ਗਿਨੀ ਦੀ ਖਾੜੀ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
"{{Coord|1|0|N|4|0|E|scale:5000000|display=title}} Image:Gulf of Guinea (English).jpg|thumb|right|350px|ਗਿਨੀ ਦੀ ਖਾੜੀ ਦਾ ਨ..." ਨਾਲ਼ ਸਫ਼ਾ ਬਣਾਇਆ
(ਕੋਈ ਫ਼ਰਕ ਨਹੀਂ)

15:34, 13 ਅਪਰੈਲ 2013 ਦਾ ਦੁਹਰਾਅ

1°0′N 4°0′E / 1.000°N 4.000°E / 1.000; 4.000

ਗਿਨੀ ਦੀ ਖਾੜੀ ਦਾ ਨਕਸ਼ਾ ਜਿਸ ਵਿੱਚ ਜਵਾਲਾਮੁਖੀਆਂ ਦੀ ਕੈਮਰੂਨ ਰੇਖਾ ਤੋਂ ਬਣੀ ਟਾਪੂਆਂ ਦੀ ਲੜੀ ਵਿਖਾਈ ਗਈ ਹੈ।

ਗਿਨੀ ਦੀ ਖਾੜੀ ਤਪਤ-ਖੰਡੀ ਅੰਧ ਮਹਾਂਸਾਗਰ ਦਾ, ਗੈਬਾਨ ਵਿੱਚ ਕੇਪ ਲੋਪੇਜ਼ ਅਤੇ ਉੱਤਰ ਅਤੇ ਪੱਛਮ ਵਿੱਚ ਲਾਈਬੇਰੀਆ ਵਿੱਚ ਕੇਪ ਪਾਲਮਾਸ ਵਿਚਕਾਰ, ਸਭ ਤੋਂ ਉੱਤਰ-ਪੂਰਬੀ ਹਿੱਸਾ ਹੈ। ਭੂ-ਮੱਧ ਰੇਖਾ ਅਤੇ ਮੁਢਲਾ ਰੇਖਾਂਸ਼ (ਅਕਸ਼ਾਂਸ਼ ਅਤੇ ਰੇਖਾਂਸ਼ ਦੋਹੇਂ ਸਿਫ਼ਰ ਡਿਗਰੀ) ਇਸੇ ਖਾੜੀ ਵਿੱਚ ਮਿਲਦੇ ਹਨ।


ਫਰਮਾ:ਦੁਨੀਆਂ ਦੇ ਸਮੁੰਦਰ