੱਧਾਂ ਅਤੇ ਅਫਰੀਕਾ ਦੇ ਮੈਦਾਨਾਂ ਉੱਤੇ ਮੁਰਦਾ ਪਸ਼ੁਆਂ ਦੀਆਂ ਲਾਸਾਂ ਨੂੰ ਸਾਫ਼ ਕਰਦੇ ਦਿਖਣ ਵਾਲੇ ਪੰਛੀਆਂ ਸਹਿਤ ਪੁਰਾਣੀ ਦੁਨੀਆਂ ਦੀਆਂ ਗਿੱਧਾਂ। ਨਵੀਂ ਦੁਨੀਆਂ ਦੇ ਗਿੱਧ ਉੱਤਰ ਅਤੇ ਦੱਖਣ ਅਮਰੀਕਾ ਵਿੱਚ ਪਾਏ ਜਾਂਦੇ ਹਨ। ਇਨ੍ਹਾਂ ਵਿੱਚ ਕਿੰਗ ਵਲਚਰ (King Vulture), ਕੈਲਿਫੋਰਨੀਅਨ ਵਲਚਰ (Californian Vulture), ਟਰਕੀ ਬਜਰਡ (Turkey Buzzard) ਅਤੇ ਅਮਰੀਕੀ ਬਲੈਕ ਵਲਚਰ (American Black Vulture) ਸ਼ਾਮਲ ਹਨ। ਪੁਰਾਣੀ ਦੁਨੀਆਂ ਦੇ ਗਿੱਧ ਯੂਰਪ, ਅਫਰੀਕਾ ਅਤੇ ਏਸ਼ੀਆ ਵਿੱਚ ਪਾਏ ਜਾਂਦੇ ਹਨ। ਇਨ੍ਹਾਂ ਵਿੱਚ ਰਾਜਾ ਗਿੱਧ (King Vulture), ਕਾਲ਼ਾ ਗਿੱਧ (Black Vulture), ਚਿੱਟੀ ਚੁੰਜ ਵਾਲਾ ਗਿੱਧ (White baeked Vulture), ਵੱਡਾ ਗਿੱਧ (Griffon Vulture) ਅਤੇ ਭੰਗੀ ਗਿੱਧ (Scavenger Vulture) ਮੁੱਖ ਹਨ । ਇਸਦਾ ਮਤਲਬ ਹੈ ਕਿ ਆਸਟਰੇਲੀਆ ਅਤੇ ਅੰਟਾਰਕਟੀਕਾ ਨੂੰ ਛੱਡਕੇ ਗਿੱਧ ਇਨ੍ਹਾਂ ਦੋ ਸਮੂਹਾਂ ਦੇ ਵਿੱਚ, ਹਰ ਮਹਾਂਦੀਪ ਵਿੱਚ ਮਿਲਦੇ ਹਨ।
 
ਬਹੁਤੀਆਂ ਗਿੱਧਾਂ ਦੀ ਇੱਕ ਆਮ ਵਿਸ਼ੇਸ਼ਤਾ ਆਮ ਖੰਭਾੰ ਤੋਂ ਰਹਿਤ ਗੰਜਾ ਸਿਰ ਹੈ। ਇਸ ਨਾਲ ਮਾਸ ਖਾਂਦੇ ਵਕਤ ਸਿਰ ਸਾਫ਼ ਰੱਖਣ ਵਿੱਚ ਮਦਦ ਮਿਲਦੀ ਹੈ। ਰਿਸਰਚ ਤੋਂ ਪਤਾ ਚਲਦਾ ਹੈ ਕਿ ਨੰਗੀ ਤਵਚਾ ਤਾਪਮਾਨ ਰੈਗੁਲੇਸ਼ਨ ਵਿੱਚ ਇੱਕ ਮਹੱਤਵਪੂਰਣ ਭੂਮਿਕਾ ਨਿਭਾ ਸਕਦੀ ਹੈ। <ref>{{cite journal|title=Why do vultures have bald heads? The role of postural adjustment and bare skin areas in thermoregulation|journal=Journal of Thermal Biology|doi=10.1016/j.jtherbio.2008.01.002|author=Ward, J.; McCafferty, D.J.; Houston, D.C.; Ruxton, G.D. |volume=33 |issue=3 |date=April 2008 |pages=168–173 |url=http://www.sciencedirect.com/science/article/pii/S0306456508000107}}</ref>