ਗਠੀਆ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 1:
'''ਗਠੀਆ''' ਇਹ ਇੱਕ ਹੱਡੀਆਂ ਦੀ ਬਿਮਾਰੀ ਹੈ। ਜੋ ਕੇ ਖਾਸ ਤੋਰ ਤੇ ਜੋੜਾਂ ਨੂੰ ਪ੍ਰਭਾਵਿਤ ਕਰਦੀ ਹੈ। ਜੋੜਾਂ ਦੇ ਦੁਆਲੇ ਇੱਕ ਰਖਿਅਕ ਪਰਤ ਹੁੰਦੀ ਹੈ। ਜਿਸਨੂੰ ਸਾਇਨੋਵੀਅਲ ਕੈਵਿਟੀ(ਮੈਂਬਰੇਨ) ਝਿੱਲੀ ਹੁੰਦੀ ਹੈ।ਇਸ ਬਿਮਾਰੀ ਨਾਲ ਉਸ ਵਿੱਚ ਸੋਜ ਆ ਜਾਂਦੀ ਹੈ ਤੇ ਉਹ ਲਾਲ ਹੋ ਜਾਂਦੀ ਹੈ ਇਸ ਅਵਸਥਾ ਨੂੰ ਸਇਨੋਵਾਇਟਿਸ ਕਿਹਾ ਜਾਂਦਾ ਹੈ।
{{http://punjabitribuneonline.com/2011/08/%E0%A8%B0%E0%A8%BF%E0%A8%8A%E0%A8%AE%E0%A9%87%E0%A8%9F%E0%A8%BE%E0%A8%87%E0%A8%A1-%E0%A8%86%E0%A8%B0%E0%A8%A5%E0%A8%B0%E0%A8%BE%E0%A8%87%E0%A8%9F%E0%A8%BF%E0%A8%B8-%E0%A8%9C%E0%A8%BE%E0%A8%82/}}
 
== ਲੱਛਣ ==
ਹੱਡੀਆਂ ਦੇਗਠੀਏ ਦੇਮੁੱਖ ਲੱਛਣ ਹਨ ਸਖਤ-ਪਣ, ਦਰਦ ਅਤੇ ਪ੍ਰਭਾਵਿਤ ਜੋੜ ਨੂੰ ਹਲਾਉਣ ਵੱਚ ਮੁਸ਼ਿਕਲ। ਪਰ ਕਈ ਕੇਸਾਂ ਵਿੱਚ ਇਹ ਵੀ, ਹੋ ਸਕਦਾ ਹੈ ਕੋਈ ਵੀ ਲੱਛਣ ਨਾ ਹੋਵੇ।
 
== ਇਲਾਜ ==
ਇਹ ਬਿਮਾਰੀ ਲਾ ਇਲਾਜ ਨਹੀ ਹੈ। ਇਸ ਦਾ ਇਲਾਜ ਮੋਜੂਦ ਹੈ। ਪਰ ਇਸ ਦਾ ਇਲਾਜ ਕੇਵਲ ਦਿਵਾਈਆ ਨਾਲ ਨਹੀ ਹੋ ਸਕਦਾ ।ਮਰੀਜ ਨੂੰ ਸਵੈ-ਮਦਦ ਕਰਨੀ ਪੈਂਦੀ ਆਪਨੇ ਖਾਨ ਪੀਣ ਦਾ ਖਾਸ ਖਿਆਲ ਤੇ ਕਸਰਤ ਆਦਿ ਰਾਹੀ ਲਛਣਾ ਤੋ ਰਾਹਤ ਪਾ ਸਕਦਾ ਹੈ।
 
 
{{ਅੰਤਕਾ}}
{{ਅਧਾਰ}}
 
[[Category:ਹੱਡੀਆ ਦੀਆ ਬੀਮਾਰੀਆ]]