ਓਸਾਕਾ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 109:
[[File:Osaka Castle 02bs3200.jpg|thumb|ਓਸਾਕਾ ਕਿਲ਼ਾ]]
 
{{ਨਿਹੋਂਗੋ|'''ਓਸਾਕਾ'''|大阪}} {{Audio|ja-Osaka.ogg|listenਸੁਣੋ}} ਜਪਾਨ ਦੇ ਮੁੱਖ ਟਾਪੂ [[ਹੋਂਸ਼ੂ]] ਦੇ ਕਾਂਸਾਈ ਖੇਤਰ ਵਿੱਚ ਸਥਿੱਤ ਇੱਕ ਸ਼ਹਿਰ ਹੈ ਜੋ ਸਥਾਨਕ ਖ਼ੁਦਮੁਖ਼ਤਿਆਰੀ ਕਨੂੰਨ ਤਹਿਤ ਇੱਕ ਮਿਥਿਆ ਸ਼ਹਿਰ ਹੈ। ਇਹ ਓਸਾਕਾ ਪ੍ਰੀਫੈਕਟੀ ਦੀ ਰਾਜਧਾਨੀ ਅਤੇ ਕਾਈਹਾਂਸ਼ਿਨ ਮਹਾਂਨਗਰ ਇਲਾਕੇ ਦਾ ਸਭ ਤੋਂ ਵੱਡਾ ਹਿੱਸਾ ਵੀ ਹੈ ਜਿਸ ਵਿੱਚ ਜਪਾਨ ਦੇ ਤਿੰਨ ਪ੍ਰਮੁੱਖ ਸ਼ਹਿਰ [[ਕਿਓਟੋ]], ਓਸਾਕਾ ਅਤੇ [[ਕੋਬੇ]] ਸ਼ਾਮਲ ਹਨ। ਇਹ ਓਸਾਕਾ ਖਾੜੀ ਲਾਗੇ ਯੋਦੋ ਦਰਿਆ ਦੇ ਦਹਾਨੇ ਉੱਤੇ ਸਥਿੱਤ ਹੈ। ਅਬਾਦੀ ਪੱਖੋਂ [[ਟੋਕੀਓ]] ਅਤੇ [[ਯੋਕੋਹਾਮਾ]] ਮਗਰੋਂ ਇਹ ਦੇਸ਼ ਦਾ ਤੀਜਾ ਸਭ ਤੋਂ ਵੱਡਾ ਸ਼ਹਿਰ ਹੈ।
 
==ਸ਼ਹਿਰੀ ਦ੍ਰਿਸ਼==